Tuesday, October 27, 2020
Home > News > ਪਾਪੜ ਵੇਚ ਗੁਜਾਰਾ ਕਰਨ ਵਾਲੀ ਗੁਰਸਿੱਖ ਕੁੜੀ ਦੀ ਚਮਕੀ ਕਿਸਮਤ- ਵੱਡੀ ਤਾਜਾ ਖਬਰ

ਪਾਪੜ ਵੇਚ ਗੁਜਾਰਾ ਕਰਨ ਵਾਲੀ ਗੁਰਸਿੱਖ ਕੁੜੀ ਦੀ ਚਮਕੀ ਕਿਸਮਤ- ਵੱਡੀ ਤਾਜਾ ਖਬਰ

ਪਾਪੜ ਵੇਚਣ ਵਾਲੀ ਕੁੜੀ ਦੀ ਮੱਦਦ ਲਈ ਅੱਗੇ ਆਏ ਬਾਬਾ ਜਸਦੀਪ ਸਿੰਘ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਟਿਕ ਟੋਕ ਸਟਾਰ ਨੂਰ ਦੇ ਘਰ ਦਾ ਕੰਮ ਚੱਲ ਰਿਹਾ ਹੈ। ਜਿਸ ਦੀ ਸੇਵਾ ਨਿਭਾਈ। ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ ਪਾਪੜ ਵੇਚ ਕੇ ਗੁਜਾਰਾ ਕਰਨ ਵਾਲੀ ਅੰਮ੍ਰਿਤਧਾਰੀ ਗੁਰਸਿੱਖ ਭੈਣ ਜਸਵਿੰਦਰ ਕੌਰ ਯਮਨਾ ਦੇ ਨਵੇਂ ਘਰ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਦੱਸ ਦਈਏ ਕਿ ਇਹ ਧੀ ਮੁੰਡਾ ਬਣ ਕੇ ਪਾਪੜ ਵੇਚ ਕੇ ਆਪਣੇ ਮਾਪਿਆਂ ਦਾ ਸਹਾਰਾ ਬਣ ਕੇ ਮੱਦਦ ਕਰ ਰਹੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ ਟਿਕਟਾਕ ਸਟਾਰ ਨੂਰ ਦਾ ਘਰ ਵੀ ਬਣਾ ਰਹੇ ਹਨ। ਜੋ ਲੱਗਭਗ ਅੱਧ ਤੋਂ ਜਿਆਦਾ ਬਣ ਚੁੱਕਿਆ ਹੈ। ਜਿਸ ਦੀ ਨਵੀਂ ਵੀਡੀਓ ਅੱਜ ਸੰਦੀਪ ਸਿੰਘ ਤੂਰ ਨੇ ਦਿਖਾਈ ਹੈ। ਦੱਸ ਦਈਏ ਕਿ ਆਪਣੀ ਅਦਾਕਾਰੀ ਨਾਲ ਚਰਚਾ ਚ ਆਈ ਟਿਕਟਾਕ ਸਟਾਰ ਨੂਰ ਦੀ ਕਿਸਮਤ ਬਦਲਦੀ ਨਜ਼ਰ ਆ ਰਹੀ ਹੈ। ਮੋਗਾ ਦੇ ਭਿੰਡਰ ਕਲਾਂ ਪਿੰਡ ਦੀ ਇਸ ਬੱਚੀ ਨੇ ਦੁਨੀਆਂ ਚ ਆਪਣਾ ਨਾਮ ਬਣਾ ਲਿਆ ਹੈ। ਦੱਸ ਦਈਏ ਕਿ ਨੂਰ ਦੇ ਘਰ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਤੇ ਘਰ ਦਾ ਕੰਮ ਪੂਰੇ ਜੋਰ ਸ਼ੋਰ ਨਾਲ ਚੱਲ ਰਿਹਾ ਹੈ।

ਜਿਸ ਮੌਕੇ ਘਰ ਦੀ ਸੇਵਾ ਨਿਭਾ ਰਹੇ ਬਾਬਾ ਬਾਬਾ ਜਸਦੀਪ ਸਿੰਘ ਜੀ ਨੇ ਦੱਸਿਆ ਕਿ ਜਲਦੀ ਹੀ ਨੂਰ ਦੇ ਸੁਪਨਿਆਂ ਦਾ ਘਰ ਬਣ ਜਾਣਾ ਹੈ ਇਸ ਮੌਕੇ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਨਮੋਲ ਕਵਾਤਰਾ ਤੇ ਗੋਲਡੀ ਪੰਜਾਬ ਪੁਲਸ ਵੀ ਸ਼ਾਮਲ ਹੋਏ। ਇੱਥੇ ਵੀ ਦੱਸਣਯੋਗ ਹੈ ਕਿ ਦੱਸ ਦਈਏ ਕਿ ਸ੍ਰੀ ਹਰਮਨਬੀਰ ਸਿੰਘ ਗਿੱਲ ਐਸ.ਐਸ.ਪੀ ਮੋਗਾ ਜੀ ਵੱਲੋਂ ਟਿੱਕਟਾਕ ਸਟਾਰ ਨੂਰਪ੍ਰੀਤ ਕੌਰ ਵਾਸੀ ਭਿੰਡਰ ਕਲਾਂ ਦੇ ਨਵੀਨ ਘਰ ਨੂੰ ਉਸਾਰਨ ਦਾ ਨੀਂਹ ਪੱਥਰ ਰੱਖਿਆ ਗਿਆ ।

Leave a Reply

Your email address will not be published. Required fields are marked *