Saturday, December 5, 2020
Home > News > ਮੋਟਰਸਾਈਕਲ ਵਾਲੇ ਪੰਪ ਤੇ ਕਰ ਗਏ ਵੱਡਾ ਕਾਂਡ-ਫਿਲਮੀ ਸਟਾਈਲ ਚ ਦੇਖੋ ਕਿਵੇਂ ਮੁੰਡੇ ਕਰ ਗਏ ਕਾਰਾ

ਮੋਟਰਸਾਈਕਲ ਵਾਲੇ ਪੰਪ ਤੇ ਕਰ ਗਏ ਵੱਡਾ ਕਾਂਡ-ਫਿਲਮੀ ਸਟਾਈਲ ਚ ਦੇਖੋ ਕਿਵੇਂ ਮੁੰਡੇ ਕਰ ਗਏ ਕਾਰਾ

ਪੱਟੀ ਦੇ ਥਾਣਾ ਕੱਚਾ ਪੱਕਾ ਅਧੀਨ ਦਿਆਲਪੁਰਾ ਪਿੰਡ ਨੇੜੇ ਸਥਿਤ ਸ੍ਰੀ ਗੁਰੂ ਰਾਮਦਾਸ ਪੈਟਰੋ ਫਿਊਲ ਨਾਮ ਦੇ ਪੰਪ ਤੋਂ ਦੋ ਕਾਰ ਸਵਾਰ ਪਿ-ਸ-ਤੌ-ਲ ਦੀ ਨੋਕ ਤੇ 21000 ਰੁਪਏ ਖੋ-ਹ ਕੇ ਭੱਜ ਗਏ। ਪੰਪ ਮਾਲਕ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਪ ਮਾਲਕ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਇੱਕ ਲੜਕੇ ਨੇ ਦੱਸਿਆ ਹੈ ਕਿ 2 ਵਿਅਕਤੀ ਕਾਰ ਤੇ ਦਿਆਲਪੁਰੇ ਵਾਲੇ ਪਾਸੇ ਤੋਂ ਆਏ। ਉਹ ਪੈਟਰੋਲ ਦੀ ਨੋਕ ਤੇ ਇੱਕ ਜਣੇ ਤੋਂ 6000 ਰੁਪਏ ਅਤੇ ਦੂਜੇ ਤੋਂ 15000 ਰੁਪਏ ਮਤਲਬ ਕੁੱਲ 21000 ਰੁਪਏ ਖੋ-ਹ ਕੇ ਲੈ ਗਏ।

ਉਸ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਕਾਰਨ ਉਹ ਨੌਕਰੀ ਵੀ ਨਹੀਂ ਕਰ ਸਕਦੇ। ਪੈਟਰੋਲ ਪੰਪ ਦੇ ਮਾਲਕ ਮੰਗਤ ਰਾਮ ਸੋਨੀ ਨੇ ਦੱਸਿਆ ਹੈ ਕਿ ਦੁਪਹਿਰ 12:40 ਤੇ ਦਿਆਲਪੁਰੇ ਵਾਲੇ ਪਾਸੇ ਤੋਂ 2 ਕਾਰ ਸਵਾਰ ਆਏ ਅਤੇ ਕਾਰ ਦਫ਼ਤਰ ਅੱਗੇ ਖੜ੍ਹੀ ਕਰ ਦਿੱਤੀ। ਮੰਗਤ ਰਾਮ ਅਨੁਸਾਰ ਇੱਕ ਕਾਰ ਸਵਾਰ ਕਾਰ ਵਿੱਚ ਹੀ ਰਿਹਾ ਅਤੇ ਇੱਕ ਦਫ਼ਤਰ ਵੱਲ ਆਇਆ। ਉਸ ਨੂੰ ਪੰਪ ਦੇ ਇੱਕ ਮੁ-ਲਾ-ਜ਼-ਮ ਨੇ ਪੁੱਛਿਆ ਕਿ ਦੱਸੋ ਕੀ ਕੰਮ ਹੈ। ਉਸ ਵਿਅਕਤੀ ਨੇ ਪੰਪ ਮੁਲਾਜ਼ਮ ਦੇ ਪੇਟ ਤੇ ਪਿ-ਸ-ਤੌ-ਲ ਦੀ ਨੋਕ ਲਗਾ ਕੇ ਕਿਹਾ ਜੋ ਕੁਝ ਵੀ ਹੈ ਰੱਖ ਦੇਵੇ। ਉਸ ਨੇ 6000 ਰੁਪਏ ਦਿੱਤੇ ਅਤੇ ਬਾਹਰ ਨਿਕਲ ਗਿਆ। ਫੇਰ ਪਿ-ਸ-ਤੌ-ਲ ਵਾਲੇ ਨੇ ਦੂਸਰੇ ਮੁਲਾਜ਼ਮ ਤੋਂ ਵੀ ਇਸੇ ਤਰ੍ਹਾਂ 15000 ਰੁਪਏ ਲੈ ਲਏ।

ਫਿਰ ਉਹ ਡ-ਰ ਗਏ ਕਿ ਜਿਹੜਾ ਪੰਪ ਮੁਲਾਜ਼ਮ ਬਾਹਰ ਨਿਕਲਿਆ ਹੈ। ਕਿਤੇ ਉਹ ਹੋਰ ਬੰਦੇ ਨਾਲ ਲੈ ਆਵੇ। ਉਨ੍ਹਾਂ ਨੇ ਕੱਚਾ ਪੱਕਾ ਥਾਣੇ ਨੂੰ ਤੁਰੰਤ ਇਸ ਦੀ ਜਾਣਕਾਰੀ ਦੇ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਤੁਰੰਤ ਕਾਰਵਾਈ ਹੋ ਜਾਂਦੀ ਤਾਂ ਸ਼ਾਇਦ ਉਹ ਫੜੇ ਜਾ ਸਕਦੇ ਸਨ। ਉਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਅਤੇ ਦੋਵਾਂ ਕੋਲ ਪਿ-ਸ-ਤੌ-ਲ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪੰਪ ਮੁ-ਲਾ-ਜ਼-ਮ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਜਲਦੀ ਹੀ ਫ-ੜ ਲਿਆ ਜਾਵੇਗਾ।

Leave a Reply

Your email address will not be published. Required fields are marked *