Thursday, October 22, 2020
Home > News > ਦੇਖੋ ਪਾਪੀ ਨੇ ਕਿਵੇਂ ਘਰਵਾਲੀ ਮਾਰਕੇ ਸੁੱਟੀ ਛੱਪੜ ਚ, ਛੋਟੀ ਜਿਹੀ ਗੱਲ ਪਿੱਛੇ ਕਰ ਦਿੱਤਾ ਇੰਨਾ ਵੱਡਾ ਕਾਂਡ

ਦੇਖੋ ਪਾਪੀ ਨੇ ਕਿਵੇਂ ਘਰਵਾਲੀ ਮਾਰਕੇ ਸੁੱਟੀ ਛੱਪੜ ਚ, ਛੋਟੀ ਜਿਹੀ ਗੱਲ ਪਿੱਛੇ ਕਰ ਦਿੱਤਾ ਇੰਨਾ ਵੱਡਾ ਕਾਂਡ

ਥਾਣਾ ਡੇਰਾਬੱਸੀ ਦੇ ਪਿੰਡ ਸੈਦਪੁਰਾ ਵਿੱਚ ਸਥਿਤ ਇੱਕ ਛੱਪੜ ਵਿੱਚੋਂ ਕੁਝ ਦਿਨ ਪਹਿਲਾਂ ਮਿਲੀ ਇਕ ਔਰਤ ਦੀ ਜਾਨ ਲੈਣ ਦਾ ਮਾਮਲਾ ਪੁਲੀਸ ਨੇ ਸੁ-ਲ-ਝਾ ਲਿਆ ਹੈ। ਇਸ ਮਾਮਲੇ ਵਿੱਚ ਮ੍ਰਤਕ ਔਰਤ ਦਾ ਪਤੀ ਹੀ ਦੋ-ਸ਼ੀ ਨਿਕਲਿਆ ਹੈ। ਔਰਤ ਦੀ ਪਹਿਚਾਣ ਵਿਨੀਤਾ ਪਤਨੀ ਜਗਮੋਹਨ ਵਜੋਂ ਹੋਈ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਪਤਨੀ ਨੂੰ ਆਪਣੇ ਪਤੀ ਦੇ ਆ-ਚ-ਰ-ਣ ਉੱਤੇ ਸ਼ੱ-ਕ ਸੀ। ਜਿਸ ਕਰਕੇ ਉਸ ਨੇ ਵਿਨੀਤ ਦੇ ਸਿਰ ਵਿੱਚ ਸਿਲੰਡਰ ਮਾ-ਰ-ਕੇ ਉਸ ਦੀ ਜਾਨ ਲੈ ਲਈ। ਇਨ੍ਹਾਂ ਦੀਆਂ 2 ਬੱਚੀਆਂ ਵੀ ਹਨ। ਇਨ੍ਹਾਂ ਵਿੱਚੋਂ ਇੱਕ ਡੇਢ ਸਾਲ ਦੀ ਹੈ। ਜਦ ਕਿ ਦੂਸਰੀ ਦੀ ਉਮਰ ਤਿੰਨ ਸਾਲ ਹੈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਸੈਦਪੁਰਾ ਦੇ ਛੱਪੜ ਵਿੱਚ ਇੱਕ ਮ੍ਰਤਕ ਔਰਤ ਦੇ ਤੈਰਦੀ ਹੋਣ ਬਾਰੇ ਪਤਾ ਲੱਗਾ ਸੀ। ਜਦੋਂ ਉਨ੍ਹਾਂ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਉਸ ਨੂੰ ਸੰਗਲ ਨਾਲ ਬੰਨ੍ਹ ਕੇ ਨਾਲ ਵਜ਼ਨ ਬੰਨ੍ਹਿਆ ਹੋਇਆ ਸੀ। ਇਸ ਤੋਂ ਜ਼ਾ-ਹਿ-ਰ ਹੁੰਦਾ ਪੀ ਕੇ ਉਸ ਦੀ ਕਿਸੇ ਨਹੀਂ ਜਾਣ ਲਈ ਹੈ। ਅਧਿਕਾਰੀ ਅਨੁਸਾਰ ਉਨ੍ਹਾਂ ਨੇ ਸ਼-ਨਾ-ਖ਼-ਤ ਲਈ ਮ੍ਰਤਕ ਦੇਹ ਨੂੰ ਹਸਪਤਾਲ ਰਖਵਾ ਦਿੱਤਾ। ਉਨ੍ਹਾਂ ਨੂੰ ਪਤਾ ਲੱਗਾ ਕਿ ਮ੍ਰਤਕਾ ਇਸੇ ਪਿੰਡ ਵਿੱਚ ਹੀ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਅਤੇ ਉਸ ਦਾ ਪਤੀ ਜਗਮੋਹਨ ਫੈਕਟਰੀ ਵਿੱਚ ਕੰਮ ਕਰਦਾ ਸੀ। ਪੁਲਿਸ ਨੇ ਫੈਕਟਰੀ ਵਿੱਚ ਜਾ ਕੇ ਪਤਾ ਕੀਤਾ ਤਾਂ ਜਾਣਕਾਰੀ ਮਿਲੀ ਕਿ ਜਗਮੋਹਨ 12 ਤਰੀਕ ਤੋਂ ਫੈਕਟਰੀ ਵਿੱਚ ਹੀ ਨਹੀਂ ਗਿਆ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਗਮੋਹਨ ਦੀ ਕਾਲ ਡਿਟੇਲ ਕਢਵਾਈ ਤਾਂ ਪਤਾ ਲੱਗਾ ਜਗਮੋਹਨ ਯਮੁਨਾਨਗਰ ਗਿਆ ਸੀ ਅਤੇ ਹੁਣ ਉਹ ਫੇਰ ਪੰਜਾਬ ਆ ਗਿਆ ਹੈ। ਉਹ ਡੇਰਾਬਸੀ ਕੋਈ ਸਾਮਾਨ ਲੈਣ ਆਇਆ, ਪੁਲਿਸ ਦੇ ਹੱਥ ਆ ਗਿਆ। ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਸ ਨੂੰ ਆਪਣੀ ਪਤਨੀ ਦੇ ਆ-ਚ-ਰ-ਨ ਤੇ ਭ-ਰੋ-ਸਾ ਨਹੀਂ ਸੀ। ਇਸ ਲਈ ਉਸ ਨੇ ਵਿਨੀਤਾ ਦੇ ਸਿਰ ਵਿੱਚ ਸਿਲੰਡਰ ਮਾ-ਰ ਦਿੱਤਾ। ਉਸ ਨੇ ਦੱਸਿਆ ਕਿ ਉਹ ਆਪਣੀਆਂ ਬੱਚੀਆਂ ਨੂੰ ਪਿਹੋਵੇ ਕਿਸੇ ਜਾਣਕਾਰ ਕੋਲ 2 ਘੰਟੇ ਲਈ ਛੱਡ ਕੇ ਆਇਆ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਦੋ-ਸ਼ੀ ਦਾ ਕੋ-ਰੋ-ਨਾ ਟੈ-ਸ-ਟ ਕਰਵਾ ਕੇ ਉਸ ਨੂੰ ਪੇਸ਼ ਕਰਕੇ ਰਿ-ਮਾਂ-ਡ ਹਾਸਿਲ ਕੀਤਾ ਜਾਵੇਗਾ।

Leave a Reply

Your email address will not be published. Required fields are marked *