Tuesday, December 1, 2020
Home > News > ਮੋਤ ਨੇ ਏਦਾਂ ਆ ਜਾਣਾ ਕਿਸੇ ਸੋਚਿਆ ਵੀ ਨਹੀਂ ਸੀ, ਮੋਟਰਸਾਈਕਲ ਤੇ ਟਰੈਕਟਰ ਦੀ ਹੋਈ ਜਬਰਦਸਤ ਟੱਕਰ

ਮੋਤ ਨੇ ਏਦਾਂ ਆ ਜਾਣਾ ਕਿਸੇ ਸੋਚਿਆ ਵੀ ਨਹੀਂ ਸੀ, ਮੋਟਰਸਾਈਕਲ ਤੇ ਟਰੈਕਟਰ ਦੀ ਹੋਈ ਜਬਰਦਸਤ ਟੱਕਰ

ਮਾਨਸਾ ਦੇ ਥਾਣਾ ਚੀਮਾ ਦੇ ਪਿੰਡ ਬੀਰ ਕਲਾਂ ਦੇ ਰਹਿਣ ਵਾਲੇ 2 ਵਿਅਕਤੀ ਟਰੈਕਟਰ ਦੀ ਲਪੇਟ ਵਿੱਚ ਆਉਣ ਕਾਰਨ ਦਮ ਤੋੜ ਗਏ। ਦੋਵੇਂ ਹੀ ਪਿਤਾ ਪੁੱਤਰ ਸਨ ਅਤੇ ਮਜ਼ਦੂਰੀ ਕਰਦੇ ਸਨ। ਉਹ ਗ-ਰੀ-ਬ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਪਿਤਾ ਦਾ ਨਾਮ ਜੀਤ ਸਿੰਘ ਸੀ ਅਤੇ ਪੁੱਤਰ ਦਾ ਨਾਮ ਸ਼ਿੰਦਾ ਸਿੰਘ ਸੀ। ਉਹ ਸ਼ਾਮ ਸਮੇਂ ਕੰਮ ਤੋਂ ਵਿਹਲੇ ਹੋ ਕੇ ਮੋਟਰਸਾਈਕਲ ਉੱਤੇ ਘਰ ਨੂੰ ਆ ਰਹੇ ਸਨ ਕਿ ਟਰੈਕਟਰ ਦੀ ਲ-ਪੇ-ਟ ਵਿੱਚ ਆ ਗਏ। ਟਰੈਕਟਰ ਨੂੰ ਭੀਖੀ ਦਾ ਰਹਿਣ ਵਾਲਾ ਕਰਮਜੀਤ ਸਿੰਘ ਚਲਾ ਰਿਹਾ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਤਕ ਦੇਹਾਂ ਨੂੰ ਪੋ-ਸ-ਟ-ਮਾ-ਰ-ਟ-ਮ ਲਈ ਹਸਪਤਾਲ ਭੇਜ ਦਿੱਤਾ ਹੈ।

ਆਵਾਜਾਈ ਵਧਣ ਕਰਕੇ ਸੜਕ ਹਾ-ਦ-ਸੇ ਬਹੁਤ ਜ਼ਿਆਦਾ ਵਧ ਗਏ ਹਨ। ਰੋਡ ਪਾਰ ਕਰਨ ਲਈ ਸਾਨੂੰ ਕਾਫੀ ਉਡੀਕ ਕਰਨੀ ਪੈਂਦੀ ਹੈ। ਜ਼ਿਆਦਾਤਰ ਹਾ-ਦ-ਸੇ ਸਾਡੀ ਗ-ਲ-ਤੀ ਕਰਕੇ ਹੁੰਦੇ ਹਨ। ਅਸੀਂ ਕਈ ਵਾਰ ਧਿਆਨ ਨਹੀਂ ਰੱਖਦੇ। ਸਰਕਾਰ ਦੁਆਰਾ ਸਮੇਂ ਸਮੇਂ ਤੇ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਭਾਵੇਂ ਸਮਾਂ ਬਹੁਤ ਕੀਮਤੀ ਹੈ ਪਰ ਇਨਸਾਨ ਦੀ ਜ਼ਿੰਦਗੀ ਵੀ ਕੀਮਤੀ ਹੈ। ਇਸ ਲਈ ਸਾਨੂੰ ਕਾਹਲੀ ਨਹੀਂ ਕਰਨੀ ਚਾਹੀਦੀ। ਕਈ ਵਾਰ ਕਿਸੇ ਇੱਕ ਧਿਰ ਵੱਲੋਂ ਕੀਤੀ ਗਈ। ਲਾ-ਪ੍ਰ-ਵਾ-ਹੀ ਦਾ ਦੂਜੀ ਧਿਰ ਨੂੰ ਖ-ਮਿ-ਆ-ਜ਼ਾ ਭੁਗਤਨਾ ਪੈ ਜਾਂਦਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਛਿੰਦਾ ਸਿੰਘ ਅਤੇ ਉਸ ਦੇ ਪਿਤਾ ਜੀਤ ਸਿੰਘ ਦੋਵੇਂ ਹੀ ਮਜ਼ਦੂਰੀ ਦਾ ਕੰਮ ਕਰਦੇ ਸਨ।

ਉਹ ਦੋਵੇਂ ਹੀ ਮੋਟਰਸਾਈਕਲ ਤੇ ਕੰਮ ਤੋਂ ਵਾਪਸ ਆ ਰਹੇ ਸਨ ਕਿ ਅਜਿਹਾ ਭਾਣਾ ਵਾਪਰ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਵੇਂ ਹੀ ਮ੍ਰਤਕ ਥਾਣਾ ਚੀਮਾ ਦੇ ਪਿੰਡ ਬੀਰ ਕਲਾਂ ਦੇ ਰਹਿਣ ਵਾਲੇ ਸਨ। ਉਹ ਗ-ਰੀ-ਬ ਪਰਿਵਾਰ ਨਾਲ ਸਬੰਧ ਰੱਖਦੇ ਸਨ। ਟਰੈਕਟਰ ਚਾਲਕ ਕਰਮਜੀਤ ਸਿੰਘ ਨਿਵਾਸੀ ਭਿੱਖੀ ਦੀ ਗ-ਲ-ਤੀ ਕਾਰਨ ਹਾ-ਦ-ਸਾ ਵਾਪਰ ਗਿਆ। ਮ੍ਰਤਕ ਜੀਤ ਸਿੰਘ ਦੇ ਭਰਾ ਬੰਤਾ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪੁਲੀਸ ਨੇ ਕਰਮਜੀਤ ਸਿੰਘ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਮ੍ਰਤਕ ਦੇਹਾਂ ਕ-ਬ-ਜ਼ੇ ਵਿੱਚ ਲੈ ਕੇ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤੀਆਂ ਹਨ। ਟਰੈਕਟਰ ਚਾਲਕ ਹਾਲੇ ਫ਼-ੜਿ-ਆ ਨਹੀਂ ਗਿਆ।

Leave a Reply

Your email address will not be published. Required fields are marked *