Monday, October 26, 2020
Home > News > ਸਵੇਰੇ ਸਵੇਰੇ ਘਰੋਂ ਨਿਕਲਕੇ ਚਲਾ ਗਿਆ ਸ਼ਮਸ਼ਾਨਘਾਟ-ਦੇਖੋ ਮੁੰਡੇ ਨੇ ਕੀ ਕਰਤਾ, ਸਾਰੇ ਪਿੰਡ ਦੇ ਉੱਡੇ ਹੋਸ਼

ਸਵੇਰੇ ਸਵੇਰੇ ਘਰੋਂ ਨਿਕਲਕੇ ਚਲਾ ਗਿਆ ਸ਼ਮਸ਼ਾਨਘਾਟ-ਦੇਖੋ ਮੁੰਡੇ ਨੇ ਕੀ ਕਰਤਾ, ਸਾਰੇ ਪਿੰਡ ਦੇ ਉੱਡੇ ਹੋਸ਼

ਨਾਭਾ ਦੇ ਸੰਘਰੋਲੀ ਵਿੱਚ ਇੱਕ ਨੌਜਵਾਨ ਨੇ ਆਰਥਿਕ ਹਾਲਾਤ ਦਾ ਸਾਹਮਣਾ ਨਾ ਕਰ ਸਕਣ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਨੌਜਵਾਨ ਦਾ ਨਾਮ ਸੰਦੀਪ ਸਿੰਘ ਸੀ ਅਤੇ ਉਹ ਗ-ਰੀ-ਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਸੰਦੀਪ ਸਿੰਘ ਦੀ ਉਮਰ 31 ਸਾਲ ਸੀ। ਉਸ ਨੇ ਸਵੇਰੇ ਪਿੰਡ ਦੇ ਹੀ ਸ਼-ਮ-ਸ਼ਾ-ਨ ਘਾਟ ਵਿੱਚ ਜਾ ਕੇ ਲ-ਟ-ਕ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਘਰ ਵਿੱਚ ਬਹੁਤ ਜ਼ਿਆਦਾ ਗ-ਰੀ-ਬੀ ਸੀ। ਉਸ ਦੇ ਪਿਤਾ ਦਾ ਪਹਿਲਾਂ ਹੀ ਦਿ-ਹਾਂ-ਤ ਹੋ ਚੁੱਕਾ ਹੈ। ਮ੍ਰਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ। ਵਿਸ਼ਵ ਵਿੱਚ ਫੈਲੇ ਕੋਰੋਨਾ ਨੇ ਜਿੱਥੇ ਅਨੇਕਾਂ ਲੋਕਾਂ ਦੀ ਜਾਨ ਲੈ ਲਈ ਹੈ।

ਉੱਥੇ ਹੀ ਕੋਰੋਨਾ ਕਾਰਨ ਲੱਗੇ ਲਾ-ਕ-ਡਾ-ਊ-ਨ ਨੇ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਵੀ ਖੋਹ ਲਿਆ ਹੈ। ਲੋਕ ਭੁੱਖ ਕਾਰਨ ਦਰ ਦਰ ਦੀਆਂ ਠੋਕਰਾਂ ਖਾਣ ਲੱਗੇ। ਅਜਿਹਾ ਹੀ ਸੰਦੀਪ ਸਿੰਘ ਨਾਲ ਵਾਪਰਿਆ ਹੈ। ਇੱਕ ਵਿਅਕਤੀ ਨੇ ਦੱਸਿਆ ਹੈ ਕਿ ਸੰਦੀਪ ਸਿੰਘ ਬਹੁਤ ਸ-ਖ-ਤ ਮਿਹਨਤ ਕਰਦਾ ਸੀ। ਉਸ ਦੇ ਪਿਤਾ ਦਾ ਪਹਿਲਾਂ ਹੀ ਦਿ-ਹਾਂ-ਤ ਹੋ ਚੁੱਕਾ ਹੈ। ਪਰਿਵਾਰ ਵਿਚ ਉਸ ਦੀ ਮਾਂ ਭੈਣ ਅਤੇ ਇਕ ਭਰਾ ਹੈ। ਘਰ ਦੇ ਹਾਲਾਤ ਆਰਥਿਕ ਪੱਖੋਂ ਚੰਗੇ ਨਹੀਂ ਸਨ। ਪਰਿਵਾਰ ਵਿੱਚ 2 ਵਿਆਹ ਕਰਨ ਵਾਲੇ ਸਨ। ਕਮਾਈ ਦਾ ਕੋਈ ਸਾਧਨ ਨਹੀਂ ਸੀ। ਪਰਿਵਾਰ ਵਿੱਚ ਗ-ਰੀ-ਬੀ ਬਹੁਤ ਸੀ। ਜਿਸ ਕਰਕੇ ਸੰਦੀਪ ਸਿੰਘ ਦੇ ਦਿਮਾਗ ਤੇ ਬੋ-ਝ ਰਹਿੰਦਾ ਸੀ।

ਇਸ ਵਿਅਕਤੀ ਦੇ ਦੱਸਣ ਮੁਤਾਬਿਕ ਆਰਥਿਕ ਸਥਿਤੀ ਦਾ ਟਾ-ਕ-ਰਾ ਕਰਨ ਦੀ ਸਮਰੱਥਾ ਨਾ ਹੋਣ ਕਾਰਨ ਸੰਦੀਪ ਸਿੰਘ ਨੇ ਇਹ ਕਦਮ ਚੁੱਕ ਲਿਆ। ਉਸ ਨੇ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਜਾ ਕੇ ਲ-ਟ-ਕ ਕੇ ਆਪਣੀ ਜਾਨ ਦੇ ਦਿੱਤੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੰਦੀਪ ਸਿੰਘ ਸਵੇਰੇ ਸਵਾ 7 ਵਜੇ ਆਪਣੇ ਘਰ ਤੋਂ ਗਿਆ ਸੀ। ਉਹ 2-3 ਸਾਲ ਤੋਂ ਡਿ-ਪ੍ਰੈ-ਸ਼-ਨ ਵਿਚ ਰਹਿ ਰਿਹਾ ਸੀ। ਜਿਸ ਕਰਕੇ ਉਸ ਨੇ ਪਿੰਡ ਦੇ ਸ਼-ਮ-ਸ਼ਾ-ਨ-ਘਾ-ਟ ਵਿੱਚ ਜਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਮ੍ਰਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰ ਦਿੱਤੀ ਹੈ।

Leave a Reply

Your email address will not be published. Required fields are marked *