Thursday, November 26, 2020
Home > Special News > ਸਾਵਧਾਨ ਜੇਕਰ ਸੁਪਨੇ ਵਿੱਚ ਦਿਖਾਈ ਦੇਵੇ ਮੌਤ ਤਾਂ ਇਹ ਹੋ ਸਕਦਾ ਹੈ ਵੱਡਾ ਇਸ਼ਾਰਾ !

ਸਾਵਧਾਨ ਜੇਕਰ ਸੁਪਨੇ ਵਿੱਚ ਦਿਖਾਈ ਦੇਵੇ ਮੌਤ ਤਾਂ ਇਹ ਹੋ ਸਕਦਾ ਹੈ ਵੱਡਾ ਇਸ਼ਾਰਾ !

ਸੁਪਨੇ ਹਰੇਕ ਇਨਸਾਨ ਦੀ ਜਿੰਦਗੀ ਵਿੱਚ ਇੱਕ ਅਹਿਮ ਰੋਲ ਅਦਾ ਕਰਦੇ ਹਨ। ਇਨ੍ਹਾਂ ਸੁ ਪ ਨਿ ਆਂ ਦਾ ਅਰਥ ਕਈ ਵਾਰ ਚੰਗਾ ਅਤੇ ਮਾੜਾ ਹੋ ਸ ਕ ਦਾ ਹੈ।ਸੁਪਨਾ ਸ਼ਾਸਤਰ ਦੇ ਅਨੁਸਾਰ ਸੁ ਪ ਨੇ ਦੀਆਂ ਵੱਖ ਵੱਖ ਸ਼੍ਰੇਣੀਅਾਂ ਹੁੰਦੀਆਂ ਹਨ। ਇਨ੍ਹਾਂ ਵਿੱਚੋ ਕੁਝ ਸੁਪਨੇ ਸਾਨੂੰ ਖੁ ਸ਼ੀ ਪ੍ਦਾਨ ਕਰਦੇ ਹਨ ਅਤੇ ਕਈ ਸੁਪਨੇ ਸਾਨੂੰ ਬ ਹੁ ਤ ਡਰਾ ਵੀ ਦਿੰਦੇ ਹਨ।

ਕਈ ਵਾਰ ਅਜਿਹੇ ਸੁ ਪ ਨੇ ਵੀ ਅਾਉਦੇ ਹਨ। ਜਿਨ੍ਹਾਂ ਵਿੱਚ ਸਾਨੂੰ ਮਰੇ ਹੋਏ ਲੋਕ ਨ ਜ਼ ਰ ਅਾਉਦੇ ਹਨ। ਕਈ ਵਾਰ ਸਾਡੇ ਮਿੱਤਰ ਜਾ ਰਿ ਸ਼ ਤੇ ਦਾ ਰ ਜੋ ਮਰ ਚੁੱਕੇ ਹਨ ਸੁਪਨੇ ਵਿੱਚ ਨਜ਼ਰ ਅਾਉਦੇ ਹਨ।ਇਸ ਲਈ ਅੱਜ ਅਸੀਂ ਤੁ ਹਾ ਨੂੰ ਦੱਸਾਂਗੇ ਕਿ ਸੁਪਨੇ ਵਿੱਚ ਮਰੇ ਹੋਏ ਮਿੱਤਰ ਰਿ ਸ਼ ਤੇ ਦਾ ਰ ਨੂੰ ਦੇਖਣ ਦਾ ਕੀ ਅਰਥ ਹੈ। ਕਿਹਾ ਜਾਂਦਾ ਹੈ

ਕਿ ਜੇਕਰ ਪ ਰਿ ਵਾ ਰ ਦਾ ਕੋਈ ਮੈਂ ਬ ਰ ਬਿਮਾਰ ਹੋ ਕੇ ਮੌਤ ਨੂੰ ਪ੍ਰਾਪਤ ਹੋਇਆ ਹੈ ਅਤੇ ਸੁਪਨੇ ਵਿੱਚ ਉਹ ਬਿ ਲ ਕੁ ਲ ਤੰਦਰੁਸਤ ਨਜ਼ਰ ਅਾ ਰਿਹਾ ਹੈ ਤਾਂ ਇ ਸ ਦਾ ਅਰਥ ਹੈ ਕਿ ਉਸਦਾ ਜਨਮ ਵਧੀਆ ਘਰ ਪਰਿਵਾਰ ਵਿੱਚ ਹੋ ਗਿਆ ਹੈ। ਜੇ ਕ ਰ ਕਿਸੇ ਤੰਦਰੁਸਤ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਸੁ ਪ ਨੇ ਵਿੱਚ ਉਹ ਬਿਮਾਰ ਨਜ਼ਰ ਆ ਰਿਹਾ ਹੈ ਤਾਂ ਸਮਝ ਜਾਓ ਕਿ ਉ ਸ ਦੀ ਕੋਈ ਇੱਛਾ ਅਧੂਰੀ ਰਿਹ ਗਈ ਹੈ ਜੋ ਉਹ ਤੁਹਾਡੇ ਦੁਅਾਰਾ ਪੂਰੀ ਕ ਰ ਨਾ ਚਾਹੁੰਦਾ ਹੈ।

ਜੇਕਰ ਸੁਪਨੇ ਵਿੱਚ ਸਵਰਗ ਵਾਸੀ ਮਿੱਤਰ ਦਿਖਾਈ ਦੇਵੇ ਪਰ ਉਹ ਬੋਲੇ ਨਾ ਤਾਂ ਇ ਸ ਦਾ ਮਤਲਬ ਉਹ ਸਾਨੂੰ ਜ਼ਿੰਦਗੀ ਦੀਆਂ ਗ ਤੀ ਵਿ ਧੀ ਆਂ ਬਾਰੇ ਅਗਾਂਹ ਕਰ ਰਹੇ ਹਨ। ਜੇਕਰ ਸੁ ਪ ਨੇ ਵਿੱਚ ਸਾਡੇ ਮਰੇ ਹੋਏ ਮਿੱਤਰ ਸਾਨੂੰ ਅ ਖ਼ੀ ਰ ਦੇਣ ਤਾਂ ਸਮਝ ਜਾਓ ਕਿ ਜੋ ਕੰਮ ਕ ਰ ਨ ਦੀ ਤੁਸੀਂ ਸੋਚ ਰਹੇ ਹੋ ਉਸ ਵਿੱਚ ਤੁਹਾਨੂੰ ਸ ਫ ਲ ਤਾ ਮਿਲੇਗੀ। ਜੇਕਰ ਸੁਪਨੇ ਵਿੱਚ ਕਿਸੇ ਜੀਵਤ ਵਿਅਕਤੀ ਦੀ ਮੌਤ ਹੁੰਦੀ ਦਿ ਖਾ ਈ ਦੇਵੇ ਤਾਂ ਮੰਨਿਆ ਜਾਂਦਾ ਹੈ ਕਿ ਉਸਦੀ ਉਮਰ ਵਿੱਚ ਵਾਧਾ ਹੋ ਇ ਆ ਹੈ।ਇਹ ਸ਼ੁਭ ਮੰਨਿਆ ਜਾਂਦਾ ਹੈ।

Leave a Reply

Your email address will not be published. Required fields are marked *