Thursday, November 26, 2020
Home > Special News > ਭਿਖਾਰੀ ਨੂੰ ਫਟੇ ਹੋਏ ਗੱਦੇ ਨੇ ਬਣਾਇਆ ਰਾਤੋ ਰਾਤ ਅਮੀਰ ਮਿਲੀ ਲੱਖਾਂ ਦੀ ਦੌਲਤ !

ਭਿਖਾਰੀ ਨੂੰ ਫਟੇ ਹੋਏ ਗੱਦੇ ਨੇ ਬਣਾਇਆ ਰਾਤੋ ਰਾਤ ਅਮੀਰ ਮਿਲੀ ਲੱਖਾਂ ਦੀ ਦੌਲਤ !

ਕਿਸੀ ਵੀ ਵਿਅਕਤੀ ਦੀ ਜਿੰਦਗੀ ਵਿੱਚ ਕਿਸਮਤ ਦਾ ਇੱਕ ਅਹਿਮ ਰੋਲ ਹੁੰਦਾ ਹੈ। ਜੇਕਰ ਕਿਸਮਤ ਦਾ ਸਾਥ ਹੋਵੇ ਤਾਂ ਵਿ ਅ ਕ ਤੀ ਰਾਤੋ-ਰਾਤ ਅਮੀਰ ਹੋ ਜਾਂਦਾ ਹੈ ਅਤੇ ਸਫਲਤਾ ਪ੍ਰਾਪਤ ਕਰ ਲੈਂਦਾ ਹੈ।ਹੁਣ ਜ਼ਰਾ ਇਸ ਭਿ ਖਾ ਰੀ ਦੀ ਕਹਾਣੀ ਵੀ ਪੜ੍ਹ ਲਵੋ।ਇਹ ਅਜਿਹੀ ਘਟਨਾ ਹੈ ਜਿਸ ਨੂੰ ਪੜ੍ਹ ਕੇ ਤੁਹਾਨੂੰ ਹਾਸਾ ਵੀ ਆਵੇਗਾ ਅਤੇ ਹੈ ਰਾ ਨੀ ਵੀ ਹੋਵੇਗੀ। ਇਹ ਘਟਨਾ ਉੱਤਰਾਖੰਡ ਦੇ ਹਰੀਦੁਆਰ ਵਿੱਚ ਰਾਨੀ-ਪੁਰ ਖੇ ਤ ਰ ਦੀ ਹੈ।

ਇਥੇ ਇੱਕ ਅਜਿਹੀ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਜਿਸ ਨਾਲ ਇੱਕ ਭਿਖਾਰੀ ਦੀ ਕਿਸਮਤ ਚ ਮ ਕ ਗਈ ਅਤੇ ਇੱਕ ਵਿਅਕਤੀ ਦੀ ਕਿਸਮਤ ਬਰਬਾਦ ਹੋ ਗਈ। ਖਬਰ ਦੇ ਮੁਤਾਬਿਕ, ਇੱਥੇ ਰਹਿੰਦੇ ਇੱਕ ਪਿਤਾ ਅਤੇ ਉ ਸ ਦੇ ਮੁੰਡੇ ਦੁਆਰਾ ਇੱਕ ਭਿ ਖਾ ਰੀ ਨੂੰ ਲੱਭਿਆ ਜਾ ਰਿਹਾ ਹੈ।

ਦਰਅ ਸਲ ਆਪਣੇ ਪਿਤਾ ਨੂੰ ਬਿਨਾਂ ਦੱਸੇ ਮੁੰਡੇ ਨੇ ਇੱਕ ਫਟੇ ਪੁ ਰਾ ਣੇ ਗੱਦੇ ਨੂੰ ਲਿਆਕੇ ਮੰਦਰ ਦੇ ਕੋਲ ਬੈਠੇ ਭਿਖਾਰੀ ਨੂੰ ਦੇ ਦਿੱਤਾ। ਜਦੋਂ ਬਾਅਦ ਵਿੱਚ ਪਿਤਾ ਦੁਆਰਾ ਮੁੰਡੇ ਤੋਂ ਗੱਦੇ ਵਾਰੇ ਪੁ ਛਿ ਆ ਤਾਂ ਮੁੰਡੇ ਨੇ ਦੱਸਿਆ ਕਿ ਉਹ ਗੱਦਾ ਤਾਂ ਮੈਂ ਇੱਕ ਭਿਖਾਰੀ ਨੂੰ ਦਾਨ ਕਰ ਦਿੱਤਾ ਹੈ। ਇਹ ਸੁਣਦੇ ਸਾਰ ਹੀ ਪਿਤਾ ਮੁੰਡੇ ਨੂੰ ਝਿ ੜ ਕ ਣ ਲੱਗ ਗਿਆ। ਦਰਅਸਲ ਉਸਦਾ ਪਿਤਾ ਆਪਣੀ ਸਾਰੀ ਬੱ ਚ ਤ ਉਸ ਗੱਦੇ ਅੰਦਰ ਛੁਪਾਉਂਦਾ ਸੀ। ਜਿਸ ਗੱਦੇ ਨੂੰ ਮੁੰਡਾ ਭਿ ਖਾ ਰੀ ਨੂੰ ਦਾਨ ਕਰਕੇ ਆਇਆ ਸੀ ਉਸ ਵਿੱਚ 40 ਲੱਖ ਰੁਪਏ ਸਨ।

ਇਹ ਸੁ ਣ ਦੇ ਸਾਰ ਹੀ ਦੋਨੋਂ ਉਸ ਮੰਦਰ ਕੋਲ ਪਹੁੰਚੇ ਜਿੱਥੇ ਉਹ ਭਿਖਾਰੀ ਬੈਠਾ ਸੀ। ਪਰ ਉਦੋਂ ਤੱਕ ਉਹ ਭਿਖਾਰੀ ਜਾ ਚੁੱਕਾ ਸੀ। ਖਬਰ ਹੈ ਕਿ ਘਟਨਾ ਦੇ ਤਿੰਨ ਦਿਨ ਬਾ ਅ ਦ ਇੱਕ ਮੰਦਰ ਦੇ ਬਾਹਰ ਉਸ ਭਿਖਾਰੀ ਨੂੰ ਲੱਭ ਲਿਆ ਗਿਆ।ਪਰ ਕਿਸਮਤ ਇੱਕ ਵਾਰੀ ਫਿਰ ਪ ਲ ਟੀ ਮਾਰ ਗਈ।ਦਰਅਸਲ ਉਸ ਭਿਖਾਰੀ ਨੇ ਕੁਝ ਪੈ ਸਿ ਆਂ ਲਈ ਇਹ ਗੱਦਾ ਅੱਗੇ ਕਿਸੇ ਹੋਰ ਭਿਖਾਰੀ ਨੂੰ ਵੇਚ ਦਿੱਤਾ ਸੀ।

Leave a Reply

Your email address will not be published. Required fields are marked *