Thursday, October 29, 2020
Home > News > ਪੰਜਾਬੀ ਗਾਇਕ ਕੌਰ ਬੀ ਦੇ ਵਿਆਹ ਦਾ ਜਾਣੋ ਅਸਲ ਸੱਚ !

ਪੰਜਾਬੀ ਗਾਇਕ ਕੌਰ ਬੀ ਦੇ ਵਿਆਹ ਦਾ ਜਾਣੋ ਅਸਲ ਸੱਚ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਗਾਇਕ ਆਪਣੀ ਗਾਇਕੀ ਨਾਲ ਲੋਕਾਂ ਦੇ ਦਿਲਾਂ ਵਿੱਚ ਘਰ ਕਰ ਜਾਂਦੇ ਹਨ।ਕਈ ਲੋਕ ਆਪਣੇ ਮਨ ਪਸੰਦ ਗਾਇਕ ਵਾਰੇ ਜਾਨਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ।ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ਗਾਇਕ ਕੌਰ ਬੀ ਬਾਰੇ।ਕਈ ਲੋਕਾਂ ਦਾ ਇਹ ਜਾਨਣਾ ਹੈ ਕਿ ਉਨ੍ਹਾਂ ਦਾ ਵਿਆਹ ਹੋਇਆ ਹੈ ਜਾ ਨਹੀਂ।

ਦੋਸਤੋ ਕੌਰ ਬੀ ਦਾ ਵਿਆਹ ਹਾਲੇ ਨਹੀਂ ਹੋਇਆ ਹੈ।ਫੇਸਬੁੱਕ ਤੇ ਉਨ੍ਹਾਂ ਨੇ ਚੂੜੇ ਵਾਲੀਆਂ ਪੋਸਟਾਂ ਸ਼ੇਅਰ ਕੀਤੀਆਂ ਸਨ ਉਹ ਉਨ੍ਹਾਂ ਦੇ ਇੱਕ ਗੀਤ ਵਿੱਚ ਕਲਿੱਕ ਕੀਤੀਆਂ ਗਈਆਂ ਸਨ।ਉਸ ਗੀਤ ਦਾ ਨਾਂ ਕਣੀਆਂ ਹੈ।ਉਸ ਗੀਤ ਵਿੱਚ ਉਨ੍ਹਾਂ ਦੇ ਨਾਲ ਜੋ ਮੁੰਡਾ ਨਜ਼ਰ ਆ ਰਿਹਾ ਹੈ

ਉਹ ਕੋਈ ਮੋਡਲ ਨਹੀਂ ਸਗੋਂ ਕੌਰ ਬੀ ਦਾ ਰਿਸ਼ਤੇਦਾਰ ਹੈ।ਉਸਨੇ ਉਸ ਮੁੰਡੇ ਨੂੰ ਮੌਕਾ ਦਿੱਤਾ ਹੈ ਆਪਣੇ ਗੀਤ ਵਿੱਚ ਨਜ਼ਰ ਆਉਣ ਦਾ।ਕੌਰ ਦਾ ਇਹ ਗੀਤ ਕਾਫੀ ਮਸ਼ਹੂਰ ਹੋ ਰਿਹਾ ਹੈ।ਇਸ ਤਰ੍ਹਾਂ ਦੋਸਤੋ ਕੌਰ ਬੀ ਦਾ ਹਾਲੇ ਵਿਆਹ ਨਹੀਂ ਹੋਇਆ ਹੈ।

Leave a Reply

Your email address will not be published. Required fields are marked *