Tuesday, October 27, 2020
Home > Special News > ਬਿਜਲੀ ਦੀਆਂ ਤਾਰਾਂ ਤੇ ਤੁਰ ਰਿਹਾ ਸੀ ਵਿਅਕਤੀ ਦੇਖ ਨਿਕਲੀਆਂ ਚੀਕਾਂ ਦੇਖੋ ਮੌਕੇ ਦੀ ਵੀਡੀਓ !

ਬਿਜਲੀ ਦੀਆਂ ਤਾਰਾਂ ਤੇ ਤੁਰ ਰਿਹਾ ਸੀ ਵਿਅਕਤੀ ਦੇਖ ਨਿਕਲੀਆਂ ਚੀਕਾਂ ਦੇਖੋ ਮੌਕੇ ਦੀ ਵੀਡੀਓ !

ਤੇਲਂਗਾਨਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।ਇੱਥੇ ਇੱਕ ਵਿਅਕਤੀ ਬਿ ਜ ਲੀ ਦੀਆਂ ਨੰਗੀਅਾਂ ਤਾਰਾਂ ਤੇ ਤੁਰਦਾ ਨਜ਼ਰ ਆਇਆ। ਦਰਅ ਸਲ ਤਾਰਾਂ ਇੱਕ ਦਰੱਖਤ ਵਿੱਚ ਫ ਸੀ ਆਂ ਹੋਈਆਂ ਸਨ।ਜਿਸਨੂੰ ਕੱਢਣ ਲਈ ਉਹ ਵਿਅਕਤੀ ਉਪਰ ਚੜ੍ਹ ਗਿਆ।

ਇਹ ਘਟਨਾ ਹੈਦਰਾ ਬਾਦ ਤੋਂ ਕਰੀਬ 75 ਕਿ ਲੋ ਮੀ ਟ ਰ ਦੂਰ ਸੰਗਾਰੇਡੀ ਜਿਲ੍ਹੇ ਵਿੱਚ ਦਿਨ ਸੋਮਵਾਰ ਨੂੰ ਘਟੀ।ਇਸ ਘਟਨਾ ਦਾ ਇੱਕ ਵੀ ਡੀ ਓ ਸ਼ੋਸਲ਼ ਮੀਡੀਆ ਤੇ ਕਾਫੀ ਵਾਈਰਲ ਹੋ ਰਿਹਾ ਹੈ। ਦਰਅਸਲ ਤੇਜ਼ ਹ ਵਾ ਵਾਂ ਅਤੇ ਬਾਰਸ਼ ਦੇ ਕਾਰਣ ਇੱਕ ਵੱਡੀ ਤਾਰ ਦਰੱਖਤ ਵਿੱਚ ਫਸੀ ਹੋਈ ਸੀ। ਜਿਸ ਕਾਰਨ ਇਲਾਕੇ ਵਿੱਚ ਬਿਜਲੀ ਨਹੀਂ  ਪ ਹੁੰ ਚ ਰਹੀ ਸੀ।

ਜਦੋਂ ਬਿਜਲੀ ਵਿਭਾਗ ਨੂੰ ਸੂਚਨਾ ਮਿਲੀ ਤਾਂ ਉਹ ਉਥੇ ਪ ਹੁੰਚੇ ਅਤੇ ਉਨ੍ਹਾਂ ਵਿੱਚੋਂ ਇੱਕ ਕਰਮਚਾਰੀ ਉਪਰ ਚੜ੍ਹ ਗਿਆ ਅਤੇ ਹਾਈ ਵੋਲਟੇਜ਼ ਤਾਰਾਂ ਉਪਰ ਤੁਰ ਨ ਲੱਗ ਪਿਆ। ਉਹ ਆਪਣੇ ਪੈਰ ਤਾਰ ਤੇ ਰੱਖ ਕੇ ਅਤੇ ਹੱਥ ਦੂ ਸ ਰੀ ਤਾਰ ਤੇ ਰੱਖ ਕੇ ਤੁਰਨ ਲੱਗ ਪਿਆ। ਫਿਰ ਇੱਕ ਹੱਥ ਨਾਲ ਉਸਨੇ ਦਰੱਖਤ ਦੀ ਟਾ ਹ ਣੀ ਨੂੰ ਹਟਾਇਆ ਅਤੇ ਵਾਪਿਸ ਖੰਭੇ ਵੱਲ ਤੁਰ ਪਿਆ।

ਇਹ ਦੇਖ ਕੇ ਥੱਲੇ ਖੜ੍ਹੇ ਲੋਕ ਹੈਰਾਨ ਹੋ ਗਏ।ਜਦੋਂ ਉਹ ਥੱਲੇ ਉੱ ਤ  ਰਿ ਆ ਤਾਂ ਲੋਕਾਂ ਨੇ ਸੁਕਰ ਕੀਤਾ। ਕੁਝ ਲੋਕਾਂ ਨੇ ਉਸ ਕਰਮ ਚਾਰੀ ਦੀ ਜਮ ਕੇ ਤਾਰੀਫ ਕੀਤੀ ਅਤੇ ਕੁਝ ਕੁ ਲੋਕਾਂ ਨੇ ਬਿਜਲੀ ਵਿ ਭਾ ਗ ਤੇ ਗੁੱਸਾ ਜ਼ਾਹਿਰ ਕੀਤਾ।ਕਿਉਂਕਿ ਬਿਨਾਂ ਕਿਸੇ ਸੁਰੱਖਿਆ ਪ੍ਰ ਬੰ ਧ ਦੇ ਇੱਕ ਕਰਮ ਚਾਰੀ ਦੀ ਜਾਨ ਜੋਖ਼ਮ ਵਿੱਚ ਪਾਈ ਗਈ।

Leave a Reply

Your email address will not be published. Required fields are marked *