Thursday, October 22, 2020
Home > Special News > ਮੱਝ ਨੇ ਦਿੱਤਾ ਇਨਸਾਨਾਂ ਦੀ ਤਰ੍ਹਾਂ ਦਿਖਣ ਵਾਲੇ ਬੱਚੇ ਨੂੰ ਜਨਮ ਤਸਵੀਰਾਂ ਹੋਈਆਂ ਵਾਇਰਲ !

ਮੱਝ ਨੇ ਦਿੱਤਾ ਇਨਸਾਨਾਂ ਦੀ ਤਰ੍ਹਾਂ ਦਿਖਣ ਵਾਲੇ ਬੱਚੇ ਨੂੰ ਜਨਮ ਤਸਵੀਰਾਂ ਹੋਈਆਂ ਵਾਇਰਲ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਹਰ ਦਿਨ ਅਜੀਬੋ ਗਰੀਬ ਜਾਣਕਾ ਰੀਆਂ ਸਾਹਮਣੇ ਆਉਦੀਆ ਰਹਿੰਦੀਆਂ ਹਨ ਜਿਹਨਾ ਨੂੰ ਸੁਣਕੇ ਵਿਸ਼ ਵਾਸ ਨਹੀ ਹੁੰਦਾ ਹੈ ਇਸੇ ਤਰ੍ਹਾਂ ਸੋਸਲ ਮੀਡੀਆ ਤੇ ਇੱਕ ਜਾਣਕਾਰੀ ਵਾਇਰਲ ਹੋਈ ਹੈ। ਜਾਣਕਾਰੀ ਅਨੁਸਾਰ ਇੱਕ ਮੱਝ ਜਿਸਨੇ ਇਨਸਾਨ ਦੀ ਤਰਾ ਦਿਖਣ ਵਾਲੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਇਸ ਦੇ ਚਰਚੇ ਸੁਣ ਲੋਕਾਂ ਦੀ ਬਹੁਤ ਜਿਆਦਾ ਭੀੜ ਇਕੱਠੀ ਹੋ ਗਈ ਪਰ ਇਸ ਬਾਰੇ ਕੋਈ ਜਿਆਦਾ ਜਾਣਕਾਰੀ ਨਹੀ ਮਿਲੀ ਹੈ।

ਕਿ ਇਹ ਮਾਮਲਾ ਕਿਸ ਜਗਾ ਦਾ ਹੈ ਪਰ ਇਹ ਤਸਵੀਰਾ ਕਾਫੀ ਵਾਇਰਲ ਹੋ ਰਹੀਆਂ ਹਨ। ਜਾਣਕਾਰੀ ਅਨੁਸਾਰ ਇਸ ਬੱਚੇ ਨੂੰ ਵੇਖਣ ਲਈ ਲੋਕਾਂ ਦੀ ਭੀੜ ਲੱਗ ਗਈ ਸੀ ਪਰ ਇਸ ਬੱਚੇ ਨੂੰ ਜਿਆਦਾ ਦੇਰ ਨਹੀ ਬਚਾ ਸਕਿਆ ਗਿਆ ਇਸ ਨੂੰ ਬਚਾਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਜਿਆਦਾ ਦੇਰ ਨਹੀ ਬਚ ਸਕਿਆ। ਜਾਣਕਾਰੀ ਅਨੁਸਾਰ ਬੇਬੀ ਪਾਊਡਰ ਲਗਾਕੇ ਇਸ ਬੱਚੇ ਨੂੰ ਦਫਨਾ ਦਿੱਤਾ ਗਿਆ ।

Leave a Reply

Your email address will not be published. Required fields are marked *