Wednesday, October 21, 2020
Home > News > ਹੋਟਲ ਚ ਬਰਾਤੀ ਲੁੱਟ ਰਹੇ ਸੀ ਵਿਆਹ ਦੇ ਨਜਾਰੇ-ਦੇਖੋ ਕਿਵੇਂ ਵਿਆਹ ਦੇ ਪਕੌੜਿਆਂ ਨੇ ਪਾਤਾ ਸਿਆਪਾ

ਹੋਟਲ ਚ ਬਰਾਤੀ ਲੁੱਟ ਰਹੇ ਸੀ ਵਿਆਹ ਦੇ ਨਜਾਰੇ-ਦੇਖੋ ਕਿਵੇਂ ਵਿਆਹ ਦੇ ਪਕੌੜਿਆਂ ਨੇ ਪਾਤਾ ਸਿਆਪਾ

ਮਾਨਸਾ ਦੇ ਇੱਕ ਹੋਟਲ ਵਿੱਚ ਵਿਆਹ ਦਾ ਪ੍ਰੋਗਰਾਮ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਜਦ ਕਿ ਅਜੇ ਸਰਕਾਰਾਂ ਵੱਲੋਂ ਹੋਟਲਾਂ ਵਿੱਚ ਇਸ ਤਰ੍ਹਾਂ ਦੇ ਇਕੱਠ ਕਰਨ ਦੀ ਇ-ਜਾ-ਜ਼-ਤ ਨਹੀਂ ਹੈ। ਇੱਕ ਵਿਅਕਤੀ ਨੇ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਤੋਂ ਇਸ ਹੋਟਲ ਮਾਲਕ ਤੇ ਕਾਰਵਾਈ ਦੀ ਮੰਗ ਕੀਤੀ। ਉੱਚ ਅਧਿਕਾਰੀ ਨੇ ਹੋਟਲ ਮਾਲਕ ਤੇ ਮਾਮਲਾ ਦਰਜ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਨ ਦੇ ਵੀ ਆਦੇਸ਼ ਦਿੱਤੇ ਹਨ। ਕਰੋਨਾ ਕਾਰਨ ਮਾਰਚ ਵਿੱਚ ਹੀ ਪੂਰੇ ਭਾਰਤ ਵਿੱਚ ਲਾ-ਕ-ਡਾ-ਊ-ਨ ਲਗਾ ਦਿੱਤਾ ਗਿਆ ਸੀ। ਜਦ ਕਿ ਪੰਜਾਬ ਵਿੱਚ ਕਰਫਿਊ ਲਗਾ ਦਿੱਤਾ ਗਿਆ ਸੀ।

ਸੂਬਾ ਸਰਕਾਰ ਨੇ ਹਰ ਤਰ੍ਹਾਂ ਦੀ ਆਵਾਜਾਈ ਬੰਦ ਕਰ ਦਿੱਤੀ ਸੀ। ਕਾਰੋਬਾਰਾਂ ਨੂੰ ਬੰਦ ਕਰ ਦਿੱਤਾ ਸੀ ਤਾਂ ਕਿ ਕੋਰੋਨਾ ਨਾ ਫੈਲ ਸਕੇ। ਪ੍ਰਸ਼ਾਸਨ ਤੋਂ ਇ-ਜਾ-ਜ਼-ਤ ਲੈ ਕੇ ਵਿਆਹ ਕੀਤੇ ਗਏ। ਜਿਸ ਵਿੱਚ ਸਿਰਫ ਪੰਜ ਵਿਅਕਤੀ ਹੀ ਸ਼ਾਮਿਲ ਹੋ ਸਕਦੇ ਸਨ। ਭਾਵੇਂ ਕਾਰੋਬਾਰ ਕਿਸੇ ਹੱਦ ਤੱਕ ਚਾਲੂ ਹੋ ਗਏ ਹਨ। ਪਰ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਸ਼ਰਤ ਵੀ ਲਾਗੂ ਹੈ। ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਬੈਠ ਕੇ ਖਾਣਾ ਖਾਣ ਤੇ ਪਾ-ਬੰ-ਦੀ ਹੈ। ਖਾਣਾ ਸਿਰਫ਼ ਪੈਕ ਕਰਵਾ ਕੇ ਲਿਜਾਣ ਦੀ ਆਗਿਆ ਹੈ। ਮਾਨਸਾ ਦੇ ਇੱਕ ਵਿਅਕਤੀ ਨੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੇ ਆਪਣੇ ਹੋਟਲ ਬੰਦ ਕੀਤੇ ਹੋਏ ਹਨ।

ਪਰ ਇੱਕ ਹੋਟਲ ਵਿੱਚ ਲੱਗਭੱਗ 40-50 ਵਿਅਕਤੀ ਇੱਕ ਵਿਆਹ ਵਿੱਚ ਸ਼ਾਮਿਲ ਹੋਏ। ਉਨ੍ਹਾਂ ਨੇ ਇਸ ਦੀ ਵੀਡੀਓ ਵੀ ਦਿਖਾਈ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨੇ ਮਾਸਕ ਆਦਿ ਵੀ ਨਹੀਂ ਪਾਏ ਹੋਏ ਸਨ। ਹੋਟਲ ਮਾਲਕ ਨੇ ਜੋ ਮ-ਨ-ਜ਼ੂ-ਰੀ ਦਿਖਾਈ ਕਿ ਉਹ ਅਸਲੀ ਹੈ। ਉਨ੍ਹਾਂ ਨੇ ਹੋਟਲ ਮਾਲਕ ਤੇ ਕਾਰਵਾਈ ਕੀਤੀ ਹੈ। ਉੱਚ ਅਧਿਕਾਰੀ ਦੇ ਦੱਸਣ ਅਨੁਸਾਰ 8 ਤਰੀਕ ਤੱਕ ਕੋਈ ਵੀ ਹੋਟਲ ਜਾਂ ਰੈਸਟੋਰੈਂਟ ਖੋਲ੍ਹਣ ਦੀ ਇ-ਜਾ-ਜ਼-ਤ ਨਹੀਂ ਹੈ। ਉਨ੍ਹਾਂ ਨੂੰ ਇੱਕ ਹੋਟਲ ਵਿੱਚ ਪ੍ਰੋਗਰਾਮ ਕੀਤੇ ਜਾਣ ਦੀ ਖਬਰ ਮਿਲੀ ਹੈ। ਅਧਿਕਾਰੀ ਅਨੁਸਾਰ ਹੋਟਲ ਮਾਲਕ ਤੇ ਕਾਰਵਾਈ ਕੀਤੀ ਗਈ ਹੈ। ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *