Saturday, December 5, 2020
Home > News > 4 ਮੁੰਡੇ ਫ਼ਿਲਮੀ ਅੰਦਾਜ ਚ ਮਾਰਨ ਆਏ ਡਾਕਾ-ਅੱਗੇ ਮਿਲ ਗਈ ਦਲੇਰ ਔਰਤ-ਦੇਖੋ ਫੇਰ ਕੀ ਹੋਇਆ

4 ਮੁੰਡੇ ਫ਼ਿਲਮੀ ਅੰਦਾਜ ਚ ਮਾਰਨ ਆਏ ਡਾਕਾ-ਅੱਗੇ ਮਿਲ ਗਈ ਦਲੇਰ ਔਰਤ-ਦੇਖੋ ਫੇਰ ਕੀ ਹੋਇਆ

ਅੰਮ੍ਰਿਤਸਰ ਦੀ ਚਾਂਦ ਡੇਅਰੀ ਵਿੱਚ ਮੋਟਰਸਾਈਕਲਾਂ ਤੇ ਆਏ 4 ਨੌਜਵਾਨਾਂ ਵੱਲੋਂ ਡੇਅਰੀ ਦੇ ਗੱਲੇ ਵਿੱਚੋਂ 40-45 ਹਜ਼ਾਰ ਰੁਪਏ ਕੱਢ ਲਏ ਗਏ ਅਤੇ ਡੇਅਰੀ ਦੀ ਮਾਲਕਣ ਵੀਨਾ ਰਾਣੀ ਦੇ ਗੋ-ਲੀ ਮਾ-ਰੀ ਗਈ। ਵੀਨਾ ਰਾਣੀ ਨੂੰ ਬਾਬਾ ਬਕਾਲਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋ-ਸ਼ੀ-ਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਜਾ ਰਹੀ ਹੈ। ਪੁਲਿਸ ਨੇ ਦੋ-ਸ਼ੀ-ਆਂ ਨੂੰ ਜਲਦੀ ਫੜ ਲੈਣ ਦਾ ਭਰੋਸਾ ਦਿਵਾਇਆ ਹੈ। ਡੇਅਰੀ ਦੇ ਮਾਲਕ ਭੁਪਿੰਦਰ ਪਾਲ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਘਰ ਨੂੰ ਆਇਆ ਹੋਇਆ ਸੀ ਅਤੇ ਡੇਅਰੀ ਤੇ ਉਸ ਦੀ ਪਤਨੀ ਵੀਨਾ ਰਾਣੀ ਹਾਜ਼ਰ ਸੀ।

ਮੋਟਰਸਾਈਕਲਾਂ ਉੱਤੇ ਚਾਰ ਨੌਜਵਾਨ ਆਏ। ਉਹ ਆਉਂਦੇ ਹੀ ਗੱਲਾ ਫਰੋਲਣ ਲੱਗੇ। ਭੁਪਿੰਦਰ ਅਨੁਸਾਰ ਇੰਨੇ ਵਿੱਚ ਉਹ ਆਪ ਡੇਅਰੀ ਵਿੱਚ ਆ ਗਿਆ ਅਤੇ ਉਨ੍ਹਾਂ ਨੂੰ ਰੋਕਿਆ ਤਾਂ ਉਹ ਉਸ ਦੇ ਦਾਤਰ ਮਾ-ਰ-ਨ ਲੱਗੇ। ਫਿਰ ਉਨ੍ਹਾਂ ਨੇ ਉਸ ਨੂੰ ਗੋ-ਲੀ ਮਾ-ਰ-ਨ ਦੀ ਕੋਸ਼ਿਸ਼ ਕੀਤੀ। ਪਰ ਉਹ ਉਥੋਂ ਭੱਜ ਆਇਆ। ਪਿੱਛੋਂ ਉਨ੍ਹਾਂ ਨੇ ਉਸ ਦੀ ਪਤਨੀ ਵੀਨਾ ਰਾਣੀ ਦੇ ਗੋ-ਲੀ ਮਾ-ਰੀ। ਭੁਪਿੰਦਰ ਪਾਲ ਦਾ ਕਹਿਣਾ ਹੈ ਕਿ ਦੋ-ਸ਼ੀ ਜਾਂਦੇ ਸਮੇਂ 40-45 ਹਜ਼ਾਰ ਰੁਪਏ ਲੈ ਗਏ। ਵੀਨਾ ਰਾਣੀ ਨੂੰ ਬਾਬਾ ਬਕਾਲਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਸ ਦੀ ਲੱਤ ਵਿੱਚ ਗੋ-ਲੀ ਲੱਗੀ ਹੈ। ਹੁਣ ਉਹ ਠੀਕ ਹੈ।

ਉਨ੍ਹਾਂ ਨੇ ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ 12:30 ਵਜੇ ਚਾਂਦ ਡੇਅਰੀ ਤੇ ਘ-ਟ-ਨਾ ਵਾਪਰਨ ਦੀ ਸੂਚਨਾ ਮਿਲੀ ਸੀ। ਡੇਅਰੀ ਦੀ ਮਾਲਕਣ ਵੀਨਾ ਰਾਣੀ ਤੋਂ ਚਾਰ ਨੌਜਵਾਨ ਦਾਤਰ ਅਤੇ ਪਿ-ਸ-ਤੌ-ਲ ਦੀ ਨੋ-ਕ ਤੇ 25-30 ਹਜ਼ਾਰ ਰੁਪਏ ਲੈ ਕੇ ਨਿਕਲ ਗਏ ਅਤੇ ਜਾਂ ਉਸ ਦੇ ਪੱ-ਟ ਵਿੱਚ ਪਿ-ਸ-ਤੌ-ਲ ਦਾ ਨਿ-ਸ਼ਾ-ਨਾ ਲਗਾ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱੱਤੀ ਹੈ। ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋ-ਸ਼ੀ ਜਲਦੀ ਫੜ ਲਏ ਜਾਣਗੇ।

Leave a Reply

Your email address will not be published. Required fields are marked *