Tuesday, December 1, 2020
Home > News > ਖੁਸ਼ਖਬਰੀ – ਕਨੇਡਾ ਜਾਣ ਦੇ ਚਾਹਵਾਨ ਲਈ ਆਈ ਵੱਡੀ ਖੁਸ਼ੀ ਦੀ ਖਬਰ ਖਿੱਚੋ ਤਿਆਰੀ

ਖੁਸ਼ਖਬਰੀ – ਕਨੇਡਾ ਜਾਣ ਦੇ ਚਾਹਵਾਨ ਲਈ ਆਈ ਵੱਡੀ ਖੁਸ਼ੀ ਦੀ ਖਬਰ ਖਿੱਚੋ ਤਿਆਰੀ

ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾਈ ਹੋਈ ਹੈ ਅਤੇ ਇਸੇ ਵਜਾ ਦਾ ਕਰਕੇ ਕਈ ਲੋਕ ਬੁਰੇ ਫਸ ਗਏ ਹਨ ਓਹਨਾ ਵਿੱਚੋ ਕਈ ਲੋਕ ਅਜਿਹੇ ਵੀ ਹਨ ਜਿਹਨਾਂ ਦੇ ਕਿਸੇ ਨਾ ਕਿਸੇ ਦੇਸ਼ ਦੇ ਵੀਜੇ ਤਾ ਲਗੇ ਹੋਏ ਹਨ ਪਰ ਉਹ ਤਾਲਾਬੰਦੀ ਦਾ ਕਰਕੇ ਜਾ ਨਹੀਂ ਸਕੇ ਅਤੇ ਕਈ ਸਟੂਡੈਂਟ ਅਜਿਹੇ ਵੀ ਹਨ ਜਿਹਨਾਂ ਨੇ ਆਈਲਟਸ ਦੀ ਤਿਆਰੀ ਕੀਤੀ ਹੋਈ ਹੈ ਪਰ ਟੈਸਟ ਨਹੀਂ

ਦੇ ਸਕੇ ਅਤੇ ਕਈ ਅਜਿਹੇ ਵੀ ਹਨ ਜਿਹਨਾਂ ਨੇ ਟੈਸਟ ਵੀ ਪਾਸ ਕੀਤਾ ਹੋਇਆ ਹੈ ਪਰ ਉਹ ਇੰਤਜਾਰ ਕਰ ਕਰ ਰਹੇ ਹਨ। ਅੱਜ ਅਸੀ ਓਹਨਾ ਲੋਕਾਂ ਵਾਸਤੇ ਪੂਰੀ ਜਾਣਕਾਰੀ ਲੈ ਕੇ ਆ ਰਹੇ ਹਾਂ ਜਿਹਨਾਂ ਨੇ ਕਨੇਡਾ ਜਾਨ ਬਾਰੇ ਤਿਆਰੀ ਖਿਚੀ ਹੋਈ ਸੀ।

Leave a Reply

Your email address will not be published. Required fields are marked *