Thursday, October 29, 2020
Home > News > ਸਿਰ ਚ ਸੱਬਲ ਮਾ ਰ ਮਾ ਰ ਮਾਰਤਾ ਬੰਦਾ-ਹੁਣ ਇਸ ਮਾਮਲੇ ਚ ਆਇਆ ਨਵਾਂ ਹੋਸ਼ ਉਡਾਉਣ ਵਾਲਾ ਮੋੜ

ਸਿਰ ਚ ਸੱਬਲ ਮਾ ਰ ਮਾ ਰ ਮਾਰਤਾ ਬੰਦਾ-ਹੁਣ ਇਸ ਮਾਮਲੇ ਚ ਆਇਆ ਨਵਾਂ ਹੋਸ਼ ਉਡਾਉਣ ਵਾਲਾ ਮੋੜ

ਸੰਗਰੂਰ ਰੇਲਵੇ ਪੁਲਿਸ ਨੇ ਹੰਡਿਆਇਆ ਰੇਲਵੇ ਸਟੇਸ਼ਨ ਤੋਂ ਜਤਿੰਦਰ ਕੁਮਾਰ ਉਰਫ਼ ਭੁੱਚੀ ਪੁੱਤਰ ਸੰਤ ਰਾਮ ਨੂੰ ਕਾ-ਬੂ ਕੀਤਾ ਹੈ। ਉਹ ਬਰਨਾਲਾ ਰੇਲਵੇ ਸਟੇਸ਼ਨ ਨੇੜੇ ਸਥਿਤ ਧਾਨਕ ਬਸਤੀ ਤੋਂ 18 ਜਨਵਰੀ 2020 ਨੂੰ ਕਾਕਾ ਨਾਮ ਦੇ ਵਿਅਕਤੀ ਦੇ ਸਿਰ ਵਿੱਚ ਸੱਬਲ ਮਾ-ਰ ਕੇ ਉਸ ਦੀ ਜਾਨ ਲੈਣ ਪਿੱਛੋਂ ਭੱਜ ਗਿਆ ਸੀ। ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਇਸ ਤੇ ਪਹਿਲਾਂ ਵੀ ਪਟਿਆਲੇ ਅਤੇ ਜੀਂਦ ਵਿੱਚ ਚੋ-ਰੀ ਦੇ ਮਾਮਲੇ ਦਰਜ ਹਨ। ਉਹ ਇੱਕ ਚੋ-ਰੀ ਦੇ ਮਾਮਲੇ ਵਿੱਚੋਂ ਭ-ਗੌ-ੜਾ ਵੀ ਸੀ। ਪੁਲਿਸ ਨੇ ਉਸ ਦਾ 2 ਦਿਨ ਦਾ ਰਿ-ਮਾਂ-ਡ ਹਾਸਿਲ ਕਰ ਲਿਆ ਹੈ। ਮ੍ਰਤਕ ਜਤਿੰਦਰ ਕੁਮਾਰ ਦੇ ਸਾਲੇ ਦੇ ਦੋਸਤ ਦਾ ਭਰਾ ਸੀ।

ਜਤਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਸ ਦਾ ਆਪਣੀ ਪਤਨੀ ਨਾਲ ਤ-ਕ-ਰਾ-ਰ ਹੋ ਗਿਆ। ਉਸ ਦੇ ਸਾਲੇ ਦਾ ਭਰਾ ਉਨ੍ਹਾਂ ਦੇ ਘਰ ਆਇਆ। ਉਸ ਦਾ ਨਾਮ ਕਾਕਾ ਸੀ। ਜਤਿੰਦਰ ਅਨੁਸਾਰ ਉਸ ਦੀ ਪਤਨੀ ਅਤੇ ਕਾਕਾ ਦੋਵੇਂ ਆ ਰਹੇ ਸਨ ਕਿ ਕਾਕਾ ਗੱਡੀ ਦੀ ਲ-ਪੇ-ਟ ਵਿੱਚ ਆ ਗਿਆ ਅਤੇ ਕਾਕੇ ਦੇ ਭਰਾ ਨੇ ਉਸ ਤੇ ਝੂ-ਠਾ ਮੁਕੱਦਮਾ ਦਰਜ ਕਰਵਾ ਦਿੱਤਾ। ਜਤਿੰਦਰ ਨੇ ਆਪਣੇ ਆਪ ਨੂੰ ਨਿ-ਰ-ਦੋ-ਸ਼ ਦੱਸਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ 18 ਜਨਵਰੀ 2020 ਨੂੰ ਜਤਿੰਦਰ ਨੇ ਆਪਣੇ ਸਾਲੇ ਦੇ ਦੋਸਤ ਦੇ ਭਰਾ ਦੀ ਸੱਬਲ ਮਾ-ਰ-ਕੇ ਜਾਨ ਲੈ ਲਈ ਸੀ। ਜਤਿੰਦਰ ਕੁਮਾਰ ਆਪਣੀ ਪਤਨੀ ਦੇ ਆ-ਚ-ਰ-ਣ ਉੱਤੇ ਸ਼ੱ-ਕ ਕਰਦਾ ਸੀ। ਇਨ੍ਹਾਂ ਤਾਂ ਪਤੀ ਪਤਨੀ ਦਾ ਤ-ਕ-ਰਾ-ਰ ਹੋ ਗਿਆ ਅਤੇ

ਮ੍ਰਤਕ ਇਨ੍ਹਾਂ ਨੂੰ ਹ-ਟਾ-ਉ-ਣ ਦੇ ਚੱਕਰ ਵਿੱਚ ਇਨ੍ਹਾਂ ਵਿਚਕਾਰ ਆ ਗਿਆ। ਜਤਿੰਦਰ ਨੇ ਉਸ ਦੇ ਸੱਬਲ ਮਾ-ਰ-ਕੇ ਉਸ ਦੀ ਜਾਨ ਲੈ ਲਈ ਅਤੇ ਭੱਜ ਗਿਆ। ਅਧਿਕਾਰੀ ਅਨੁਸਾਰ ਜਤਿੰਦਰ ਕਿਸੇ ਮਾਲ ਗੱਡੀ ਰਾਹੀਂ 30 ਮਈ ਨੂੰ ਪੰਜਾਬ ਤੋਂ ਬਾਹਰ ਨਿਕਲਣ ਦੇ ਇਰਾਦੇ ਨਾਲ ਹੰਡਿਆਇਆ ਰੇਲਵੇ ਸਟੇਸ਼ਨ ਤੇ ਆਇਆ। ਕਿਸੇ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਅਤੇ ਉਸ ਨੂੰ ਫੜ ਲਿਆ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਤਿੰਦਰ ਦਾ 2 ਦਿਨ ਦਾ ਰਿ-ਮਾਂ-ਡ ਹਾਸਿਲ ਕਰ ਲਿਆ ਗਿਆ ਹੈ। ਦੋ-ਸ਼ੀ ਪਹਿਲਾਂ ਪਟਿਆਲੇ ਰਹਿੰਦਾ ਸੀ। ਫੇਰ ਉਹ ਬਰਨਾਲੇ ਰਹਿਣ ਲੱਗਾ। ਉਸ ਦਾ ਕੋਈ ਪੱਕਾ ਟਿਕਾਣਾ ਨਹੀਂ ਹੈ।

Leave a Reply

Your email address will not be published. Required fields are marked *