Saturday, December 5, 2020
Home > News > ਇਸ ਸਕੀਮ ਨਾਲ ਕਿਸਾਨਾਂ ਲੱਗਣਗੀਆਂ ਮੌਜਾਂ, 15 ਦਿਨਾਂ ਅੰਦਰ 3 ਲੱਖ, ਜਾਣੋ ਸਕੀਮ ਬਾਰੇ

ਇਸ ਸਕੀਮ ਨਾਲ ਕਿਸਾਨਾਂ ਲੱਗਣਗੀਆਂ ਮੌਜਾਂ, 15 ਦਿਨਾਂ ਅੰਦਰ 3 ਲੱਖ, ਜਾਣੋ ਸਕੀਮ ਬਾਰੇ

ਕੇਂਦਰ ਸਰਕਾਰ ਦੁਆਰਾ ਹੁਣ ਕਿਸਾਨਾਂ ਨੂੰ ਕਿਸਾਨ ਕਰੈਡਿਟ ਕਾਰਡ ਕੇ ਸੀ ਸੀ ਰਾਹੀਂ ਅ-ਸੁ-ਰੱ-ਖਿ-ਅ-ਤ ਕਰਜ਼ਾ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਹ ਕਰਜ਼ਾ ਪਹਿਲਾਂ 160000 ਦਿੱਤਾ ਜਾਂਦਾ ਸੀ। ਪਰ ਨਵੇਂ ਨਿਯਮਾਂ ਅਨੁਸਾਰ ਇਸ ਦੀ ਹੱਦ ਤਿੰਨ ਲੱਖ ਰੁਪਏ ਕਰ ਦਿੱਤੀ ਜਾਵੇਗੀ। ਇਹ ਕਰਜ਼ਾ ਉਨ੍ਹਾਂ ਕਿਸਾਨਾਂ ਨੂੰ ਹੀ ਮਿਲ ਸਕੇਗਾ। ਜਿਹੜੇ ਕਿਸਾਨ ਸਿੱਧੇ ਤੌਰ ਤੇ ਮਿਲ ਕੇ ਯੂਨੀਅਨ ਨੂੰ ਦੁੱਧ ਵੇਚਦੇ ਹਨ ਆਮ ਕਿਸਾਨਾਂ ਨੂੰ ਇਹ ਕਰਜ਼ਾ 160000 ਰੁਪਏ ਹੀ ਮਿਲੇਗਾ।

ਜਦਕਿ ਮਿਲਕ ਯੂਨੀਅਨ ਨੂੰ ਦੁੱਧ ਵੇਚਣ ਵਾਲੇ ਕਿਸਾਨਾਂ ਨੂੰ ਤਿੰਨ ਲੱਖ ਤੱਕ ਦਾ ਕਰਜ਼ਾ ਮਿਲ ਸਕੇਗਾ। ਇਹ ਕਰਜ਼ਾ ਲੈਣ ਲਈ ਕੇ ਸੀ ਸੀ ਵਾਲੇ ਕਿਸਾਨਾਂ ਨੂੰ ਗਾਰੰਟੀ ਦਿਵਾਉਣ ਦੀ ਵੀ ਲੋੜ ਨਹੀਂ ਹੋਵੇਗੀ। ਕਿਉਂਕਿ ਉਹ ਪਹਿਲਾਂ ਹੀ ਮਿਲ ਕੇ ਯੂਨੀਅਨ ਵੱਲੋਂ ਗਾਰੰਟੀ ਸ਼ੁ-ਦਾ ਹਨ। ਇਸ ਰਕਮ ਨਾਲ ਕਿਸਾਨ ਦੁੱਧ ਦੇਣ ਵਾਲੇ ਪਸ਼ੂ ਖਰੀਦ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਸਰਕਾਰ ਵੱਲੋਂ ਬੈਂਕਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ

ਕਿਸਾਨ ਵੱਲੋਂ ਦਰਖਾਸਤ ਦੇਣ ਤੇ ਪੰਦਰਾਂ ਦਿਨਾਂ ਦੇ ਅੰਦਰ ਕਿਸਾਨਾਂ ਨੂੰ ਕੇ ਸੀ ਸੀ ਜਾਰੀ ਕਰ ਦਿੱਤਾ ਜਾਵੇ ਕਿ ਸੀਸੀ ਤੇ ਬੈਂਕਾਂ ਦੇ ਸਾਰੇ ਪ੍ਰੋਸੈਸਿੰਗ ਚਾਰਜ ਵੀ ਖ਼ਤਮ ਕਰ ਦਿੱਤੇ ਗਏ ਹਨ। ਮੁਲਕ ਵਿੱਚ 1.7 ਕਰੋੜ ਕਿਸਾਨ 230 ਮਿਲਕ ਯੂਨੀਅਨ ਨਾਲ ਸਬੰਧ ਰੱਖਦੇ ਹਨ। ਹੁਣ ਇਨ੍ਹਾਂ ਕਿਸਾਨਾਂ ਨੂੰ ਸੌਖ ਨਾਲ ਹੀ ਕਰਜ਼ਾ ਮਿਲ ਜਾਇਆ ਕਰੇਗਾ। ਕਿਸਾਨ ਸ਼ਕਤੀ ਸੰਘ ਦੇ ਪ੍ਰਧਾਨ ਪੁਸ਼ਪਿੰਦਰ ਸਿੰਘ ਵੱਲੋਂ ਸਰਕਾਰ ਦੀ ਇਸ ਨੀਤੀ ਦੀ ਪ੍ਰ-ਸੰ-ਸਾ ਕੀਤੀ ਗਈ ਹੈ।

ਉਨ੍ਹਾਂ ਨਾਲ ਇਹ ਵੀ ਕਿਹਾ ਹੈ ਕਿ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਤਾਂ ਹੀ ਮਿਲ ਸਕਦਾ ਹੈ। ਜੇਕਰ ਸਰਕਾਰ ਦੁੱਧ ਦੇ ਰੇਟਾਂ ਵਿੱਚ ਵਾਧਾ ਕਰੇ। ਉਨ੍ਹਾਂ ਨੇ ਗਾਵਾਂ ਦੇ 3.5 ਡਿਗਰੀ ਫੈਟ ਵਾਲੇ ਦੁੱਧ ਦਾ ਰੇਟ 35 ਰੁਪਏ ਪ੍ਰਤੀ ਲੀਟਰ ਅਤੇ ਮੱਝ ਦਾ 6.5 ਡਿਗਰੀ ਫੈਟ ਵਾਲੇ ਦੁੱਧ ਦਾ ਰੇਟ ਪ੍ਰਤੀ ਲੀਟਰ 45 ਰੁਪਏ ਮਿੱ-ਥ-ਣ ਦੀ ਗੱਲ ਕੀਤੀ ਹੈ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਸਾਰੀਆਂ ਹੀ ਡੇਅਰੀਆਂ ਨੂੰ ਇਸ ਰੇਟ ਤੇ ਦੁੱਧ ਖਰੀਦਣ ਦੇ ਆਦੇਸ਼ ਜਾਰੀ ਕਰ ਦੇਵੇ।

Leave a Reply

Your email address will not be published. Required fields are marked *