Tuesday, October 27, 2020
Home > News > ਕਨੇਡੀਅਨ ਸਰਕਾਰ ਹੋਈ ਸਖਤ, ਹੁਣ ਟਿਕ ਟਾਕ ਵਾਲਿਆਂ ਦੀ ਖੈਰ ਨਹੀਂ – CANADA ਚ ਹੁਣ ਹੋਵੇਗਾ ਇਹ ਕੰਮ

ਕਨੇਡੀਅਨ ਸਰਕਾਰ ਹੋਈ ਸਖਤ, ਹੁਣ ਟਿਕ ਟਾਕ ਵਾਲਿਆਂ ਦੀ ਖੈਰ ਨਹੀਂ – CANADA ਚ ਹੁਣ ਹੋਵੇਗਾ ਇਹ ਕੰਮ

ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਕਹਿਰ ਵਰਤਾਇਆ ਹੋਇਆ ਹੈ। ਦੁਨੀਆਂ ਦਾ ਤਕਰੀਬਨ ਹਰ ਦੇਸ਼ ਇਸ ਦੀ ਚਪੇਟ ਵਿਚ ਆਇਆ ਹੋਇਆ ਹੈ। ਆਪਣੇ ਦੇਸ਼ ਦੀ ਜਨਤਾ ਨੂੰ ਕਰੋਨਾ ਤੋਂ ਬਚਾਉਣ ਲਈ ਹਰੇਕ ਮੁਲਕ ਪੂਰੀ ਕੋਸ਼ਿਸ਼ ਕਰ ਰਿਹਾ ਹੈ।

ਹੁਣ ਕੈਨੇਡਾ ਵਿੱਚ ਦਿਨੋਂ-ਦਿਨ ਕਾਫੀ ਜ਼ਿਆਦਾ ਸ ਖ ਤਾ ਈ ਹੁੰਦੀ ਜਾ ਰਹੀ ਹੈ ਕਰੋਨਾ ਵਾਇਰਸ ਦੇ ਚਲਦਿਆਂ ਕੈਨੇਡਾ ਵਿਚ ਕੁਝ ਸ ਖ ਤ ਨਿਯਮ ਬਣਾਏ ਗਏ ਹਨ ਜ਼ਿਆਦਾ ਜਾਣੇ ਇਕੱਠੇ ਨਹੀਂ ਹੋ ਸਕਦੇ ਹਾਂ ਜੋ ਲੋਕ ਟਿਕ ਟਾਕ ਤੇ ਵੀਡੀਓ ਬਣਾਉਂਦੇ ਹਨ ਉਨ੍ਹਾਂ ਲਈ ਬਹੁਤ ਜ਼ਰੂਰੀ ਖਬਰ ਆ ਰਹੀ ਹੈ।

Leave a Reply

Your email address will not be published. Required fields are marked *