Thursday, October 22, 2020
Home > News > ਪਤਨੀ ਨਾਲ ਝਗੜੇ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਬਾਰੇ ਆਈ ਮਾੜੀ ਖਬਰ

ਪਤਨੀ ਨਾਲ ਝਗੜੇ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਬਾਰੇ ਆਈ ਮਾੜੀ ਖਬਰ

ਇਨ੍ਹਾਂ ਦਿਨਾਂ ਵਿਚ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਿਤ ਗੱਲ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਅਤੇ ਉਸ ਦੀ ਪਤਨੀ ਅੰਬਰ ਦੇ ਆਪਸੀ ਝਗੜੇ ਨੂੰ ਲੈ ਕੇ ਹੈ ਉਹਨਾਂ ਦੀ ਗੱਲ ਤਲਾਕ ਤੱਕ ਪਹੁੰਚ ਗਈ ਹੈ ਅਬਰ

ਧਾਲੀਵਾਲ ਦੇ ਵਕੀਲ ਨੇ ਅਜਿਹੀਆਂ ਗੱਲ੍ਹਾਂ ਦੱਸੀਆਂ ਹਨ ਜਿਹਨਾਂ ਨੂੰ ਸੁਣਕੇ ਦਿਲਪ੍ਰੀਤ ਢਿਲੋਂ ਦੇ ਫੈਨਸ ਵਿਚ ਨਿਰਾਸ਼ਾ ਛਾ ਗਈ ਹੈ ਦੇਖੋ ਇਸ ਮਾਮਲੇ ਵਿਚ ਢਿਲੋਂ ਨੂੰ 12 ਸਾਲ ਜੇਲ ਅਤੇ ਹੋਰ ਕੀ ਹੋ ਸਕਦਾ ਅਤੇ ਵਕੀਲ ਦੱਸਿਆ ਸਾਰਾ ਮਾਮਲਾ ਕੀ ਹੈ।

Leave a Reply

Your email address will not be published. Required fields are marked *