Thursday, October 22, 2020
Home > News > ਪੂਰੇ ਪਿੰਡ ਚ ਮਚੀ ਹਾਹਾਕਾਰ-ਠਾ ਠਾ ਚੱਲੀ ਗੋਲੀ, ਦੇਖੋ ਕਿਵੇਂ ਛਾਉਣੀ ਚ ਬਦਲਿਆ ਸਾਰਾ ਪਿੰਡ

ਪੂਰੇ ਪਿੰਡ ਚ ਮਚੀ ਹਾਹਾਕਾਰ-ਠਾ ਠਾ ਚੱਲੀ ਗੋਲੀ, ਦੇਖੋ ਕਿਵੇਂ ਛਾਉਣੀ ਚ ਬਦਲਿਆ ਸਾਰਾ ਪਿੰਡ

ਥਾਣਾ ਗੁਰੂ ਹਰਸਹਾਏ ਦੇ ਪਿੰਡ ਬਾਜੇ ਕੇ ਵਿੱਚ 5 ਮਰਲੇ ਦੇ ਪਲਾਟ ਨੂੰ ਲੈ ਕੇ 2 ਧਿਰਾਂ ਵਿੱਚ ਗਰਮਾ ਗਰਮੀ ਹੋ ਗਈ ਅਤੇ ਮਾਮਲਾ ਗੰ-ਨ ਚੱਲਣ ਤੱਕ ਪਹੁੰਚ ਗਿਆ। ਇਸ ਘ-ਟ-ਨਾ ਵਿੱਚ ਚਾਰ ਜਣੇ ਗਨ ਦਾ ਸ਼ਿ-ਕਾ-ਰ ਹੋ ਗਏ। ਇਨ੍ਹਾਂ ਵਿੱਚੋਂ ਇੱਕ ਜਣੇ ਨੂੰ ਤਾਂ ਫ਼ਰੀਦਕੋਟ ਭੇਜ ਦਿੱਤਾ ਗਿਆ ਹੈ। ਉਸ ਦੇ ਸੱ-ਟਾਂ ਕੁਝ ਜ਼ਿਆਦਾ ਹਨ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਦੋ-ਸ਼ੀ ਕਸ਼ਮੀਰ ਲਾਲ ਅਤੇ ਉਸ ਦੇ ਸਾਥੀਆਂ ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਲ ਸਬੰਧਿਤ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਹਾਕਮ ਚੰਦ ਅਤੇ ਕਸ਼ਮੀਰ ਲਾਲ ਵਿਚਕਾਰ ਪਿੰਡ ਬਾਜੇ ਕੇ ਵਿੱਚ 5 ਮਰਲੇ ਦਾ ਮਸਲਾ ਹੈ।

ਉਨ੍ਹਾਂ ਦੇ ਦੱਸਣ ਅਨੁਸਾਰ ਕਸ਼ਮੀਰ ਲਾਲ ਨਾ-ਜਾ-ਇ-ਜ਼ ਉਸਾਰੀ ਕਰ ਰਿਹਾ ਸੀ। ਜਦੋਂ ਉਹ ਉਸ ਨੂੰ ਰੋਕਣ ਗਏ ਤਾਂ ਪੁਲੀਸ ਦੀ ਹਾਜ਼ਰੀ ਵਿੱਚ ਕਸ਼ਮੀਰ ਲਾਲ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਤੇ ਗੰ-ਨ ਚਲਾ ਦਿੱਤੀ। ਜਿਸ ਵਿੱਚ ਹਾਕਮ ਚੰਦ ਦੇ ਪੁੱਤਰ ਪ੍ਰਸ਼ੋਤਮ ਕੁਮਾਰ ਦੇ ਸਿਰ ਵਿੱਚ ਨਿ-ਸ਼ਾ-ਨਾ ਲੱਗਾ। ਉਨ੍ਹਾਂ ਨੇ ਵੱਖ ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇ-ਨ-ਸਾ-ਫ਼ ਮੰਗਿਆ ਪਰ ਕਿਸੇ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਉਨ੍ਹਾਂ ਦੇ ਦੱਸਣ ਅਨੁਸਾਰ ਚਾਰ ਜਣਿਆਂ ਦੇ ਸੱ-ਟਾਂ ਲੱਗੀਆਂ ਹਨ। ਹਾਈਕੋਰਟ ਨੇ 16 ਮਈ 2019 ਨੂੰ ਹਾਕਮ ਚੰਦ ਦੇ ਹੱਕ ਵਿੱਚ ਫੈਸਲਾ ਸੁਣਾ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜੀ ਧਿਰ ਨੇ ਖੁਦ ਹੀ ਆਪਣੇ ਸੱ-ਟਾਂ ਮਾ-ਰ ਲਈਆਂ ਹਨ।

ਜੇਕਰ ਪੁਲਿਸ ਨੇ ਉਨ੍ਹਾਂ ਤੇ ਮਾਮਲਾ ਦਰਜ ਕੀਤਾ ਤਾਂ ਉਹ ਥਾਣਾ ਗੁਰੂ ਹਰਸਹਾਏ ਦਾ ਘਿਰਾਓ ਕਰਨਗੇ। ਉਨ੍ਹਾਂ ਨੇ ਕਸ਼ਮੀਰ ਲਾਲ ਅਤੇ ਉਸ ਦੇ ਸਾਥੀਆਂ ਤੇ ਪਰਚਾ ਦਰਜ ਕਰਨ ਅਤੇ ਪ੍ਰਸ਼ੋਤਮ ਕੁਮਾਰ ਦੇ ਇ-ਲਾ-ਜ ਦੀ ਮੰਗ ਕੀਤੀ ਹੈ। ਪੁਲਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ 2 ਧਿਰਾਂ ਵਿਚਕਾਰ ਘਰ ਦੇ ਬਾਹਰਲੇ ਪਾਸੇ ਦੁਕਾਨ ਦਾ ਰੌ-ਲਾ ਹੈ। ਇਨ੍ਹਾਂ ਦਾ 5-6 ਸਾਲ ਤੋਂ ਮਸਲਾ ਉ-ਲ-ਝਿ-ਆ ਹੋਇਆ ਹੈ। ਦੋਵੇਂ ਧਿਰਾਂ ਵਿਚਕਾਰ ਗੰ-ਨ ਚੱਲੀ ਹੈ ਅਤੇ ਚਾਰ ਜਣਿਆਂ ਦੇ ਸੱ-ਟਾਂ ਲੱਗੀਆਂ ਹਨ। ਪੁਲਿਸ ਜਾਂਚ ਕਰ ਰਹੀ ਹੈ। ਜਿਵੇਂ ਬਿਆਨ ਲਿਖਵਾਉਣਗੇ। ਉਸੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *