Thursday, November 26, 2020
Home > News > ਹਸਪਤਾਲ ਚ ਡਾਕਟਰ ਨੇ ਪਾਤਾ ਖਲਾਰਾ-ਦੇਖੋ ਕਿਵੇਂ ਹੋਇਆ ਹਾਈ ਵੋਲਟੇਜ ਡਰਾਮਾ

ਹਸਪਤਾਲ ਚ ਡਾਕਟਰ ਨੇ ਪਾਤਾ ਖਲਾਰਾ-ਦੇਖੋ ਕਿਵੇਂ ਹੋਇਆ ਹਾਈ ਵੋਲਟੇਜ ਡਰਾਮਾ

ਗੁਰਦਾਸਪੁਰ ਵਿੱਚ ਇੱਕ ਡਾਕਟਰ ਜੀਵਨ ਕੁਮਾਰ ਸ਼ਰਮਾ ਦੁਆਰਾ ਇੱਕ ਮ-ਰੀ-ਜ਼ ਦੇ ਪਰਿਵਾਰ ਦੇ ਮੈਂਬਰਾਂ ਅਤੇ ਇੱਕ ਪੁਲਿਸ ਮੁਲਾਜ਼ਮ ਨਾਲ ਧੱ-ਕਾ ਮੁੱ-ਕੀ ਕੀਤੀ ਗਈ। ਡਾਕਟਰ ਨੇ ਮ-ਰੀ-ਜ਼ ਦੇ ਪਰਿਵਾਰ ਦੇ ਇੱਕ ਮੈਂਬਰ ਦੇ ਕੱਪੜੇ ਤੱਕ ਫਾ-ੜ ਦਿੱਤੇ। ਉਸ ਨੇ ਮ-ਰੀ-ਜ਼ ਦੀਆਂ ਪਾਈਪਾਂ ਉਤਾਰ ਦੇਣ ਦੀ ਵੀ ਗੱਲ ਕਹੀ। ਮ-ਰੀ-ਜ਼ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰ ਦੀ ਡਾਕਟਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੂੰ ਇਹ ਜਾਪਦਾ ਹੈ ਕਿ ਡਾਕਟਰ ਨੇ ਕੋਈ ਗ-ਲ-ਤ ਚੀਜ਼ ਖਾਧੀ ਹੋਈ ਹੈ। ਜਿਸ ਕਰਕੇ ਉਹ ਹਰ ਕਿਸੇ ਦੇ ਗਲ ਪੈ ਰਿਹਾ ਹੈ। ਡਾਕਟਰ ਨਾਲ ਗੱਲਬਾਤ ਕਰਨ ਲਈ ਥਾਣਾ ਮੁਖੀ ਪਹੁੰਚੇ ਸਨ। ਇੱਕ ਵਿਅਕਤੀ ਨੇ ਦੱਸਿਆ ਹੈ ਕਿ

ਉਨ੍ਹਾਂ ਨੇ ਡਾਕਟਰ ਨੂੰ ਪੈਸੇ ਦਿੱਤੇ ਅਤੇ ਫੀਸ ਵਿੱਚ ਕੁਝ ਰਿਆਇਤ ਕਰਨ ਦੀ ਮੰਗ ਕੀਤੀ। ਪਰ ਡਾਕਟਰ ਨਹੀਂ ਮੰਨਿਆ। ਉਨ੍ਹਾਂ ਨੇ ਪੂਰੇ ਪੈਸੇ ਦੇ ਦਿੱਤੇ। ਡਾਕਟਰ ਉਨ੍ਹਾਂ ਨੂੰ ਚੰਗਾ ਮੰ-ਦਾ ਬੋਲਣ ਲੱਗਾ। ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਉਹ ਬਾਹਰ ਨਿਕਲਿਆ ਤਾਂ ਡਾਕਟਰ ਨੇ ਉਨ੍ਹਾਂ ਨੂੰ ਧੱ-ਕਾ ਦਿੱਤਾ। ਫੇਰ ਡਾਕਟਰ ਉਨ੍ਹਾਂ ਦੇ ਨਾਲ ਹੀ ਬਾਹਰ ਆ ਗਿਆ ਅਤੇ ਉਨ੍ਹਾਂ ਨੂੰ ਅੰਦਰ ਨੂੰ ਖਿੱ-ਚ-ਣ ਲੱਗਾ। ਡਾਕਟਰ ਨੇ ਉਨ੍ਹਾਂ ਦੇ ਕੱਪੜੇ ਤੱਕ ਵੀ ਫਾ-ੜ ਦਿੱਤੇ। ਫਿਰ ਡਾਕਟਰ ਕਹਿਣ ਲੱਗਾ ਕਿ ਤੁਹਾਡੇ ਮ-ਰੀ-ਜ਼ ਦੀਆਂ ਉਹ ਪਾਈਪਾਂ ਖਿੱਚ ਦੇਵੇਗਾ। ਇੱਕ ਔਰਤ ਦੀ ਮੰਗ ਹੈ ਕਿ ਡਾਕਟਰ ਦਾ ਮੁਲਾਹਜ਼ਾ ਹੋਣਾ ਚਾਹੀਦਾ ਹੈ। ਡਾਕਟਰ ਦਾ-ਰੂ ਦੀ ਲੋ-ਰ ਵਿੱਚ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਪਤਾ ਨਹੀਂ ਕਿਉਂ ਡਾਕਟਰ ਕੰ-ਬ ਰਿਹਾ ਹੈ।

ਪੁਲਿਸ ਅਧਿਕਾਰੀ ਨੇ ਵੀ ਡਾਕਟਰ ਤੇ ਗ-ਲ-ਤ ਵਰਤਾਓ ਕਰਨ ਦੇ ਦੋ-ਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰ ਨੇ ਪਹਿਲਾਂ ਮ-ਰੀ-ਜ਼ ਦੇ ਸੰਬੰਧੀਆਂ ਨੂੰ ਧੱ-ਕੇ ਮਾ-ਰੇ ਅਤੇ ਫੇਰ ਉਨ੍ਹਾਂ ਨੂੰ ਧੱ-ਕੇ ਮਾ-ਰੇ। ਉਨ੍ਹਾਂ ਦੇ ਦੱਸਣ ਮੁਤਾਬਿਕ ਡਾਕਟਰ ਉਨ੍ਹਾਂ ਨੂੰ ਪੁੱਛਣ ਲੱਗਾ ਕਿ ਉਹ ਕਿੱਧਰ ਆਇਆ ਹੈ। ਪੁਲਿਸ ਅਧਿਕਾਰੀ ਅਨੁਸਾਰ ਉਨ੍ਹਾਂ ਨੇ ਡਾਕਟਰ ਨੂੰ ਕਿਹਾ ਕਿ ਆਪਾਂ ਬੈਠ ਕੇ ਗੱਲ ਕਰ ਲੈਂਦੇ ਹਾਂ। ਕਿੰਨੇ ਵਿੱਚ ਇਸ ਪਰਿਵਾਰ ਦੀ ਇੱਕ ਔਰਤ ਆ ਕੇ ਬਿੱਲ ਦੀ ਮੰਗ ਕਰਨ ਲੱਗੀ। ਡਾਕਟਰ ਨੇ ਉਸ ਔਰਤ ਨਾਲ ਅਜਿਹੇ ਗ-ਲ-ਤ ਤਰੀਕੇ ਨਾਲ ਗੱਲ ਕੀਤੀ ਕਿ ਜੋ ਉਹ ਦੱਸ ਵੀ ਨਹੀਂ ਸਕਦੀ।

Leave a Reply

Your email address will not be published. Required fields are marked *