Friday, October 30, 2020
Home > News > ਸਿਰਫ਼ 4 ਨਸਲਾਂ ਵਾਲੇ ਇਸ ਬੱਕਰੀ ਫਾਰਮ ਤੋਂ 25 ਲੱਖ ਹੋ ਰਹੀ ਹੈ ਕਮਾਈ-ਤੁਸੀਂ ਵੀ ਉਠਾਓ ਲਾਭ ਤੇ ਦੇਖੋ ਵੀਡੀਓ

ਸਿਰਫ਼ 4 ਨਸਲਾਂ ਵਾਲੇ ਇਸ ਬੱਕਰੀ ਫਾਰਮ ਤੋਂ 25 ਲੱਖ ਹੋ ਰਹੀ ਹੈ ਕਮਾਈ-ਤੁਸੀਂ ਵੀ ਉਠਾਓ ਲਾਭ ਤੇ ਦੇਖੋ ਵੀਡੀਓ

ਅੱਜ ਦੇ ਸਮੇਂ ਵਿਚ ਕਿਸਾਨ ਵੀਰ ਪਰੰਪਰਿਕ ਖੇਤੀ ਛੱਡ ਕੇ ਆਪਣਾ ਕੋਈ ਵਪਾਰ ਸ਼ੁਰੂ ਕਰਨਾ ਚਾਹੁੰਦੇ ਹਨ। ਅਜਿਹੀ ਸਥਿਤੀ ਵਿਚ ਕਿਸਾਨਾਂ ਦੇ ਲਈ ਬੱਕਰੀ ਪਾਲਣ ਇੱਕ ਕਾਫੀ ਚੰਗਾ ਕਾਰੋਬਾਰ ਸਾਬਤ ਹੋ ਸਕਦਾ ਹੈ ਪਰ ਕਿਸਾਨਾ ਨੂੰ ਬੱਕਰੀ ਸ਼ੁਰੂ ਕਰਨ ਤੋਂ ਪਹਿਲਾਂ ਕੁੱਝ ਜਰੂਰੀ ਗੱਲਾਂ ਜਰੂਰ ਜਾਣ ਲੈਣੀ ਚਾਹੀਦੀਆਂ ਹਨ। ਕਈ ਵਾਰ ਕਿਸਾਨ ਸ਼ੁਰੂ ਵਿਚ ਹੀ ਬਹੁਤ ਜ਼ਿਆਦਾ ਬੱਕਰੀਆਂ ਰੱਖ ਲੈਂਦੇ ਹਨਅਤੇ ਅਜਿਹੇ ਵਿਚ ਉਹਨਾਂ ਨੂੰ ਘਾਟਾ ਖਾਣਾ ਪੈਂਦਾ ਹੈ।

ਪਰ ਤੁਹਾਨੂੰ ਦੱਸ ਦਿੰਦੇ ਹਨ ਕਿ ਚਾਹੇ ਤੁਸੀਂ ਦਾਰੀ ਫਾਰਮ ਸ਼ੁਰੂ ਕਰੋ ਜਾਂ ਫਿਰ ਬੱਕਰੀ ਪਾਲਣ ਸ਼ੁਰੂਆਤ ਤੁਹਾਨੂੰ ਹਮੇਸ਼ਾਂ ਘੱਟ ਪਸ਼ੂਆਂ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਬੱਕਰੀ ਪਾਲਣ ਵਿਚ 10 ਬੱਕਰੀਆਂ ਵਿਚ ਕਿੰਨੀ ਕਮਾਈ ਕਰ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਇੱਕ ਕਮਾਲ ਡਾ ਗੇਟ ਫਾਰਮ ਦਿਖਾਉਣ ਵਾਲੇ ਹਾਂ। ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖੋ ਜੀ।

Leave a Reply

Your email address will not be published. Required fields are marked *