Thursday, December 3, 2020
Home > Special News > ਇਸ ਰਾਸ਼ੀ ਵਾਲਿਆਂ ਦੀਆਂ ਕਾਰੋਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਦੀਆਂ ਕਾਰੋਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਦੂਜੇ ਤੋਂ ਤੇ ਸ਼ਾਸਨ ਸੱਤਾ ਦਾ ਵੀ ਸਹਿਯੋਗ ਮਿਲੇਗਾ। ਕਾਰੋਬਾਰੀ ਪ੍ਰਤਿਸ਼ਠਾ ਵਧੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।ਬ੍ਰਿਖ : ਰਿਸ਼ਤਿਆਂ ‘ਚ ਮਿਠਾਸ ਆਵੇਗੀ ਪਰ ਵਿਰੋਧੀ ਸਰਗਰਮ ਵੀ ਰਹੇਗਾ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਉਪਹਾਰ ਜਾਂ ਸਨਮਾਨ ‘ਚ ਵਾਧਾ ਹੋਵੇਗਾ। ਅਧਿਕਾਰੀ ਦਾ ਸਹਿਯੋਗ ਮਿਲੇਗਾ।

ਮਿਥੁਨ : ਅਣਜਾਨੇ ਡਰ ਤੋਂ ਪ੍ਰਭਾਵਿਤ ਰਹੋਗੇ। ਮੰਗਲ ਜਾਂ ਸੰਸਕ੍ਰਿਤਕ ਤਿਉਹਾਰ ‘ਚ ਹਿੱਸੇਦਾਰੀ ਰਹੇਗੀ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ।ਕਰਕ : ਰਿਸ਼ਤਿਆਂ ‘ਚ ਨੇੜਤਾ ਆਵੇਗੀ। ਪਰਿਵਾਰਕ ਮਾਣ-ਮਰਿਆਦਾ ਵਧੇਗੀ। ਉਪਹਾਰ ਜਾਂ ਸਨਮਾਨ ‘ਚ ਵਾਧਾ ਹੋਵੇਗਾ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।

ਸਿੰਘ : ਕਿਸੇ ਕੰਮ ਦੇ ਪੂਰੇ ਹੋਣ ‘ਤੇ ਤੁਹਾਡੇ ਪ੍ਰਭਾਵ ਵਿਚ ਵਾਧਾ ਹੋਵੇਗਾ। ਚਲ ਜਾਂ ਅਚਲ ਜਾਇਦਾਦ ਦੀ ਦਿਸ਼ਾ ‘ਚ ਵਾਧਾ ਹੋਵੇਗਾ। ਕਾਰੋਬਾਰ ‘ਚ ਵਾਧਾ ਹੋਵੇਗਾ।ਕੰਨਿਆ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਨਿੱਜੀ ਸੰਬੰਧ ਮਜ਼ਬੂਤ ਹੋਣਗੇ। ਤੋਹਫ਼ਾ ਜਾਂ ਸਨਮਾਨ ਮਿਲੇਗਾ। ਗ੍ਰਹਿ ਉਪਯੋਗੀ ਚੀਜ਼ ਜਾਂ ਜਾਇਦਾਦ ਦੀ ਦਿਸ਼ਾ ‘ਚ ਸਫਲਤਾ ਮਿਲ ਸਕਦੀ ਹੈ।

ਤੁਲਾ : ਸਮਾਜਿਕ ਮਾਣ-ਮਰਿਆਦਾ ਵਧੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰੀ ਯੋਜਨਾ ਸਾਰਥਕ ਹੋਵੇਗੀ। ਰਚਨਾਤਮਕ ਕੰਮਾਂ ‘ਚ ਸਫਲਤਾ ਮਿਲੇਗੀ।ਬ੍ਰਿਸ਼ਚਕ : ਦੂਜਿਆਂ ਤੋਂ ਸਹਿਯੋਗ ਲੈਣ ‘ਚ ਸਫਲ ਹੋਵੋਗੇ। ਰਾਜਨੀਤਕ ਕਾਰਜਾਂ ਦੀ ਪੂਰਤੀ ਹੋਵੇਗੀ ਉਪਹਾਰ ਜਾਂ ਸਨਮਾਨ ‘ਚ ਵਾਧਾ ਹੋਵੇਗਾ। ਯਾਤਰਾ ‘ਤੇ ਜਾਣ ਦੀ ਸੰਭਾਵਨਾ ਹੈ।

ਧਨੁ : ਕਿਸੇ ਕੰਮ ਦੇ ਸੰਪੰਨ ਹੋਣ ‘ਤੇ ਪ੍ਰਭਾਵ ਵਧੇਗਾ। ਵਪਾਰ ਜਾਂ ਜਾਇਦਾਦ ਲਈ ਕਰਜ਼ਾ ਲੈਣ ਦੀ ਕੋਸ਼ਿਸ਼ ਸਫਲ ਹੋਵੇਗੀ। ਪਿਆਰੇ ਨਾਲ ਮੇਲ ਹੋਵੇਗਾ।ਮਕਰ : ਕਾਰੋਬਾਰ ਯੋਜਨਾ ਫਲੀਭੂਤ ਹੋਵੇਗੀ ਪਰ ਸਿਹਤ ਪ੍ਰਤੀ ਚੌਕੰਨੇ ਰਹੋ। ਆਰਥਿਕ ਮਾਮਲਿਆਂ ‘ਚ ਜੋਖ਼ਮ ਨਾ ਚੁੱਕੋ। ਯਾਤਰਾ ਦੇ ਯੋਗ ਹਨ।

ਕੁੰਭ : ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ।ਮੀਨ : ਕਾਰੋਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਸਮਾਜਿਕ ਕਾਰਜਾਂ ਵਿਚ ਪ੍ਰਗਤੀ ਹੋਵੇਗੀ।

Leave a Reply

Your email address will not be published. Required fields are marked *