Tuesday, October 27, 2020
Home > News > ਕਿਰਾਏਦਾਰ ਮੁੰਡਾ ਨਹੀਂ ਖੋਲ ਰਿਹਾ ਸੀ ਦਰਵਾਜਾ, ਜਦੋਂ ਮਕਾਨ ਮਾਲਕ ਨੇ ਖੋਲਿਆ ਦਰਵਾਜਾ ਤਾਂ ਅੰਦਰ ਦਾ ਸੀਨ ਦੇਖ ਉੱਡ ਗਏ ਹੋਸ਼

ਕਿਰਾਏਦਾਰ ਮੁੰਡਾ ਨਹੀਂ ਖੋਲ ਰਿਹਾ ਸੀ ਦਰਵਾਜਾ, ਜਦੋਂ ਮਕਾਨ ਮਾਲਕ ਨੇ ਖੋਲਿਆ ਦਰਵਾਜਾ ਤਾਂ ਅੰਦਰ ਦਾ ਸੀਨ ਦੇਖ ਉੱਡ ਗਏ ਹੋਸ਼

ਲੁਧਿਆਣਾ ਦੇ 8 ਨੰਬਰ ਪੁਲੀਸ ਸਟੇਸ਼ਨ ਅਧੀਨ ਪੈਂਦੀ ਨਿਊ ਕੁੰਦਨਪੁਰੀ ਕਾਲੋਨੀ ਵਿੱਚ 22-23 ਸਾਲ ਦੇ ਨੌਜਵਾਨ ਲਵੀਸ਼ ਉਰਫ ਸੋਨੂੰ ਨੇ ਛੱਤ ਨਾਲ ਲ-ਟ-ਕ-ਕੇ ਆਪਣੀ ਜਾਨ ਗਵਾ ਲਈ ਹੈ। ਉਹ ਦੋਵੇਂ ਪਿਤਾ ਪੁੱਤਰ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਮ੍ਰਤਕ ਜਿਊਲਰੀ ਦਾ ਕੰਮ ਕਰਦਾ ਸੀ ਅਤੇ ਸਵੇਰੇ ਅਖ਼ਬਾਰ ਦਾ ਕੰਮ ਕਰਦਾ ਸੀ। ਪਿਤਾ ਕਸ਼ਮੀਰ ਸਿੰਘ ਹਾ-ਜ਼-ਰੀ ਵਿੱਚ ਨੌਕਰੀ ਕਰਦਾ ਹੈ। ਮ੍ਰਤਕ ਤੋਂ ਇੱਕ ਨੋ-ਟ ਮਿਲਿਆ ਹੈ। ਇਸ ਪੱਤਰ ਵਿੱਚ ਉਸ ਨੇ ਲਿਖਿਆ ਹੈ ਕਿ ਇਸ ਵਿੱਚ ਕਿਸੇ ਦਾ ਕੋਈ ਦੋ-ਸ਼ ਨਹੀਂ ਹੈ। ਉਹ ਜੋ ਕੁਝ ਵੀ ਕਰ ਰਿਹਾ ਹੈ। ਉਹ ਆਪਣੀ ਮ-ਰ-ਜ਼ੀ ਨਾਲ ਹੀ ਕਰ ਰਿਹਾ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਕਾਨ ਮਾਲਕਣ ਦੇ ਦੱਸਣ ਮੁਤਾਬਿਕ ਸੋਨੂੰ ਜਿਊਲਰੀ ਦਾ ਕੰਮ ਕਰਦਾ ਸੀ ਅਤੇ ਸਵੇਰੇ ਅਖ਼ਬਾਰ ਵੰਡਦਾ ਸੀ। ਉਹ ਪਿਤਾ ਪੁੱਤਰ ਉਨ੍ਹਾਂ ਦੇ ਮਕਾਨ ਵਿੱਚ ਰਹਿੰਦੇ ਸਨ। ਮਕਾਨ ਮਾਲਕਣ ਪੂਜਾ ਅਨੁਸਾਰ ਸੋਨੂੰ ਦੀ ਮਾਂ ਬਹੁਤ ਸਮਾਂ ਪਹਿਲਾਂ ਆਪਣੇ ਛੋਟੇ ਪੁੱਤਰ ਨੂੰ ਲੈ ਕੇ ਵੱਖਰੀ ਜਗ੍ਹਾ ਰਹਿਣ ਲੱਗ ਗਈ ਸੀ ਅਤੇ ਸੋਨੂੰ ਆਪਣੇ ਪਿਤਾ ਨਾਲ ਰਹਿੰਦਾ ਸੀ। ਸੋਨੂੰ ਨੂੰ ਸ਼ਿ-ਕ-ਵਾ ਸੀ ਕਿ ਸ਼ਾਇਦ ਉਸ ਦੇ ਕਾਰਨ ਹੀ ਉਸ ਦੇ ਮਾਤਾ ਪਿਤਾ ਵੱਖਰੇ ਵੱਖਰੇ ਰਹਿੰਦੇ ਹਨ। ਪੂਜਾ ਅਨੁਸਾਰ ਸੋਨੂੰ ਨੂੰ ਉਹ ਹੋਲੀ ਨੂੰ ਮਿਲੇ ਸਨ। ਕਿਉਂਕਿ ਉਨ੍ਹਾਂ ਦੀ ਆਪਣੀ ਰਿਹਾਇਸ਼ ਹੋਰ ਪਾਸੇ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ

ਨਿਊ ਕੁੰਦਨਪੁਰੀ ਵਿਚ ਸੋਨੂੰ ਨਾਮ ਦੇ ਲੜਕੇ ਨੇ ਅਖ਼ਬਾਰਾਂ ਵੰਡਣ ਤੋਂ ਬਾਅਦ ਘਰ ਆ ਕੇ ਆਪਣੀ ਜਾਨ ਦੇ ਦਿੱਤੀ ਹੈ। ਉਹ 10 ਵਜੇ ਡਿਊਟੀ ਤੇ ਜਾਂਦਾ ਸੀ ਅਤੇ ਉਸ ਦਾ ਪਿਤਾ ਆਪਣੀ ਡਿਊਟੀ ਤੇ ਗਿਆ ਹੋਇਆ ਸੀ। ਉਸ ਸਮੇਂ ਮ੍ਰਤਕ ਘਰ ਵਿਚ ਇਕੱਲਾ ਸੀ। ਗੇਟ ਦੀ ਇੱਕ ਚਾਬੀ ਮਾਲਕ ਮਕਾਨ ਕੋਲ ਸੀ। ਜਦੋਂ ਉਨ੍ਹਾਂ ਨੇ ਗੇਟ ਖ-ੜ-ਕਾ-ਇ-ਆ ਤੇ ਕਿਸੇ ਨੇ ਗੇਟ ਨਹੀਂ ਖੋਲ੍ਹਿਆ। ਮਕਾਨ ਮਾਲਕ ਨੇ ਆਪਣੀ ਚਾਬੀ ਨਾਲ ਗੇਟ ਖੋਲ੍ਹਿਆ ਤਾਂ ਭਾ-ਣਾ ਵਾਪਰ ਚੁੱਕਾ ਸੀ। ਅਧਿਕਾਰੀ ਅਨੁਸਾਰ ਉਨ੍ਹਾਂ ਨੂੰ ਇਕ ਪੱਤਰ ਮਿਲਿਆ ਹੈ। ਜਿਸ ਵਿੱਚ ਮ੍ਰਤਕ ਨੇ ਕਿਸੇ ਨੂੰ ਦੋ-ਸ਼ੀ ਨਹੀਂ ਠ-ਹਿ-ਰਾ-ਇ-ਆ। ਉਸ ਦਾ ਕਿਸੇ ਨਾਲ ਕੋਈ ਲੈਣ ਦੇਣ ਵੀ ਨਹੀਂ ਸੀ।

Leave a Reply

Your email address will not be published. Required fields are marked *