Saturday, December 5, 2020
Home > News > ਪਿਛਲੇ ਕਈ ਦਿਨਾ ਤੋ ਇਹ ਕੁੱਤਾ ਬੈਠਾ ਸੀ ਹਸਪਤਾਲ ਦੇ ਗੇਟ ਅੱਗੇ ਕਾਰਨ ਸੁਣਕੇ ਹੋਵੋਗੇ ਭਾਵੁਕ !

ਪਿਛਲੇ ਕਈ ਦਿਨਾ ਤੋ ਇਹ ਕੁੱਤਾ ਬੈਠਾ ਸੀ ਹਸਪਤਾਲ ਦੇ ਗੇਟ ਅੱਗੇ ਕਾਰਨ ਸੁਣਕੇ ਹੋਵੋਗੇ ਭਾਵੁਕ !

ਆਉ ਤੁਹਾਨੂੰ ਇਸ ਬਾਰੇ ਦੱਸਦੇ ਹਾ ਇਹ ਕੁੱਤਾ ਕਾਫੀ ਦਿਨਾਂ ਤੋਂ ਬੈਠਾ ਹੈ ਗੇਟ ਅੱਗੇ ਪ੍ਰਾਪਤ ਜਾ ਣਕਾਰੀ ਅਨੁਸਾਰ ਨਿ ਊ ਯਾ ਰ ਕ ਪੋਸਟ ਦੇ ਅਨੁਸਾਰ, ਸੱਤ ਸਾਲਾ ਜ਼ੀਓ-ਬਾਓ (ਕੁੱ ਤੇ ਦਾ ਨਾ ਮ) ਤਿੰਨ ਮਹੀ ਨਿਆਂ ਤੋਂ ਚੀਨ ਦੇ ਵੁਹਾਨ ਤਾਈ ਕੁੰਗ ਹਸਪ-ਤਾਲ ਵਿੱਚ ਇੰਤਜ਼ਾਰ ਕਰ ਰਿਹਾ ਸੀ। ਜਦੋਂ ਜ਼ਿ ਓ-ਬਾਓ ਦੇ ਮਾਲਕ ਬਾਰੇ ਪਤਾ ਲਗਾਇਆ ਗਿਆ ਤਾਂ ਹੈਰਾਨ ਕਰਨ ਵਾਲੀ ਗੱਲ ਸਾਹ ਮਣੇ ਆਈ।

ਪਤਾ ਲੱਗਿਆ ਕਿ ਕੁੱਤੇ ਦੇ ਮਾ ਲ ਕ ਨੂੰ ਕਰੋ-ਨਾ ਦੀ ਲਾਗ ਤੋਂ ਬਾਅਦ ਇਸ ਇੱਥੇ ਹ ਸਪਤਾਲ ਵਿੱਚ ਦਾ-ਖਲ ਕਰਵਾ ਇਆ ਗਿਆ ਸੀ. ਪਰ ਇਹ ਸਭ ਹੋਣ ਦੇ 5 ਦਿਨਾਂ ਦੇ ਅੰਦਰ ਅੰਦਰ ਮਾਲਕ ਦੀ mout ਹੋ ਗਈ ਸੀ। ਪਰ ਇਹ ਕੁੱਤਾ ਅਜੇ ਵੀ ਇੰਤ-ਜ਼ਾਰ ਕਰ ਰਿਹਾ ਹੈ। ਦੱਸ ਦਈਏ ਕਿ ਉਸ ਜਾਪਾਨੀ ਕੁੱਤੇ ਹਾ ਚੀ ਕੋ ਦੀ ਕਹਾਣੀ ਯਾਦ ਆ ਰਹੀ ਹੈ, ਜਿਸਨੇ ਆਪਣੇ ਮਾਲਕ ਲਈ ਨੌਂ ਸਾਲ ਇੰਤ ਜ਼ਾਰ ਕੀਤਾ ਕਿ ਉਹ ਇਹ ਨਹੀਂ ਜਾਣਦਾ ਸੀ ਕਿ ਉਹ ਮ-ਰ ਗਿਆ ਸੀ? ਇਸ ਕ ਹਾ ਣੀ ਨੇ ਹਚ (ਹੁਣ ਵੋਡਾ ਫੋਨ) ਨੂੰ ਇੰਨਾ ਪੇਰਿਤ ਕੀਤਾ ਕਿ ਕੰਪਨੀ ਨਾਲ ਜੋੜ ਕੇ ਵਿਗਿਆ ਪਨ ਬਣਾਇਆ, ਜਿਹੜਾ ਲੰਬੇ ਸਮੇਂ ਚੱਲਿਆ।

ਇੰਜ ਜਾਪਦਾ ਹੈ ਵੁਹਾਨ ਦੇ ਹਸ ਪਤਾਲ ਦੇ ਬਾਹਰ ਇੰਤ-ਜ਼ਾਰ ਕਰ ਰਹੇ ‘ਜ਼ਿਆਓ ਬਾਓ’ ਦੀ ਤਸਵੀਰ ਨਾਲ ਇਹ ਕ ਹਾ ਣੀ ਮੁੜ ਤੋਂ ਜਿਉਂਦੀ ਹੋ ਗਈ ਹੈ।ਨਿਊਯਾਰਕ ਪੋਸਟ ਦੇ ਅਨੁਸਾਰ, ਸੱਤ ਸਾਲਾ ਜ਼ੀਓ-ਬਾਓ (ਕੁੱਤੇ ਦਾ ਨਾਮ) ਤਿੰਨ ਮਹੀ ਨਿ ਆਂ ਤੋਂ ਚੀਨ ਦੇ ਵੁਹਾਨ ਵਿੱਚ ਇੰਤ-ਜ਼ਾਰ ਕਰ ਰਿਹਾ ਸੀ।ਦੱਸ ਦਈਏ ਕਿ ਜਦੋਂ ਜ਼ਿਆਓ-ਬਾਓ ਦੀ ਪੂਰੀ ਕਹਾਣੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਤਾਂ ਲੋਕਾਂ ਨੇ ਭਾਵੁਕ ਹੋਣ ‘ਤੇ ਟਿੱਪਣੀ ਕੀਤੀ।

Leave a Reply

Your email address will not be published. Required fields are marked *