Tuesday, October 27, 2020
Home > Special News > ਇਸ ਰਾਸ਼ੀ ਵਾਲਿਆਂ ਨੂੰ ਘੁਮੰਡੀ ਦੋਸਤਾਂ ਨਾਲ ਘੁੰਮਣਾ ਪੈ ਸਕਦੈ ਮਹਿੰਗਾ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਨੂੰ ਘੁਮੰਡੀ ਦੋਸਤਾਂ ਨਾਲ ਘੁੰਮਣਾ ਪੈ ਸਕਦੈ ਮਹਿੰਗਾ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

ਮੇਖ਼ ਸਿਹਤ : ਮੂੰਹ ‘ਤੇ ਮਾਸਕ ਲਾ ਕੇ ਰੱਖੋ ਤੇ ਜਨਤਕ ਥਾਵਾਂ ‘ਤੇ ਥੁੱਕਣ ਤੋਂ ਪਰਹੇਜ ਕਰੋ।ਪੜ੍ਹਾਈ, ਸਿੱਖਿਆ : ਆਨਲਾਈਨ ਪੜ੍ਹਾਈ ਜਾਰੀ ਰੱਖੋ ਤਾਂਕਿ ਸਿਲੇਬਸ ਪੱਛੜ ਨਾ ਜਾਵੇ।ਨੌਕਰੀ, ਵਪਾਰ : ਕਾਰੋਬਾਰ ਮੰਦਾ ਰਹੇਗਾ, ਰਫਤਾਰ ਫੜਨ ‘ਚ ਕੁਝ ਸਮਾਂ ਲੱਗ ਸਕਦਾ ਹੈ।ਪਰਿਵਾਰ, ਦੋਸਤ : ਦੋਸਤਾਂ ਨਾਲ ਸਮਾਂ ਬਿਤਾਉਣ ਦੀ ਬਜਾਏ ਕਾਰੋਬਾਰ ਨੂੰ ਸੁਚਾਰੂ ਰੱਖਣ ਦੀ ਸੋਚੋ।ਉਪਾਅ: ਘਰ ਦੀ ਛੱਤ ‘ਤੇ ਸਤਨਾਜਾ ਪਾਓ।

ਬ੍ਰਿਖ ਸਿਹਤ : ਬਾਹਰੀ ਖਾਣਾ ਤੋਂ ਪਰਹੇਜ ਕਰੋ ਨਹੀਂ ਤਾਂ ਸਿਹਤ ਖ਼ਰਾਬ ਹੋ ਸਕਦੀ ਹੈ।ਪੜ੍ਹਾਈ, ਸਿੱਖਿਆ : ਪੜ੍ਹਨ ਤੋਂ ਭੱਜਣ ਦੀ ਬਜਾਏ, ਔਖੇ ਵਿਸ਼ਿਆਂ ‘ਤੇ ਮਿਹਨਤ ਕਰੋ।ਨੌਕਰੀ, ਵਪਾਰ : ਲਾਕਡਾਊਨ ਕਾਰਨ ਨੁਕਸਾਨ ਹੋ ਰਿਹਾ ਹੈ, ਉਧਾਰ ਤੋਂ ਪਰਹੇਜ ਕਰੋ।ਪਰਿਵਾਰ, ਦੋਸਤ : ਬੱਚਿਆਂ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ ਕਿਉਂਕਿ ਉਹ ਤੁਹਾਡੇ ਤੋਂ ਨਾਰਾਜ਼ ਹੋ ਸਕਦੇ ਹਨ।ਉਪਾਅ: ਗਊਸ਼ਾਲਾ ‘ਚ ਗਊਆਂ ਨੂੰ ਪਾਣੀ ਪਿਲਾਓ।

ਮਿਥੁਨ ਸਿਹਤ : ਘਰੋਂ ਬਾਹਰ ਨਾ ਨਿਕਲੋ, ਜ਼ਰੂਰੀ ਕੰਮ ਹੋਣ ‘ਤੇ ਵੀ ਮਾਸਕ ਪਾ ਕੇ ਹੀ ਬਾਹਰ ਨਿਕਲੋ।ਪੜ੍ਹਾਈ, ਸਿੱਖਿਆ : ਪੜ੍ਹਾਈ ਪੱਛੜ ਰਹੀ ਹੈ, ਸ਼ਰਾਰਤੀ ਸਾਥੀਆਂ ਤੋਂ ਦੂਰ ਰਹੋ।ਨੌਕਰੀ, ਵਪਾਰ : ਕਾਰੋਬਾਰ ‘ਚ ਨੁਕਸਾਨ ਹੋ ਸਕਦਾ ਹੈ, ਨੌਕਰਾਂ ਦਾ ਧਿਆਨ ਰੱਖਣਾ ਪਵੇਗਾ।ਪਰਿਵਾਰ, ਦੋਸਤ : ਪਰਿਵਾਰ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ।ਉਪਾਅ: ਪੰਡਿਤਾਂ ਨੂੰ ਪੀਲੇ ਕੱਪੜੇ ਦਾਨ ਕਰੋ।

ਕਰਕ ਸਿਹਤ : ਬਾਹਰੀ ਖਾਣਾ ਪਰੇਸ਼ਾਨੀ ਪੈਦਾ ਕਰੇਗਾ, ਪਰਹੇਜ ਕਰੋ।ਪੜ੍ਹਾਈ, ਸਿੱਖਿਆ : ਮਨ ਲਗਾ ਕੇ ਪੜ੍ਹਾਈ ਕਰਨ ਦੀ ਜ਼ਰੂਰਤ ਹੈ।ਨੌਕਰੀ, ਵਪਾਰ : ਕੰਮ ‘ਚ ਆਸਪਾਸ ਦੇ ਸਾਥੀ ਨੁਕਸਾਨ ਪਹੁੰਚਾ ਸਕਦਾ ਹੈ, ਚੌਕਸ ਹੋ ਕੇ ਵਪਾਰ ਕਰੋ। ਪਰਿਵਾਰ, ਦੋਸਤ : ਦੋਸਤ, ਰਿਸ਼ਤੇਦਾਰ ਪਰਿਵਾਰ ਤੋਂ ਦੂਰ ਕਰ ਰਹੇ ਹਨ।ਉਪਾਅ: ਕੀੜਿਆਂ ਨੂੰ ਕਾਲੇ ਤਿੱਲ ਪਾਓ।

ਸਿੰਘ ਸਿਹਤ : ਪਿੱਠ ਦਰਦ ਤੇ ਲੱਤਾਂ ‘ਚ ਜਕੜਨ ਰਹੇਗੀ, ਤਿੱਖਾ ਖਾਣੇ ਤੋਂ ਪਰਹੇਜ ਕਰੋ।ਪੜ੍ਹਾਈ, ਸਿੱਖਿਆ : ਪੜ੍ਹਾਈ ‘ਚ ਔਕੜਾਂ ਆਉਣਗੀਆਂ ਪਰ ਸਫਲਤਾ ਜ਼ਰੂਰ ਮਿਲੇਗੀ।ਨੌਕਰੀ, ਵਪਾਰ : ਕਮਾਈ ਤੇ ਖਰਚਾ ਦੋਵਾਂ ਨੂੰ ਸੋਚ ਕੇ ਵਪਾਰ ਕਰਨਾ ਜ਼ਰੂਰੀ ਹੈ।ਪਰਿਵਾਰ, ਦੋਸਤ : ਬੱਚਿਆਂ ਦੀ ਸਿਹਤ ਦਾ ਧਿਆਨ ਨਾ ਰੱਖਣਾ ਪਰੇਸ਼ਾਨੀ ਪੈਦਾ ਕਰੇਗਾ।ਉਪਾਅ: ਕੁੱਤਿਆਂ ਨੂੰ ਰੋਟੀ ਪਾਓ।

ਕੰਨਿਆ ਸਿਹਤ : ਪਿੱਠ ਦਰਦ ਤੇ ਲੱਤਾਂ ‘ਚ ਜਕੜਨ ਰਹੇਗੀ, ਤਿੱਖਾ ਖਾਣੇ ਤੋਂ ਪਰਹੇਜ ਕਰੋ।ਪੜ੍ਹਾਈ, ਸਿੱਖਿਆ : ਪੜ੍ਹਾਈ ‘ਚ ਔਕੜਾਂ ਆਉਣਗੀਆਂ ਪਰ ਸਫਲਤਾ ਜ਼ਰੂਰ ਮਿਲੇਗੀ।ਨੌਕਰੀ, ਵਪਾਰ : ਕਮਾਈ ਤੇ ਖਰਚਾ ਦੋਵਾਂ ਨੂੰ ਸੋਚ ਕੇ ਵਪਾਰ ਕਰਨਾ ਜ਼ਰੂਰੀ ਹੈ।ਪਰਿਵਾਰ, ਦੋਸਤ : ਬੱਚਿਆਂ ਦੀ ਸਿਹਤ ਦਾ ਧਿਆਨ ਨਾ ਰੱਖਣਾ ਪਰੇਸ਼ਾਨੀ ਪੈਦਾ ਕਰੇਗਾ।ਉਪਾਅ: ਪੰਛੀਆਂ ਨੂੰ ਦਾਣਾ ਪਾਓ।

ਤੁਲਾ ਸਿਹਤ : ਸ਼ੁਰੂਆਤੀ ਦੋ ਦਿਨ ਆਲਸ ਹਾਵੀ ਰਹੇਗਾ।ਪੜ੍ਹਾਈ, ਸਿੱਖਿਆ : ਗੀਤ ਸੰਗੀਤ ‘ਚ ਰੁਚੀ ਵੱਧ ਰਹੀ ਹੈ।ਨੌਕਰੀ, ਵਪਾਰ : ਕੰਮ ਪ੍ਰਤੀ ਬੇਪਰਵਾਹੀ ਕੰਮ ਘਟਾਏਗੀ।ਪਰਿਵਾਰ, ਦੋਸਤ : ਛੋਟਿਆਂ ‘ਤੇ ਆਪਣੀਆਂ ਗੱਲਾਂ ਥੋਪਣਾ ਨੁਕਸਾਨਦੇਹ ਹੋਵੇਗਾ।ਉਪਾਅ: ਗਊਆਂ ਨੂੰ ਰੋਟੀ ਪਾਓ।

ਬ੍ਰਿਸ਼ਚਕ ਸਿਹਤ : ਆਖਿਰੀ ਤਿੰਨ ਦਿਨ ਸਿਹਤ ‘ਚ ਖਰਾਬੀ ਪੈਦਾ ਕਰਨਗੇ।ਪੜ੍ਹਾਈ, ਸਿੱਖਿਆ : ਸਵੇਰ ਦੀ ਪੜ੍ਹਾਈ ਦਾ ਪਲਾਨ ਫੇਲ੍ਹ ਹੋ ਸਕਦਾ ਹੈ।ਨੌਕਰੀ, ਵਪਾਰ : ਖਰਚਾ ਜ਼ਿਆਦਾ, ਕਮਾਈ ਘੱਟ, ਬਜਟ ਖਰਾਬ ਕਰੇਗਾ।ਪਰਿਵਾਰ, ਦੋਸਤ : ਘਮੰਡੀ ਦੋਸਤਾਂ ਨਾਲ ਘੁੰਮਣਾ ਘਾਟਾ ਦੇਵੇਗਾ।ਉਪਾਅ: ਬ੍ਰਾਹਮਣਾਂ ਨੂੰ ਰੋਟੀ ਖਿਲਾਓ।

ਧਨੁ ਸਿਹਤ : ਸਿਰ ਭਾਰਾ ਤੇ ਪਿੱਠ ‘ਚ ਦਰਦ ਹੋ ਸਕਦੀ ਹੈ।ਪੜ੍ਹਾਈ, ਸਿੱਖਿਆ : ਸਮੇਂ ਦੀ ਕਦਰ ਨਾ ਕਰਕੇ ਪੜ੍ਹਾਈ ਦਾ ਨੁਕਸਾਨ ਕਰੋਗੇ।ਨੌਕਰੀ, ਵਪਾਰ : ਖਰਚੇ ਤੇ ਨੁਕਸਾਨ ਸਾਰਾ ਹਫਤਾ ਮੂਡ ਖਰਾਬ ਕਰਨਗੇ।ਪਰਿਵਾਰ, ਦੋਸਤ : ਬੋਲੀ ‘ਤੇ ਕੰਟਰੋਲ ਰੱਖੋ, ਝਗੜੇ ਦੀ ਸੰਭਾਵਨਾ ਹੈ।ਉਪਾਅ: ਘਰੋਂ ਸਾਰਾ ਪੁਰਾਣਾ ਕਬਾੜ ਕੱਢੋ।

ਮਕਰ ਸਿਹਤ : ਬੇਕਾਰ ਸੋਚਾਂ ਕਾਰਨ ਸਰੀਰ ਬੀਮਾਰੀ ਦਾ ਘਰ ਜਾਪੇਗਾ।ਪੜ੍ਹਾਈ, ਸਿੱਖਿਆ : ਪੜ੍ਹਾਈ ‘ਚ ਕਾਮਯਾਬੀ ਲਈ ਦਿਨ ਦੀ ਪੜ੍ਹਾਈ ਇਕੱਲੇ ਕਰੋ।ਨੌਕਰੀ, ਵਪਾਰ : ਵਪਾਰ ‘ਚ ਖਰਚਾ ਜ਼ਿਆਦਾ ਅਤੇ ਫਾਇਦਾ ਘੱਟ ਰਹੇਗਾ।ਪਰਿਵਾਰ, ਦੋਸਤ : ਪਰਿਵਾਰਕ ਮੈਂਬਰਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ।ਉਪਾਅ: ਘਰ ਦੀ ਛੱਤ ‘ਤੇ ਝੰਡਾ ਲਾਓ।

ਕੁੰਭ ਸਿਹਤ : ਛੋਟੀ ਜਿਹੀ ਪਰੇਸ਼ਾਨੀ ਤੋਂ ਚਿੰਤਾ ਕਾਰਨ ਬੀਮਾਰ ਰਹੋਗੇ। ਪੜ੍ਹਾਈ, ਸਿੱਖਿਆ : ਪੜ੍ਹਾਈ ਪ੍ਰਤੀ ਰੁਚੀ ਘੱਟ ਹੋਣ ਨਾਲ ਘਰ ਦਾ ਮਾਹੌਲ ਵੀ ਖਰਾਬ ਕਰੋਗੇ। ਨੌਕਰੀ, ਵਪਾਰ : ਪੈਸੇ ਦੀ ਬਰਬਾਦੀ ਚਿੰਤਾ ਦਾ ਕਾਰਨ ਬਣੇਗਾ। ਪਰਿਵਾਰ, ਦੋਸਤ : ਬੇਟੀ ਨਾਲ ਪਿਆਰ ਕਰੋ, ਪਰਿਵਾਰ ਦਾ ਮਾਹੌਲ ਠੀਕ ਰਹੇਗਾ।ਉਪਾਅ: ਹਨੂੰਮਾਨ ਦੀ ਪੂਜਾ ਕਰੋ।

ਮੀਨ ਸਿਹਤ : ਜ਼ਿਆਦਾ ਜਾਗਦੇ ਰਹਿਣਾ ਵੀ ਸਿਹਤ ਖਰਾਬੀ ਦਾ ਕਾਰਨ ਬਣੇਗਾ। ਪੜ੍ਹਾਈ, ਸਿੱਖਿਆ : ਪੜ੍ਹਾਈ ਦਿਖਾਵੇ ਲਈ ਨਹੀਂ ਬਲਕਿ ਦਿਲ ਲਾ ਕੇ ਪੜ੍ਹਨ ਦੀ ਚੀਜ਼ ਹੈ। ਨੌਕਰੀ, ਵਪਾਰ : ਕਮਾਈ ‘ਚ ਵਾਧੇ ਲਈ ਜ਼ਿਆਦਾ ਮਿਹਨਤ ਕਰਨਾ ਜ਼ਰੂਰੀ ਹੈ।ਪਰਿਵਾਰ, ਦੋਸਤ : ਪਰਿਵਾਰ ਦੀਆਂ ਉਮੀਦਾਂ ਜ਼ਿਆਦਾ ਹਨ, ਖਰੇ ਉਤਰਨ ਲਈ ਮਿਹਨਤ ਕਰੋ।ਉਪਾਅ: ਗਰੀਬਾਂ ਨੂੰ ਸਮੋਸੇ ਖਵਾਓ।

Leave a Reply

Your email address will not be published. Required fields are marked *