Thursday, November 26, 2020
Home > Special News > ਖੁਸ਼ਖਬਰੀ ਜਲਦੀ ਕਰੋ ਇਸ ਜਗਾ ਮਿਲ ਰਹੀ ਹੈ ਜੀਨ 120 ਰੁਪਏ ਤੇ ਸਰਟ ਸਿਰਫ 80 ਰੁਪਏ ਵਿੱਚ !

ਖੁਸ਼ਖਬਰੀ ਜਲਦੀ ਕਰੋ ਇਸ ਜਗਾ ਮਿਲ ਰਹੀ ਹੈ ਜੀਨ 120 ਰੁਪਏ ਤੇ ਸਰਟ ਸਿਰਫ 80 ਰੁਪਏ ਵਿੱਚ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਹਰ ਕੋਈ ਚਾਹੁੰਦਾ ਹੈ ਕਿ ਹਰ ਦਿਨ ਨਵੇ ਤੇ ਸੋਹਣੇ ਕੱਪੜੇ ਪਾਈਏ ਹਰ ਦਿਨ ਅਲੱਗ ਅਲੱਗ ਤਰ੍ਹਾਂ ਦੇ ਨਵੇ ਕੱਪੜੇ ਹੋਣ ਨਾ ਕਿ ਪੁਰਾਣੇ ਕੱਪੜੇ ਬਦਲ ਬਦਲ ਕੇ ਪਾਉਣੇ ਪੈਣ। ਪਰ ਅਕਸਰ ਅਸੀ ਵੇਖਦੇ ਹਾ ਕਿ ਜਦ ਕੱਪੜੇ ਖਰੀਦਣ ਲਈ ਜਾਂਦੇ ਹਾਂ ਤਾਂ ਕੱਪੜਿਆਂ ਦੀਆਂ ਕੀਮਤਾਂ ਆਸਮਾਨ ਨੂੰ ਛੂਹਦੀਆ ਹਨ ਅਕਸਰ ਵੇਖਿਆਂ ਜਾਂਦਾ ਹੈ

ਕਿ 1500-2000 ਰੁਪਏ ਤੋ ਘੱਟ ਕੀਮਤ ਤੇ ਪੈਟ ਨਹੀ ਮਿਲਦੀ ਤੇ ਸਰਟ ਦੀ ਕੀਮਤ ਵੀ 1000 ਰੁਪਏ ਤੋ ਘੱਟ ਨਹੀ ਹੁੰਦੀ ਹੈ ਪਰ ਜਾਣਕਾਰੀ ਅਨੁਸਾਰ ਇੱਕ ਜਗਾ ਕੱਪੜਿਆਂ ਦਾ ਅਜਿਹਾ ਬਾਜਾਰ ਵੀ ਲੱਗਦਾ ਹੈ ਜਿੱਥੇ 100 ਤੋ 150 ਰੁਪਏ ਦੀ ਕੀਮਤ ਵਿੱਚ ਜੀਨ ਮਿਲ ਜਾਂਦੀ ਹੈ। ਤੇ 80 ਰੁਪਏ ਤੋ ਲੈ ਕੇ 100 ਰੁਪਏ ਵਿੱਚ ਸਰਟ ਮਿਲ ਜਾਂਦੀ ਹੈ

ਸੋਸ਼ਲ ਮੀਡੀਆ ਤੋ ਮਿਲੀ ਜਾਣਕਾਰੀ ਅਨੁਸਾਰ ਇਹ ਜਗ੍ਹਾ ਦਿੱਲੀ ਦੇ ਗਾਂਧੀ ਨਗਰ ਵਿੱਚ ਸੁਭਾਸ ਰੋਡ ਤੇ ਸਥਿਤ ਹੈ ਕਿਹਾ ਜਾ ਰਿਹਾ ਹੈ ਕਿ ਇਸ ਜਗਾ ਪੂਰੇ ਬਰੈਂਡਡ ਕੱਪੜੇ ਸਸਤੀ ਕੀਮਤ ਤੇ ਮਿਲ ਜਾਂਦੇ ਹਨ। ਇਸ ਜਗਾ ਤੋ ਤੁਸੀ ਹਰ ਤਰਾ ਦੇ ਕੱਪੜੇ ਖਰੀਦ ਸਕਦੇ ਹੋ ਜੇ ਤੁਸੀ ਹਰ ਰੋਜ ਨਵੇ ਕੱਪੜੇ ਪਾਉਣ ਦੇ ਸ਼ੌਕੀਨ ਹੋ ਤਾਂ ਤੁਸੀ ਇਸ ਜਗਾ ਤੇ ਜਾਕੇ ਆਪਣੇ ਚਾਅ ਪੂਰੇ ਕਰ ਸਕਦੇ ਹੋ।

Leave a Reply

Your email address will not be published. Required fields are marked *