Monday, November 30, 2020
Home > News > ਡੇਰੇ ਚ ਬੀਬੀਆਂ ਨਾਲ ਧੱਕਾ ਹੋਣ ਦਾ ਅਸਲ ਸੱਚ-5 ਲੱਖ ਲੈਕੇ ਰਗੜਤੇ ਸੀ ਸਾਰੇ-ਹੋਸ਼ ਉਡਾਉਣ ਵਾਲਾ ਸੱਚ ਆਇਆ ਸਾਹਮਣੇ

ਡੇਰੇ ਚ ਬੀਬੀਆਂ ਨਾਲ ਧੱਕਾ ਹੋਣ ਦਾ ਅਸਲ ਸੱਚ-5 ਲੱਖ ਲੈਕੇ ਰਗੜਤੇ ਸੀ ਸਾਰੇ-ਹੋਸ਼ ਉਡਾਉਣ ਵਾਲਾ ਸੱਚ ਆਇਆ ਸਾਹਮਣੇ

ਅੰਮ੍ਰਿਤਸਰ ਦੇ ਡੇਰਾ ਗੁਰੂ ਗਿਆਨ ਨਾਥ ਦੇ ਪੁਜਾਰੀ ਰਵਿੰਦਰ ਨਾਥ, ਨਛੱਤਰ ਨਾਥ, ਸੂਰਜ ਨਾਥ ਅਤੇ ਗਿਰਧਾਰੀ ਨਾਥ ਤੇ ਔਰਤਾਂ ਵੱਲੋਂ ਜ-ਬ-ਰ-ਜਿ-ਨਾ-ਹ ਦੇ ਲਗਾਏ ਗਏ ਝੂ-ਠੇ ਦੋ-ਸ਼ਾਂ ਦਾ ਐੱਸਆਈਟੀ ਨੇ ਪਰ-ਦਾ-ਫਾ-ਸ਼ ਕਰ ਦਿੱਤਾ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਔਰਤਾਂ ਤੇ ਦ-ਬਾ-ਅ ਪਾ ਕੇ ਅਤੇ ਲਾ-ਲ-ਚ ਦੇ ਕੇ ਕੁਝ ਵਿਅਕਤੀਆਂ ਨੇ ਝੂ-ਠੇ ਦੋ-ਸ਼ ਲਗਵਾਏ ਸਨ। ਜਿਨ੍ਹਾਂ ਵਿਅਕਤੀਆਂ ਨੇ ਇਹ ਸਾ-ਜ਼ਿ-ਸ਼ ਰਚੀ ਸੀ। ਉਹ ਬੇ-ਨ-ਕਾ-ਬ ਹੋ ਗਏ ਹਨ। ਇਸ ਤਰ੍ਹਾਂ ਐੱਸ ਆਈ ਟੀ ਨੇ ਲੋਕਾਂ ਨੂੰ ਸੱਚ ਤੋਂ ਜਾਣੂ ਕਰਵਾ ਦਿੱਤਾ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਐੱਸ ਸੀ ਕਮਿਸ਼ਨ ਚੰਡੀਗੜ੍ਹ ਦੇ ਮੈਂਬਰ ਤਰਸੇਮ ਸਿੰਘ ਸਿਆਲਕਾ ਵੱਲੋਂ ਥਾਣਾ ਲੋਪੋਕੇ ਵਿੱਚ ਦ-ਰ-ਖ਼ਾ-ਸ-ਤ ਦਿੱਤੀ ਗਈ ਸੀ।

ਉਸ ਅਧੀਨ ਔਰਤਾਂ ਨੂੰ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਛੁਡਾ ਕੇ ਵਿਸ਼ੇਸ਼ ਜਾਂਚ ਟੀਮ ਨੂੰ ਇਹ ਮਾਮਲਾ ਸੌਂ-ਪਿ-ਆ ਗਿਆ ਸੀ। ਅਧਿਕਾਰੀ ਦੇ ਦੱਸਣ ਮੁਤਾਬਿਕ ਜਾਂਚ ਵਿਚ ਇਹ ਪਾਇਆ ਗਿਆ ਹੈ ਕਿ ਜੋ ਬਾਬਾ ਸੂਰਜ ਨਾਥ, ਗਿਰਧਾਰੀ ਨਾਥ, ਨਛੱਤਰ ਨਾਥ ਅਤੇ ਰਵਿੰਦਰ ਨਾਥ ਤੇ ਜ-ਬ-ਰ-ਜਿ-ਨਾ-ਹ ਕਰਨ ਦੇ ਦੋ-ਸ਼ ਲਗਾਏ ਹਨ, ਉਹ ਸਭ ਝੂ-ਠੇ ਹਨ। ਇਨ੍ਹਾਂ ਔਰਤਾਂ ਨੂੰ ਧ-ਮ-ਕਾ-ਇ-ਆ ਗਿਆ ਸੀ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਨੂੰ ਵੀ ਬੰ-ਦੀ ਬਣਾਇਆ ਗਿਆ। ਇਸ ਤੋਂ ਬਿਨਾਂ ਉਨ੍ਹਾਂ ਨੂੰ ਪੰਜ-ਪੰਜ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ। ਇਸ ਦਾ ਕਾਰਨ ਇਹ ਸੀ ਕਿ ਚਾਰੇ ਪ੍ਰਮੁੱਖ ਸ਼-ਖ਼-ਸੀ-ਅ-ਤਾਂ ਨੂੰ ਬ-ਦ-ਨਾ-ਮ ਕੀਤਾ ਜਾਵੇ।

ਪੁਲਿਸ ਨੇ ਦੋ-ਸ਼ੀ-ਆਂ ਦੁਆਰਾ ਬੰ-ਦੀ ਬਣਾਏ ਹੋਏ ਬੱਚੇ ਨੂੰ ਵੀ ਬ-ਰਾ-ਮ-ਦ ਕਰ ਲਿਆ ਹੈ। ਸੀਨੀਅਰ ਅਧਿਕਾਰੀ ਵੱਲੋਂ ਜਾਂਚ ਕਰਤਾਵਾਂ ਦੇ ਨਾਮ ਜਨਤਕ ਕੀਤੇ ਗਏ ਹਨ। ਇਨ੍ਹਾਂ ਵਿੱਚ ਤੀਰਥ ਸਿੰਘ ਪੁੱਤਰ ਲਖਵੀਰ ਸਿੰਘ ਨਿਵਾਸੀ ਕੁਹਾਲੀ, ਜੋਗਾ ਸਿੰਘ ਵਾਸੀ ਵਡਾਲਾ, ਗੋਪਾਲ ਸਿੰਘ ਅਤੇ ਵਿੱਕੀ ਦੋਵੇਂ ਵਾਸੀ ਜਾਂਗਲਾ, ਸਨਦੀਪ ਸਿੰਘ ਵਾਸੀ ਮੱਲੂਵਾਲ ਅਤੇ ਤਰਸੇਮ ਸਿੰਘ ਸੁਖਵਿੰਦਰ ਸਿੰਘ ਅਤੇ ਮੇਘਨਾਥ ਤਿੰਨੇ ਹੀ ਨਿਵਾਸੀ ਲੋਪੋਕੇ ਦੱਸੇ ਗਏ ਹਨ। ਇਸ ਡੇਰੇ ਨਾਲ ਜੁੜੇ ਕੁਮਾਰ ਦਰਸ਼ਨ ਦਾ ਕਹਿਣਾ ਹੈ ਕਿ ਰਿਪੋਰਟ ਸਾਹਮਣੇ ਆਉਣ ਨਾਲ ਸੰਤ ਬੇ-ਕ-ਸੂ-ਰ ਸਾਬਿਤ ਹੋ ਗਏ ਹਨ।

Leave a Reply

Your email address will not be published. Required fields are marked *