Thursday, October 22, 2020
Home > Special News > ਅਚਾਨਕ ਮਹਿਲਾ ਦੇ ਸਾਹਮਣੇ ਆਇਆ ਜਿਰਾਫ ਤੇ ਲੱਗਾ ਰੋਣ ਕਾਰਨ ਜਾਣ ਦੰਗ ਰਹਿਜੋਗੇ !

ਅਚਾਨਕ ਮਹਿਲਾ ਦੇ ਸਾਹਮਣੇ ਆਇਆ ਜਿਰਾਫ ਤੇ ਲੱਗਾ ਰੋਣ ਕਾਰਨ ਜਾਣ ਦੰਗ ਰਹਿਜੋਗੇ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅਫਰੀਕਾ ਦੇ ਜੰਗਲਾਂ ਵਿੱਚ ਤਾਇ ਵਾਨ ਦਾ ਇੱਕ ਮੀਡੀਆ ਗਰੁੱਪ ਸ਼ੂਟਿੰਗ ਕਰਨ ਲਈ ਗਿਆ ਤਾਂ ਉਸ ਗਰੁੱਪ ਵਿੱਚ ਮੌਜੂਦ ਵਾਈ ਛਿਨੀ ਨਾਮਕ ਮਹਿਲਾ ਨੂੰ ਇੱਕ ਜਿਰਾਫ ਆਪਣੇ ਸਾਹਮਣੇ ਮਿਲਿਆ। ਜੋ ਕਿ ਰੋ ਰਿਹਾ ਸੀ ਉਸਦੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਰਹੇ ਸਨ ਕਿਉਂਕਿ ਉਹ ਦਰਦ ਨਾਲ ਕਰਾਹ ਰਿਹਾ ਸੀ ਦਰਅਸਲ ਜਾਣਕਾਰੀ ਅਨੁਸਾਰ ਉਸ ਜਿਰਾਫ ਦੇ ਗਲੇ ਵਿੱਚ ਲੋਹੇ ਦਾ ਤਾਰ ਫਸਿਆ ਹੋਇਆ ਸੀ ਜਿਸ ਕਰਕੇ ਉਹ ਦਰਦ ਵਿੱਚ ਸੀ।

ਦਰਅਸਲ ਜਿਰਾਫ ਦੇ ਗਲੇ ਵਿੱਚ ਲੱਗਿਆਂ ਤਾਰ ਸ਼ਿਕਾਰੀਆਂ ਵੱਲੋ ਲਗਾਏ ਗਏ ਟਰੈਪ ਦਾ ਦਾ ਸੀ। ਜਾਣਕਾਰੀ ਅਨੁਸਾਰ ਉਹਨਾ ਨੇ ਫੋਰੈ ਸਟ ਰੇਂਜਰ ਨੂੰ ਬੁਲਾਇਆ ਤਾਂ ਉਸਨੇ ਪਹਿਲਾਂ ਜਿਰਾਫ ਨੂੰ ਇੰਜੈਕਸ਼ਨ ਲਗਾਇਆ ਤੇ ਉਸਦੇ ਗਲੇ ਵਿੱਚ ਫਸੇ ਤਾਰ ਨੂੰ ਬਾਹਰ ਕੱਢਿਆ ਤੇ ਉਸ ਜਿਰਾਫ ਦੀ ਜਾਨ ਬਚ ਗਈ। ਨਹੀ ਤਾ ਉਸ ਜਾਨਵਰ ਦੀ ਜਾਨ ਵੀ ਜਾ ਸਕਦੀ ਸੀ ਦਰਅਸਲ ਜਾਣਕਾਰੀ ਅਨੁਸਾਰ ਜਿਰਾਫ ਦਾ ਕਾਰੋ ਬਾਰ ਵੱਡੇ ਪੈਮਾਨੇ ਤੋ ਰਿਹਾ ਹੈ ਸਿਕਾਰੀ ਮਾਸ ਚਮੜੇ ਤੇ ਹੱਡੀਆਂ ਲਈ ਇਹਨਾ ਦਾ ਸ਼ਿਕਾਰ ਕਰ ਰਹੇ ਹਨ ਇਹਨਾਂ ਜਾਨਵਰਾਂ ਦੀ ਆਬਾਦੀ ਦਿਨੋ ਦਿਨ ਘੱਟਦੀ ਜਾ ਰਹੀ ਹੈ।

Leave a Reply

Your email address will not be published. Required fields are marked *