Thursday, October 22, 2020
Home > News > Live ਹੋਕੇ ਚਾਚਾ ਭਤੀਜਾ ਦੇਣ ਲੱਗੇ ਸੀ ਜਾਨ-ਦੇਖੋ ਕਿਵੇਂ ਲਾਈ ਇਸ ਬੰਦੇ ਨੇ ਬਚਾਉਣ ਦੀ ਸਕੀਮ

Live ਹੋਕੇ ਚਾਚਾ ਭਤੀਜਾ ਦੇਣ ਲੱਗੇ ਸੀ ਜਾਨ-ਦੇਖੋ ਕਿਵੇਂ ਲਾਈ ਇਸ ਬੰਦੇ ਨੇ ਬਚਾਉਣ ਦੀ ਸਕੀਮ

ਮੋਗਾ ਦੇ ਇੱਕ ਪਿੰਡ ਵਿੱਚ 2 ਵਿਅਕਤੀਆਂ ਨੇ ਪ੍ਰਾਈਵੇਟ ਬੈਂਕ ਵਾਲਿਆਂ ਵੱਲੋਂ ਦੁ-ਖੀ ਕੀਤੇ ਜਾਣ ਕਾਰਨ ਜਾਨ ਦੇਣ ਦਾ ਪ੍ਰੋਗਰਾਮ ਬਣਾ ਲਿਆ ਅਤੇ ਸੋਸ਼ਲ ਮੀਡੀਆ ਤੇ ਇਸ ਸਬੰਧ ਵਿੱਚ ਵੀਡੀਓ ਵਾਇਰਲ ਕਰ ਦਿੱਤੀ। ਜਦੋਂ ਇਸ ਵੀਡੀਓ ਬਾਰੇ ਸਮਾਜ ਸੇਵਕ ਮਨਦੀਪ ਮੰਨਾ ਨੂੰ ਜਾਣਕਾਰੀ ਮਿਲੀ ਤਾਂ ਉਹ ਇਨ੍ਹਾਂ ਪਰਿਵਾਰਾਂ ਕੋਲ ਪਹੁੰਚੇ। ਉਨ੍ਹਾਂ ਨੇ ਇਨ੍ਹਾਂ ਪਰਿਵਾਰਾਂ ਨੂੰ ਤਿੰਨ ਮਹੀਨੇ ਦਾ ਸਮਾਂ ਦਿਵਾਇਆ। ਬੈਂਕ ਵਾਲਿਆਂ ਨਾਲ ਗੱਲਬਾਤ ਕੀਤੀ ਗਈ। ਦੋਵੇਂ ਵਿਅਕਤੀਆਂ ਨੇ ਮੀਡੀਆ ਅਤੇ ਮਨਦੀਪ ਸਿੰਘ ਮੰਨਾ ਦਾ ਧੰਨਵਾਦ ਕੀਤਾ।

ਜਿਨ੍ਹਾਂ ਦੀ ਵਜ੍ਹਾ ਕਰਕੇ ਉਨ੍ਹਾਂ ਦਾ ਮਸਲਾ ਹੱਲ ਹੋ ਗਿਆ। ਇਨ੍ਹਾਂ ਵਿੱਚੋਂ ਇੱਕ ਜਣੇ ਦੀਆਂ 22 ਕਿਸ਼ਤਾਂ ਰਹਿੰਦੀਆਂ ਹਨ ਅਤੇ ਦੂਸਰੇ ਵਿਅਕਤੀ ਦੀਆਂ 11 ਕਿਸ਼ਤਾਂ ਰਹਿੰਦੀਆਂ ਹਨ। ਇਨ੍ਹਾਂ ਵਿਅਕਤੀਆਂ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ ਪ੍ਰਾਈਵੇਟ ਬੈਂਕਾਂ ਤੋਂ ਕ-ਰ-ਜ਼ੇ ਲਏ ਹੋਏ ਹਨ। ਉਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਹੈ। ਉਹ ਮ-ਜ਼-ਦੂ-ਰੀ ਕਰਦੇ ਹਨ। ਕਰਫਿਊ ਲੱਗਾ ਹੋਣ ਕਰਕੇ 60 ਦਿਨਾਂ ਵਿੱਚੋਂ ਇਨ੍ਹਾਂ ਨੇ ਸਿਰਫ ਚਾਰ ਦਿਨ ਹੀ ਕੰਮ ਕੀਤਾ। ਇਸ ਤਰ੍ਹਾਂ ਘਰ ਦਾ ਗੁ-ਜ਼ਾ-ਰਾ ਚੱ-ਲ-ਣਾ ਔ-ਖਾ ਹੋ ਗਿਆ।

ਬੈਂਕ ਵਾਲੇ ਉਨ੍ਹਾਂ ਨੂੰ ਕਿਸ਼ਤਾਂ ਭਰਨ ਲਈ ਜ਼ੋ-ਰ ਪਾਉਣ ਲੱਗੇ। ਇਸ ਕਰਕੇ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਜਾਨ ਦੇਣ ਦਾ ਫੈਸਲਾ ਕਰ ਲਿਆ। ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਿਰ 10 ਲੱਖ ਦਾ ਕ-ਰ-ਜ਼ਾ ਹੈ। ਇਹ ਰਕਮ ਉਨ੍ਹਾਂ ਨੇ ਆਪਣੇ ਵੱਖ ਵੱਖ ਰਿਸ਼ਤੇਦਾਰਾਂ ਤੋਂ ਲਈ ਹੋਈ ਹੈ। ਹੁਣ ਮਨਦੀਪ ਸਿੰਘ ਮੰਨਾ ਨੇ ਬੈਂਕ ਦੀਆਂ ਕਿਸ਼ਤਾਂ ਭਰਨ ਲਈ ਉਨ੍ਹਾਂ ਨੂੰ 3 ਮਹੀਨੇ ਦਾ ਸਮਾਂ ਦਿਵਾਇਆ ਹੈ। ਉਨ੍ਹਾਂ ਨੇ ਮੰਨਾ ਦਾ ਧੰਨਵਾਦ ਕੀਤਾ ਹੈ। ਮਨਦੀਪ ਸਿੰਘ ਮੰਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਸੀ।

ਇਸ ਲਈ ਉਹ ਇੱਥੇ ਆਏ ਹਨ। ਉਨ੍ਹਾਂ ਨੇ ਇਸ ਸਬੰਧ ਵਿੱਚ ਬੈਂਕ ਵਾਲਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਰ ਬੀ ਆਈ ਦੀਆਂ ਗਾਈਡਲਾਈਨਜ਼ ਦਾ ਹ-ਵਾ-ਲਾ ਦਿੱਤਾ। ਇਸ ਤੋਂ ਬਿਨਾਂ ਉਨ੍ਹਾਂ ਨੇ ਡੀ ਆਈ ਜੀ ਹਰਦਿਆਲ ਸਿੰਘ ਮਾਨ ਨਾਲ ਵੀ ਇਸ ਵਿਸ਼ੇ ਤੇ ਗੱਲਬਾਤ ਕੀਤੀ। ਮਨਦੀਪ ਸਿੰਘ ਮੰਨਾ ਦਾ ਕਹਿਣਾ ਹੈ ਕਿ ਬੈਂਕਾਂ ਨੇ ਰਿਕਵਰੀ ਕਰਨ ਲਈ ਜਿਹੜੇ ਵਿਅਕਤੀ ਰੱਖੇ ਹੋਏ ਹਨ। ਉਹ ਹੀ ਆਪਣਾ ਕਮਿਸ਼ਨ ਲੈਣ ਲਈ ਕ-ਰ-ਜ਼-ਦਾ-ਰ ਨੂੰ ਕਿ-ਸ਼-ਤ ਭਰਨ ਲਈ ਦੁ-ਖੀ ਕਰਦੇ ਹਨ।

Leave a Reply

Your email address will not be published. Required fields are marked *