Thursday, December 3, 2020
Home > News > ਸਿੱਧੂ ਦੀ ਕੈਨੇਡਾ ਵਿੱਚ ਐਂਟਰੀ ਹੋਈ ਬੈਨ ਇਸ ਵਕੀਲ ਨੇ ਕੀਤੇ ਵੱਡੇ ਖੁਲਾਸੇ ਦੇਖੋ ਵੀਡੀਓ !

ਸਿੱਧੂ ਦੀ ਕੈਨੇਡਾ ਵਿੱਚ ਐਂਟਰੀ ਹੋਈ ਬੈਨ ਇਸ ਵਕੀਲ ਨੇ ਕੀਤੇ ਵੱਡੇ ਖੁਲਾਸੇ ਦੇਖੋ ਵੀਡੀਓ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਗਾਇਕ ਸਿੱਧੂ ਮੂ ਸੇ ਵਾ ਲੇ ਦੇ ਖਿਲਾਫ AK 47 ਚ ਲਾਉਣ ਦਾ ਮੁਕਦਮਾ ਚੱਲ ਰਿਹਾ ਹੈ।ਪਰ ਹੁਣ ਤੱਕ ਨਾ ਤਾਂ ਇ ਸ ਦੀ ਗਿ੍ਫ਼ ਤਾਰੀ ਹੋਈ ਹੈ ਅਤੇ ਨਾ ਹੀ ਜਮਾ ਨਤ ਲਈ ਗਈ। ਸਿੱਧੂ ਮੂ ਸੇ ਵਾ ਲਾ ਪੁਲਿਸ ਦੀ ਕਾਰ ਵਾਈ ਤੋਂ ਇੱਕ ਤਰ੍ਹਾਂ ਨਾਲ ਅਾਪਣਾ ਪੱਲਾ ਛੁ ਡਾ ਰਿਹਾ ਹੈ। ਸਿੱਧੂ ਖਿਲਾਫ ਪ ਰ ਚਾ ਦਰਜ਼ ਹੋ ਚੁੱਕਾ ਹੈ ਪਰ ਇਸ ਦੀ ਗਿ੍ਫ਼ ਤਾਰੀ ਹਾਲੇ ਨਹੀਂ ਕੀਤੀ ਗਈ। ਪੁ ਲਿ ਸ ਕਰਮੀ ਜੋ ਕਿ ਸਿੱਧੂ ਦੇ ਦੋਸਤ ਹਨ ਅਤੇ ਉਸ ਸਮੇਂ ਉਸਦੇ ਨਾਲ ਸਨ ਉਨ੍ਹਾਂ ਨੇ ਅਾਪ ਣੀ ਜਮਾ ਨਤ ਕਰਵਾ ਲਈ ਹੈ।

ਪਰ ਸਿੱਧੂ ਉੱਤੇ ਕੋਈ ਕਾ ਰ ਵਾ ਈ ਨਹੀਂ ਕੀਤੀ ਗਈ। ਅੈਡ ਵੋਕੇਟ ਰਵੀ ਜ਼ੋਸ਼ੀ ਦਾ ਕਹਿਣਾ ਹੈ ਕਿ ਸਿੱਧੂ ਕੋਲ ਕੈ ਨੇ ਡਾ ਦਾ ਵੀਜ਼ਾ ਹੈ ਜਿਸ ਕਰਕੇ ਉਨ੍ਹਾਂ ਨੇ ਕੈਨੇਡਾ ਸਰ ਕਾ ਰ ਨੂੰ ਇਸ ਵਾਰੇ ਸੂ ਚਿ ਤ ਕਰ ਦਿੱਤਾ ਹੈ।ਇਸ ਸੂਚਨਾ ਵਿੱਚ ਦੱ ਸਿ ਆ ਗਿਆ ਹੈ ਕਿ ਸਿੱਧੂ ਤੇ ਦੋ ਮੁਕੱਦਮੇ ਪਹਿਲਾਂ ਤੋਂ ਹੀ ਚੱਲ ਰਹੇ ਹਨ। ਸਿੱਧੂ ਦੇ ਵ ਕੀਲ ਦਾ ਕਹਿਣਾ ਹੈ ਕਿ ਉਹ ਹ ਥਿ ਆ ਰ ਨਕ ਲੀ ਸਨ। ਇੱਕ ਤਰ੍ਹਾਂ ਨਾਲ ਮਾਮਲੇ ਨੂੰ ਦ ਬਾ ਉ ਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਧੂ ਦੇ ਗਾਣੇ ਬੱਚਿਆਂ ਦੇ ਦਿਮਾਗ ਤੇ ਗਲਤ ਅਸਰ ਪਾਉਂਦੇ ਹਨ।

ਪੁਲਿਸ ਕਰਮੀ ਜਿ ਹ ੜੇ ਸਿੱਧੂ ਦੇ ਨਾਲ ਸਨ ਉਨ੍ਹਾਂ ਨੇ ਸਾਰਾ ਇਲ ਜ਼ਾਮ ਸਿੱਧੂ ਅਤੇ ਗ ਰੇ ਲ ਤੇ ਲੱਗਾ ਦਿੱਤਾ ਹੈ।ਇਸ ਤਰ੍ਹਾਂ ਸਿੱਧੂ ਦੀਆਂ ਮੁਸ਼ ਕਿਲਾਂ ਵੱ ਧ ਰਹੀਅਾ ਹਨ।ਪਰ ਸਿੱਧੂ ਕੋਈ ਵੀ ਪੁਲਿਸ ਕਾ ਰ ਵਾ ਈ ਨਹੀਂ ਕਰਵਾ ਰਿਹਾ। ਉਸਦੀ ਜ਼ਮਾਨਤ ਵੀ ਹਾਲੇ ਤੱਕ ਨਹੀਂ ਹੋਈ। ਇੱਕ ਤਰ੍ਹਾਂ ਨਾਲ ਪੁ ਲਿ ਸ ਉਸਦਾ ਸਾਥ ਦੇ ਰਹੀ ਹੈ। ਹੁ ਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ਵਿੱਚ ਕੀ ਕਾਰ ਵਾਈ ਕਰੇਗੀ। ਸਿੱਧੂ ਮੂ ਸੇ ਵਾ ਲੇ ਨੂੰ ਉਸਦੇ ਜੁਰਮ ਲਈ ਗਿ੍ਫ਼ ਤਾਰ ਕੀਤਾ ਜਾਜਾਵੇਗਾ ਜਾ ਨਹੀਂ।

Leave a Reply

Your email address will not be published. Required fields are marked *