Tuesday, October 27, 2020
Home > Special News > ਨਾਗ ਨਾਗਿਨ ਕਰ ਰਹੇ ਸੀ ਡਾਂਸ ਕੈਮਰੇ ਵਿੱਚ ਕੈਦ ਹੋਈ ਸਾਰੀ ਘਟਨਾ !

ਨਾਗ ਨਾਗਿਨ ਕਰ ਰਹੇ ਸੀ ਡਾਂਸ ਕੈਮਰੇ ਵਿੱਚ ਕੈਦ ਹੋਈ ਸਾਰੀ ਘਟਨਾ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਸੋਸ਼ਲ ਮੀਡੀਆ ਤੇ ਕੁਝ ਨਾ ਕੁਝ ਹੈਰਾਨੀਜਨਕ ਵਾਇਰਲ ਹੁੰਦਾ ਰਹਿੰਦਾ ਹੈ ਕਿਉਂਕਿ ਅੱਜ ਕੱਲ ਹਰ ਚੀਜ਼ ਕੈਮਰੇ ਵਿੱਚ ਬੜੀ ਜਲਦੀ ਕੈਦ ਹੋ ਜਾਂਦੀ ਹੈ ਜਾਣਕਾਰੀ ਅਨੁਸਾਰ ਅੱਜ ਕੱਲ ਅਸੀ ਅਕਸਰ ਸੁਣਦੇ ਹਾਂ ਕਿ ਪਹਿਲਾਂ ਨਾਗ ਨਾਗਿਨ ਲਿਪਟਕੇ ਡਾਂਸ ਕਰਦੇ ਸੀ ਪੁਰਾਣੇ ਬਜੁਰਗਾਂ ਤੋ ਅਜਿਹੀਆਂ ਕਹਾਣੀਆਂ ਸੁਣਦੇ ਰਹਿੰਦੇ ਹਾਂ। ਪਰ ਇੰਨੀ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਨਾਗ ਨਾਗਿਨ ਲਿ ਪਟ ਕੇ ਡਾਂਸ ਕਰ ਰਹੇ ਸਨ।

ਜਾਣਕਾਰੀ ਅਨੁਸਾਰ ਇਹ ਵੀਡੀਓ ਗੋਲ ਫ ਕੋਰਸ ਦਾ ਦੱਸਿਆ ਗਿਆ ਹੈ ਇੱਕ ਟਵਿੱਟਰ ਯੂਜਰ ਨੇ ਇਹ ਵੀ ਡੀਓ ਵਾਇਰਲ ਕੀਤਾ ਹੈ ਇਹ ਵੀਡੀਓ ਬੜੀ ਤੇਜੀ ਨਾਲ ਅੱਗ ਵਾਂਗ ਸੋਸ਼ਲ ਮੀਡੀਆ ਤੇ ਫੈਲ ਰਿਹਾ ਹੈ। ਜਾਣਕਾਰੀ ਅਨੁਸਾਰ ਵੀਡੀਓ ਨੂੰ ਵੇਖ ਲੱਗ ਰਿਹਾ ਹੈ ਕਿ ਇਹ ਵੀਡੀਓ ਝਾੜੀਆਂ ਵਾਲੀਆਂ ਜਗ੍ਹਾ ਤੇ ਸੂਟ ਕੀਤਾ ਲੱਗ ਰਿਹਾ ਹੈ ਪਰ ਵੀਡੀਓ ਸੇਅਰ ਕਰਨ ਵਾਲੇ ਦਾ ਕਹਿਣਾ ਹੈ ਕਿ ਇਹ ਵੀਡੀਓ ਗੋਲਫ ਕੋਰਸ ਦਾ ਹੈ।

Leave a Reply

Your email address will not be published. Required fields are marked *