Wednesday, October 21, 2020
Home > Special News > ਜੇਕਰ ਤੁਹਾਡੀ ਪਤਨੀ ਘਰੋ ਭੱਜ ਗਈ ਤਾਂ ਤੁਹਾਨੂੰ ਮਿਲੇਗੀ ਕੁੰਵਾਰੀ ਲੜਕੀ ਫਰੀ !

ਜੇਕਰ ਤੁਹਾਡੀ ਪਤਨੀ ਘਰੋ ਭੱਜ ਗਈ ਤਾਂ ਤੁਹਾਨੂੰ ਮਿਲੇਗੀ ਕੁੰਵਾਰੀ ਲੜਕੀ ਫਰੀ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਬੜੀਆਂ ਅਜੀਬੋ ਗਰੀਬ ਜਾਣਕਾਰੀਆਂ ਮਿਲਦੀਆਂ ਰਹਿੰਦੀਆਂ ਹਨ ਸੋਸ਼ਲ ਮੀਡੀਆ ਤੇ ਇੰਨੀ ਦਿਨੀ ਇੱਕ ਜਾਣਕਾਰੀ ਵਾਇਰਲ ਹੋਈ ਹੈ ਜਿਸ ਵਿੱਚ ਦੱਸਿਆਂ ਗਿਆ ਕਿ ਜੇਕਰ ਤੁਹਾਡੀ ਪਤਨੀ ਘਰੋ ਭੱਜ ਗਈ ਤਾਂ ਤੁਹਾਨੂੰ ਉਸਦੇ ਬਦਲੇ ਇੱਕ ਕੁੰਵਾਰੀ ਲੜਕੀ ਫਰੀ ਵਿੱਚ ਮਿਲੇਗੀ।

ਦਰਅਸਲ ਜਾਣਕਾਰੀ ਅਨੁਸਾਰ ਇਹ ਚਾਈਨਾ ਦੇ ਇੱਕ ਮੈਰਿਜ ਬਿਊਰੋ ਦਾ ਕਹਿਣਾ ਹੈ ਜੇ ਤੁਸੀ ਵਿਅਤਨਾਮ ਦੀ ਕਿਸੇ ਮਹਿਲਾ ਨਾਲ ਇਸ ਮੈਰਿਜ ਬਿਊਰੋ ਕਰਕੇ ਵਿਆਹ ਕਰਵਾਉਦੇ ਹੋ ਤੇ ਉਹ ਲੜਕੀ ਕਿਸੇ ਗੱਲੋ ਘਰੋ ਭੱਜ ਜਾਵੇ ਤਾਂ ਤੁਹਾਨੂੰ ਇੱਕ ਕੁੰਵਾਰੀ ਲੜਕੀ ਫਰੀ ਵਿੱਚ ਦਿੱਤੀ ਜਾਵੇਗੀ। ਤੇ ਉਸ ਨਾਲ ਫਰੀ ਵਿੱਚ ਵਿਆਹ ਕਰਵਾਇਆ ਜਾਵੇਗਾ ਇਹ ਸਭ ਚੀਨ ਦੇ ਇੱਕ ਮੈਰਿਜ ਬਿਊਰੋ ਨੇ ਆਪਣੇ ਵਿਗਿਆਪਨ ਵਿੱਚ ਦੱਸਿਆਂ ਹੈ

ਜਾਣਕਾਰੀ ਅਨੁਸਾਰ ਵਿਗਿਆਪਨ ਵਿੱਚ ਇਹ ਦੱਸਿਆ ਗਿਆ ਹੈ ਕਿ ਜੇਕਰ ਵਿਅਤਨਾਮ ਦੀ ਕੁੰਵਾਰੀ ਲੜਕੀ ਨਾਲ ਵਿਆਹ ਕਰਵਾਉਣਾ ਹੈ ਤਾ 32 ਹਜਾਰ ਡਾਲਰ ਦੇਣੇ ਪੈਣਗੇ। ਤੇ ਜੇਕਰ ਉਹ ਕਿਸੇ ਗੱਲੋ ਤੁਹਾਨੂੰ ਛੱਡ ਜਾਵੇ ਤਾਂ ਇੱਕ ਸਾਲ ਦੇ ਅੰਦਰ ਕਿਸੇ ਦੂਜੀ ਕੁੰਵਾਰੀ ਲੜਕੀ ਨਾਲ ਤੁਹਾਡਾ ਵਿਆਹ ਫਰੀ ਕਰਵਾਇਆ ਜਾਵੇਗਾ।

Leave a Reply

Your email address will not be published. Required fields are marked *