Thursday, October 22, 2020
Home > Special News > ਭਰਾ ਭੈਣ ਦੀ ਸ਼ਰਮਨਾਕ ਕਰਤੂਤ ਆਪਣੀ ਚਾਚੀ ਨੂੰ ਬਣਾਇਆ ਕਾਲ ਗਰਲ !

ਭਰਾ ਭੈਣ ਦੀ ਸ਼ਰਮਨਾਕ ਕਰਤੂਤ ਆਪਣੀ ਚਾਚੀ ਨੂੰ ਬਣਾਇਆ ਕਾਲ ਗਰਲ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਇਨਸਾਨੀਅਤ ਨੂੰ ਸ਼ਰ ਮਸਾਰ ਕਰਨ ਵਾਲੀਆਂ ਘਟਨਾਵਾਂ ਅਕਸਰ ਸਾਹਮਏ ਆਉਦੀਆ ਰ ਹਿੰਦੀਆਂ ਹਨ ਇੱਕ ਅਜਿਹੀ ਭੈਣ ਭਰਾ ਦੀ ਸਰਮਨਾਕ ਘਟਨਾ ਸਾਹ ਮਣੇ ਆਈ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਦੇ ਇੰਦੌਰ ਦਾ ਹੈ ਜਿੱਥੇ ਇੱਕ ਇੱਕ ਭਰਾ ਭੈਣ ਨੇ ਆਪਣੀ ਚਾਚੀ ਨੂੰ ਬਣਾ ਦਿੱਤਾ ਕਾਲ ਗਰਲ ਦਰਅਸਲ ਜਾਣਕਾਰੀ ਅਨੁਸਾਰ ਪੀੜਤ ਮਹਿਲਾ ਨੇ ਦੱਸਿਆ ਕਿ ਪ੍ਗਤਿ ਨਗਰ ਵਿੱਚ ਰਹਿਣ ਵਾਲੇ ਉਸਦੇ ਭਤੀਜਾ ਤੇ ਭਤੀਜੀ ਨੇ ਉਸਨੂੰ ਇੱਕ ਵੈਬਸਾਈਟ ਤੇ ਕਾਲ ਗਰਲ ਬਣਾ ਦਿੱਤਾ।

ਦਰਅਸਲ ਉਸ ਭੈਣ ਭਰਾ ਨੇ ਆਪਣੀ ਚਾਚੀ ਦਾ ਨੰਬਰ ਇੱਕ ਫੇਕ ਬਿਊਟੀ ਪਾਰਲਰ ਦੀ ਵੈੱਬਸਾਈਟ ਬਣਾਕੇ ਉਸ ਤੇ ਪਾ ਦਿੱਤਾ ਤੇ ਕਾਲ ਗਰਲ ਲਿਖ ਦਿੱਤਾ। ਜਾਣਕਾਰੀ ਅਨੁਸਾਰ ਮਹਿਲਾ ਨੇ ਦੱਸਿਆ ਕਿ ਪਹਿਲਾਂ ਇਹਨਾ ਨੇ ਮੇਰੇ ਬੇਟੇ ਦੇ ਨੰਬਰ ਤੇ ਗਲਤ ਮੈਸਿਜ ਤੇ ਕੁਮੈਂਟ ਕੀਤੇ ਇਸ ਹਰਕਤ ਤੋ ਬਾਅਦ ਮਹਿਲਾ ਨੇ ਪੇ੍ਸਾਨ ਹੋ ਕੇ ਆਤਮ ਹੱਤਿਆ ਕਰਨ ਦੀ ਵੀ ਸੋਚੀ ਸੀ। ਪਰ ਉਸਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਤਾਂ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *