Monday, October 19, 2020
Home > Special News > ਇਸ ਰਾਸ਼ੀ ਵਾਲਿਆਂ ਨੂੰ ਕਾਰੋਬਾਰ ਵਿਚ ਅਪਾਰ ਸਫਲਤਾ ਮਿਲੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਨੂੰ ਕਾਰੋਬਾਰ ਵਿਚ ਅਪਾਰ ਸਫਲਤਾ ਮਿਲੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਸਿੱਖਿਆ ਦੀ ਤਿਆਰੀ ਲਈ ਜ਼ਿਆਦਾ ਮਿਹਨਤ ਦੀ ਲੋੜ ਹੈ। ਪਰਿਵਾਰਕ ਸਹਿਯੋਗ ਮਿਲੇਗਾ। ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ। ਕੋਸ਼ਿਸ਼ ਕਰੋ ਸਫਲਤਾ ਮਿਲੇਗੀ।ਬ੍ਰਿਖ : ਪਰਿਵਾਰਕ ਕਾਰਜ ਵਿਚ ਰੁਝੇ ਰਹਿ ਸਕਦੇ ਹੋ, ਪਰ ਕਿਸੇ ਪਰਿਵਾਰਕ ਔਰਤ ਕਾਰਨ ਤਣਾਅ ਵੀ ਮਿਲੇਗਾ। ਸ਼ਾਂਤ ਰਹਿ ਕੇ ਤਣਾਅ ਦੀ ਸਥਿਤੀ ‘ਤੇ ਕੰਟਰੋਲ ਹੋਵੇਗਾ।

ਮਿਥੁਨ : ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਜਦਕਿ ਸੰਤਾਨ ਦੇ ਵਿਵਹਾਰ ਤੋਂ ਚਿੰਤਤ ਹੋ ਸਕਦੇ ਹੋ। ਬੁੱਧੀ ਕੌਸ਼ਲ ਨਾਲ ਸਫਲਤਾ ਮਿਲੇਗੀ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।ਕਰਕ : ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ। ਪਾਣੀ ਦੀ ਘਾਟ ਨਾ ਹੋਣ ਦਿਓ ਸਰੀਰ ਵਿਚ। ਮੌਸਮ ਦੇ ਰੋਗ ਤੋਂ ਪ੍ਰਭਾਵਿਤ ਹੋ ਸਕਦੇ ਹੋ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।

ਸਿੰਘ : ਭਾਵੁਕਤਾ ਨੂੰ ਕਾਬੂ ਰੱਖੋ। ਉੱਚ ਅਧਿਕਾਰੀ ਜਾਂ ਘਰ ਦੇ ਮੁਖੀਆ ਦਾ ਸਹਿਯੋਗ ਰਹੇਗਾ। ਨਿੱਜੀ ਸੰਬੰਧਾਂ ਵਿਚ ਮਜ਼ਬੂਤੀ ਆਵੇਗੀ। ਗ੍ਰਹਿਸਥ ਜੀਵਨ ਪ੍ਰਤੀ ਚੌਕਸ ਰਹੋ।ਕੰਨਿਆ : ਸਿੱਖਿਆ ਦੇ ਖੇਤਰ ਵਿਚ ਜ਼ਿਆਦਾ ਮਿਹਨਤ ਦੀ ਲੋੜ ਹੈ। ਉੱਚ ਅਧਿਕਾਰੀ ਤੋਂ ਸਹਿਯੋਗ ਲੈਣ ਵਿਚ ਸਫਲ ਹੋਵੋਗੇ। ਰਚਨਾਤਮਕ ਕਾਰਜਾਂ ਵਿਚ ਸਫਲਤਾ ਮਿਲੇਗੀ।

ਤੁਲਾ : ਬੁੱਧੀ ਕੌਸ਼ਲ ਨਾਲ ਚੱਲੀਆਂ ਆ ਰਹੀ ਰੁਕਾਵਟਾਂ ਦੂਰ ਹੋਣਗੀਆਂ। ਜੀਵਨਸਾਥੀ ਦਾ ਸਹਿਯੋਗ ਰਹੇਗਾ। ਨਵੇਂ ਸਮਝੌਤੇ ਦੀ ਦਿਸ਼ਾ ਵਿਚ ਸਫਲਤਾ ਮਿਲ ਸਕਦੀ ਹੈ।ਬ੍ਰਿਸ਼ਚਕ : ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ। ਸਿੱਖਿਆ ਦੇ ਖੇਤਰ ਵਿਚ ਚੌਕੰਨੇ ਰਹਿਣ ਦੀ ਲੋੜ ਹੈ। ਆਰਥਿਕ ਮਾਮਲਿਆਂ ਵਿਚ ਆਂਸ਼ਿਕ ਤੌਰ ‘ਤੇ ਸੁਧਾਰ ਹੋਵੇਗਾ।

ਧਨੁ : ਜੀਵਨਸਾਥੀ ਤੋਂ ਸਹਿਯੋਗ ਮਿਲੇਗਾ। ਪਰਿਵਾਰਕ ਕਾਰਜ ਦਾ ਰੁਝੇਵਾਂ ਮਨ ਨੂੰ ਉਦਾਸ ਕਰੇਗਾ। ਸਿਹਤ ਪ੍ਰਤੀ ਉਦਾਸੀਨ ਨਾ ਰਹੋ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ।ਮਕਰ : ਪਰਿਵਾਰਕ ਮਾਮਲਿਆਂ ਵਿਚ ਤਰੱਕੀ ਹੋਵੇਗੀ, ਪਰ ਜੀਵਨਸਾਥੀ ਕਾਰਨ ਚਿੰਤਤ ਰਹੋਗੇ। ਸਿੱਖਿਆ ਦੇ ਖੇਤਰ ਵਿਚ ਵੀ ਆਂਸ਼ਿਕ ਰੂਪ ਨਾਲ ਸਫਲਤਾ ਮਿਲੇਗੀ। ਕੋਸ਼ਿਸ਼ ਕਰਦੇ ਰਹੋ।

ਕੁੰਭ : ਕਾਰੋਬਾਰ ਵਿਚ ਅਪਾਰ ਸਫਲਤਾ ਮਿਲੇਗੀ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ। ਸ਼ਾਸਨ ਸੱਤਾ ਜਾਂ ਕਿਸੇ ਅਧਿਕਾਰੀ ਦਾ ਸਹਿਯੋਗ ਰਹੇਗਾ।ਮੀਨ : ਜੀਵਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ। ਆਰਥਿਕ ਮਾਮਲਿਆਂ ਵਿਚ ਆਂਸ਼ਿਕ ਰੂਪ ਨਾਲ ਸੁਧਾਰ ਹੋਵੇਗਾ। ਫਿਰ ਵੀ ਅਣਪਛਾਤੇ ਡਰ ਤੋਂ ਪ੍ਰਭਾਵਿਤ ਹੋਵੋਗੇ। ਈਸ਼ਵਰ ਦੀ ਭਗਤੀ ਵਿਚ ਮਨ ਲਗਾਓ।

Leave a Reply

Your email address will not be published. Required fields are marked *