Monday, October 19, 2020
Home > Special News > ਖੁਸਰੇ ਬਾਬੇ ਨਾਲ ਵਾਪਰੀ ਚਮਤਕਾਰੀ ਘਟਨਾ ਘਰ ਵਿੱਚ ਹੋਇਆ ਬੱਚੇ ਦਾ ਜਨਮ !

ਖੁਸਰੇ ਬਾਬੇ ਨਾਲ ਵਾਪਰੀ ਚਮਤਕਾਰੀ ਘਟਨਾ ਘਰ ਵਿੱਚ ਹੋਇਆ ਬੱਚੇ ਦਾ ਜਨਮ !

ਇਕ ਖੁਸਰਾ ਬਾਬਾ ਜੋ ਕਿ ਅੰਮ੍ਰਿਤਸਰ ਦੇ ਵਿਚ ਆਪਣੇ ਬਾਕੀ ਸਾਥੀਆਂ ਦੇ ਨਾਲ ਰਹਿੰਦਾ ਸੀ ਤੇ ਉਸ ਬਾਬੇ ਦੀ ਜਿੰਦਗੀ ਦੇ ਨਾਲ ਇਕ ਬਹੁਤ ਹੀ ਦੁਖੀ ਕਰ ਦੇਣ ਵਾਲੀ ਕਹਾਣੀ ਜੁੜੀ ਹੋਈ ਸੀ। ਉਸ ਬਾਬੇ ਦੇ ਮਾਂ ਬਾਪ ਇਕ ਸਿੱਖ ਪਰਿਵਾਰ ਤੋਂ ਸੰਬੰਧ ਰੱਖਦੇ ਸਨ ਅਤੇ ਬੜੇ ਸਾਲਾਂ ਬਾਅਦ ਉਹਨਾਂ ਨੂੰ ਔਲਾਦ ਦੀ ਪ੍ਰਾਪਤੀ ਹੋਈ ਸੀ ਤੇ ਜਦੋਂ ਉਸ ਬਾਬੇ ਦੀ ਮਾਂ ਨੇ ਉਸ ਬੱਚੇ ਨੂੰ ਜਨਮ ਦਿੱਤਾ ਤੇ ਉਹ ਲੜਕੀ ਸੀ ਪਰ ਮੰਦਭਾਗੀ ਗੱਲ ਉਹ ਲੜਕੀ ਇਕ ਕਿਨਰ ਸੀ। ਤੇ ਜਿਸ ਦਾ ਉਸ ਦੇ ਮਾਂ ਬਾਪ ਨੂੰ ਬਹੁਤ ਜ਼ਿਆਦਾ ਸਦਮਾ ਲਗਿਆ ਤੇ ਉਹਨਾਂ ਨੇ ਕਿਸੇ ਤਰ੍ਹਾਂ ਕਰਕੇ ਆਪਣੀ ਲੜਕੀ ਨੂੰ 5 ਸਾਲ ਤਕ ਆਪਣੇ ਕੋਲ ਰੱਖਿਆ ਤੇ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਬੇਟੀ ਨੂੰ ਕਿਨਰਾ ਦੀ ਬਰਾਦਰੀ ਵਿਚ ਜਾਣ ਤੋਂ ਰੋਕ ਲੈਣ ਪਰ ਇਸ ਤਰਾਂ ਨਾ ਹੋ ਸਕਿਆ ਤੇ ਇਕ ਦਿਨ ਬਾਬੇ ਆਏ ਤੇ ਉਹਨਾਂ ਦੀ ਬੇਟੀ ਨੂੰ ਲੈ ਕੇ ਚਲੇ ਗਏ ਤੇ ਮਾਂ ਬਾਪ ਤੇ ਉਹਨਾਂ ਦੀ ਬੱਚੀ ਦਾ ਰੋ ਰੋ ਬੁਰਾ ਹਾਲ ਹੋ ਗਿਆ।

ਤੇ ਉਹ ਕੁਜ ਨਹੀਂ ਸੀ ਕਰ ਸਕਦੇ ਤੇ ਉਹ ਲੜਕੀ ਪੂਰੇ ਇਲਾਕੇ ਵਿਚ ਕਮਲਾ ਦੇ ਨਾਂ ਨਾਲ ਮਸ਼ਹੂਰ ਹੋ ਗਈ ਸੀ ਤੇ ਪੂਰੀ ਕਿਨਰ ਬਰਾਦਰੀ ਕਮਲਾ ਨੂੰ ਬਹੁਤ ਜ਼ਿਆਦਾ ਮਨਦੇ ਸੀ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਸਮਜਦਾਰ ਸੀ ਤੇ ਉਸ ਨੂੰ ਹਮੇਸ਼ਾ ਹੀ ਇਕ ਗੱਲ ਦਾ ਦੁੱਖ ਰਿਹਾ ਕਿ ਉਹ ਆਪਣੇ ਮਾਪਿਆਂ ਦੀ ਇਕੱਲੀ ਇਕੱਲੀ ਬੇਟੀ ਕਿਊ ਸੀ ਤੇ ਹੁਣ ਉਹ ਚਾਹੁੰਦੀ ਸੀ। ਕਿ ਉਹ ਇਕ ਬੱਚੇ ਨੂੰ ਗੋਦ ਲਵੇ ਤੇ ਉਸ ਨੂੰ ਪੜਾਵੇ ਲਿਖਾਵੇ ਤੇ ਚੰਗੀ ਨੌਕਰੀ ਤੇ ਲਗਵਾਵੇ।ਇਕ ਦਿਨ ਕਮਲਾ ਅੰਮ੍ਰਿਤਸਰ ਦੇ ਕਿਸੇ ਪਿੰਡ ਵਿਚ ਮੁੰਡੇ ਦੇ ਜਨਮ ਦੀ ਵਧਾਈ ਲੈਣ ਦੇ ਲਈ ਗਈ ਤੇ ਉਹ ਪਰਿਵਾਰ ਬਹੁਤ ਗਰੀਬ ਤੇ ਉਹਨਾਂ ਦੇ ਪਰਿਵਾਰ ਵਿਚ ਪਹਿਲਾ ਤੋਂ ਹੀ ਦੋ ਬੇਟੇ ਸਨ ਤੇ ਹੁਣ ਤੀਸਰੇ ਬੇਟੇ ਨੇ ਜਨਮ ਲਿਆ ਸੀ

ਤੇ ਕਮਲਾ ਨੇ ਉਹਨਾਂ ਨੂੰ ਕਿਹਾ ਮੇਨੂ ਤੁਸੀ ਆਪਣਾ ਬੱਚਾ ਗੋਦ ਦੇ ਦਵੋ ਮੈਂ ਇਸ ਨੂੰ ਪੜਾਵਾਂ ਲਿਖਾਵਾਂਗੀ ਤੇ ਆਪਣੀ ਸਾਰੀ ਜਮੀਨ ਇਸ ਬੱਚੇ ਦੇ ਨਾਮ ਕਰ ਦੇਵਾਂਗੀ ਤੇ ਇਸ ਨੂੰ ਬਹੁਤ ਵਧਿਆ ਜਿੰਦਗੀ ਦੇਵੇਗੀ। ਤੇ ਓਸ ਪਰਿਵਾਰ ਨੇ ਬਹੁਤ ਸੋਚ ਕੇ ਆਪਣਾ ਬੱਚਾ ਕਮਲਾ ਨੂੰ ਦੇ ਦਿੱਤਾ ਤੇ ਹੁਣ ਕਮਲਾ ਬਹੁਤ ਖੁਸ਼ ਸੀ ਉਸ ਨੇ ਬੱਚੇ ਨੂੰ ਪੁਰੀਆ ਰਿਜਾ ਦੇ ਨਾਲ ਉਸ ਨੂੰ ਪਾਲਿਆ ਉਸ ਨੂੰ ਪੜਾਇਆ ਤੇ ਉਸ ਦਾ ਵਿਆਹ ਕਰ ਦਿੱਤਾ ਤੇ ਹੁਣ ਕਮਲਾ ਬਜ਼ੁਰਗ ਹੋ ਚੁਕੀ ਸੀ ਤੇ ਉਹ ਜ਼ਿਆਦਾਤਰ ਬਿਮਾਰ ਰਹਿਣ ਲੱਗ ਪਈ ਸੀ। ਤੇ ਇਕ ਦਿਨ ਕਮਲਾ ਦੀ ਮੌਤ ਹੋ ਗਈ ਅਤੇ ਹੁਣ ਪੁਰੀ ਬਰਾਦਰੀ ਦੀ ਜਿੰਮੇਵਾਰੀ ਉਸ ਦਾ ਮੁੰਡਾ ਹੀ ਸਮਬਾਲ ਰਿਹਾ ਸੀ।

Leave a Reply

Your email address will not be published. Required fields are marked *