Wednesday, October 21, 2020
Home > Special News > ਚਾਚੀ ਭਤੀਜੇ ਨੇ ਕੀਤੀਆਂ ਬੇਸਰਮੀ ਦੀਆਂ ਹੱਦਾਂ ਪਾਰ ਕੀਤਾ ਵੱਡਾ ਕਾਂਡ !

ਚਾਚੀ ਭਤੀਜੇ ਨੇ ਕੀਤੀਆਂ ਬੇਸਰਮੀ ਦੀਆਂ ਹੱਦਾਂ ਪਾਰ ਕੀਤਾ ਵੱਡਾ ਕਾਂਡ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਸਾਡੇ ਸਮਾਜ ਵਿੱਚ ਅਕ ਸਰ ਰਿਸ਼ਤਿਆ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਇੱਕ ਅਜਿਹੀ ਸ਼ਰਮਨਾਕ ਘਟਨਾ ਅੰਮ੍ਰਿਤਸਰ ਵਿੱਚ ਵੇਖਣ ਨੂੰ ਮਿਲੀ ਹੈ। ਜਿੱਥੇ ਇੱਕ ਚਾਚੀ ਤੇ ਭਤੀਜੇ ਨੇ ਸਰਮ ਦੀਆਂ ਸਾਰੀਆਂ ਹੱਦਾਂ ਟੱਪ ਦਿੱਤੀਆਂ ਚਾਚੀ ਨੇ ਭਤੀਜੇ ਦੇ ਪਿਆਰ ਵਿੱਚ ਪੈਕੇ ਉਸ ਨਾਲ ਵਿਆਹ ਕਰਵ ਲਿਆ ਜਾਣਕਾਰੀ ਅਨੁਸਾਰ ਜਦ ਪਤੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਉਸਦੀ ਘਰਵਾਲੀ ਸਾਫ ਮੁੱਕਰ ਗਈ।

ਉਸਨੇ ਆਪਣੇ ਭਤੀਜੇ ਤੇ ਇਲਜ਼ਾਮ ਲਗਾਇਆ ਕਿ ਉਹ ਉਸ ਨਾਲ ਜਬਰਦਸਤੀ ਕਰਦਾ ਸੀ ਤੇ ਉਸ ਨੇ ਧੱਕੇ ਨਾਲ ਵਿਆਹ ਰਚਾ ਲਿਆ ਤੇ ਉਸ ਪਿੱਛੇ ਲੱਗ ਮਹਿਲਾ ਨੇ ਆਪਣਾ ਘਰ ਬਾਰ ਛੱਡ ਦਿੱਤਾ। ਜਾਣਕਾਰੀ ਅਨੁ ਸਾਰ ਮਹਿਲਾ ਦਾ ਨਾਮ ਕਸ਼ਮੀਰ ਕੌਰ ਤੇ ਉਸਨੂੰ ਭਜਾਉਣ ਵਾਲੇ ਉਸ ਦੇ ਭਤੀਜੇ ਦਾ ਨਾਮ ਮੰਗਾ ਸਿੰਘ ਦੱਸਿਆ ਗਿਆ ਹੈ ਮੰਗਾ ਪਿਛਲੇ ਕਾਫੀ ਸਮੇਂ ਤੋਂ ਉਹਨਾ ਦੇ ਘਰ ਜਬਰਦਸਤੀ ਆਉਦਾ ਸੀ।

ਤੇ ਕਸ਼ਮੀਰ ਕੌਰ ਨਾਲ ਜਬਰਦਸਤੀ ਕਰਦਾ ਸੀ ਜਾਣਕਾਰੀ ਅਨੁਸਾਰ ਵਿਆਹ ਦੇ ਅੱਠ ਦਿਨ ਬਾਅਦ ਮੰਗਾ ਸਿੰਘ ਨੇ ਕਸ਼ਮੀਰ ਕੌਰ ਨੂੰ ਆਪਣੇ ਘਰੋ ਜਾਣ ਲਈ ਕਿਹਾ ਪਰ ਕਸ਼ਮੀਰ ਕੌਰ ਨੇ ਆਪਣੇ ਘਰ ਦਾਣ ਤੋ ਮਨਾ ਕਰ ਦਿੱਤਾ ਹੈ। ਤੇ ਉਹ ਮੰਗੇ ਨਾਲ ਰਹਿਣਾ ਚਾਹੁੰਦੀ ਹੈ ਪਰ ਮੰਗਾ ਉਸਨੂੰ ਆਪਣੇ ਪਾਸ ਰੱਖਣ ਤੋ ਮਨਾ ਕਰ ਰਿਹਾ ਹੈ ।

Leave a Reply

Your email address will not be published. Required fields are marked *