Wednesday, October 21, 2020
Home > News > ਆਪਣੇ ਬੈਂਕ ਅਕਾਊਂਟ ਵਿਚ 31 ਮਈ ਤੱਕ ਰੱਖੋ ਇੰਨੇ ਪੈਸ ਹੋਵੇਗਾ 4 ਲੱਖ ਰੁਪਏ ਦਾ ਫਾਇਦਾ !

ਆਪਣੇ ਬੈਂਕ ਅਕਾਊਂਟ ਵਿਚ 31 ਮਈ ਤੱਕ ਰੱਖੋ ਇੰਨੇ ਪੈਸ ਹੋਵੇਗਾ 4 ਲੱਖ ਰੁਪਏ ਦਾ ਫਾਇਦਾ !

ਆਉ ਤੁਹਾਨੂੰ ਵਿਸਥਾਰ ਨਾਲ ਜਾਣਕਾਰੀ ਦਿੰਦੇ ਹਾ ਜੇਕਰ ਬੈਂਕ ਖਾਤੇ ਚ 342 ਰੁ ਪ ਏ ਹਨ ਤਾਂ 31 ਮਈ ਤੋਂ ਬਾ ਅਦ ਤੁਹਾ ਨੂੰ 4 ਲੱਖ ਰੁਪਏ ਤੱਕ ਦੀ ਸੁ ਰੱ ਖਿ ਆ ਮਿਲ ਸਕਦੀ ਹੈ। ਦਰ ਅਸਲ ਮੋਦੀ ਸਰ ਕਾਰ ਨੇ ਆਪਣੇ ਪਹਿਲੇ ਕਾਰਜ ਕਾਲ ‘ਚ ਸਸਤੇ ਪ੍ਰੀਮੀ ਅਮਾਂ ਵਾਲੀਆਂ 2 ਸਕੀਮਾਂ ਚਲਾ ਈਆਂ ਸਨ ਪ੍ਰ ਧਾ ਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਜੀਵਨ ਬੀਮਾ ਸਕੀਮ।

ਇਨ੍ਹਾਂ ਦੋਨਾਂ ਸਕੀਮਾਂ ਦੀ ਗੱਲ ਕਰੀਏ ਤਾਂ ਤੁ ਹਾ ਨੂੰ ਕ੍ਰਮਵਾਰ 330 ਰੁਪਏ ਅਤੇ 12 ਰੁਪਏ ਦਾ ਸਾ ਲਾ ਨਾ ਪ੍ਰੀ ਮੀ ਅਮ ਦੇਣਾ ਹੋਵੇਗਾ। ਕੁਲ ਮਿਲਾ ਕੇ 4 ਲੱਖ ਰੁਪਏ ਤੱਕ ਦਾ ਬੀਮਾ ਕਵਰ ਹੋਵੇ ਗਾ। ਮਤ ਲਬ ਇਹ ਕਿ ਜੇਕਰ ਤੁਸੀਂ ਇਨ੍ਹਾਂ ਦੋਨਾਂ ਸਕੀਮਾਂ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਪ੍ਰੀ ਮੀਅਮ ਕੁਲ ਮਿਲਾ ਕੇ ਸਿਰਫ਼ 342 ਰੁਪਏ ਸਾ ਲਾ ਨਾ ਪਵੇਗਾ।

ਦੋਨਾਂ ਸਕੀਮਾਂ 1 ਜੂਨ 31 ਮਈ ਆਧਾਰ ਤੇ ਚੱਲ ਦੀਆਂ ਹਨ। ਇਨ੍ਹਾਂ ਦਾ ਪ੍ਰੀ ਮੀ ਅ ਮ ਸਾਲਾਨਾ ਆਧਾਰ ‘ਤੇ ਮਈ ‘ਚ ਕੱ ਟ ਦਾ ਹੈ। ਮਤ ਲਬ ਇਹ ਕਿ ਜੇਕਰ ਤੁਸੀਂ ਸਕੀਮ ਨਾਲ ਜੁਡ਼ੇ ਹੋ ਤਾਂ 31 ਮਈ ਤੱਕ ਤੁਹਾਡਾ ਪ੍ਰੀ ਮੀਅਮ ਕੱ ਟ ਜਾਵੇਗਾ। ਇਸ ਤੋਂ ਬਾ ਅ ਦ ਪੂਰੇ 12 ਮਹੀਨੇ ਤੱਕ ਤੁਹਾ ਨੂੰ 4 ਲੱਖ ਦਾ ਕਵ ਰ ਮਿਲੇਗਾ।

Leave a Reply

Your email address will not be published. Required fields are marked *