Tuesday, October 27, 2020
Home > Special News > ਮਾਂ ਦੀ ਮੌਤ ਦੇ 10 ਦਿਨਾ ਬਾਅਦ ਦੁਨੀਆ ਵਿੱਚ ਆਇਆ ਬੱਚਾ ਇਹ ਦੇਖ ਸਭ ਦੇ ਮੂੰਹ ਰਹਿ ਗਏ ਅੱਡੇ !

ਮਾਂ ਦੀ ਮੌਤ ਦੇ 10 ਦਿਨਾ ਬਾਅਦ ਦੁਨੀਆ ਵਿੱਚ ਆਇਆ ਬੱਚਾ ਇਹ ਦੇਖ ਸਭ ਦੇ ਮੂੰਹ ਰਹਿ ਗਏ ਅੱਡੇ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਹ ਅਜੀਬ ਖਬਰ ਦੱਖਣੀ ਅਫਰੀਕਾ ਤੋ ਆਈ ਹੈ। ਦਰਅਸਲ ਇੱਕ ਮਰੀ ਔਰਤ ਨੇ 10 ਦਿਨ ਪਹਿਲਾ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਇਸ 33 ਸਾਲਾ ਔਰਤ ਨੇ 10 ਦਿਨ ਪਹਿਲਾ ਹਸਪਤਾਲ ਵਿੱਚ ਮੌਤ ਹੋ ਗਈ ਸੀ। ਆਪਣੀ ਮੌਤ ਦੇ ਸਮੇ ਉਹ 9 ਮਹੀਨਿਆ ਦੀ ਗਰਭਵਤੀ ਸੀ। ਔਰਤ ਦਾ ਨਾਮ ਨੋਮਵੇਲਿਸੋ ਨੋਮਸੈਟੋ ਮਦੋਈ ਦੱਸਿਆ ਜਾ ਰਿਹਾ ਹੈ ਜਿਸ ਦੇ ਪਹਿਲਾ ਹੀ ਪੰਜ ਬੱਚੇ ਸਨ!

ਹਾਲਕਿ ਇਸ ਛੇਵੇ ਬੱਚੇ ਦੀ ਵੀ ਮੌਤ ਹੋ ਗਈ। ਪੂਰਬੀ ਕੇਪ ਪ੍ਰਾਤ ਦੱਖਣੀ ਅਫਰੀਕਾ ਦੇ ਇੱਕ ਪਿੰਡ ਵਿੱਚ ਲਿੰਡੋਕੁਹਲੇ ਨਾਮ ਦੇ ਇੱਕ ਕਬਰਸਤਾਨ ਦੇ ਮਾਲਕ ਪੁੰਡੇਲੇ ਮਕਰਾਨਾ ਨੇ ਖੁਲਾਸਾ ਕੀਤਾ ਹੈ। ਕਿ ਪਿੰਡ ਦੇ ਲੋਕ ਅਤੇ ਪਰਿਵਾਰ ਇਸ ਹਾਦਸੇ ਤੋ ਬਹੁਤ ਹੈਰਾਨ ਅਤੇ ਡਰੇ ਹੋਏ ਹਨ। ਕਿਸੇ ਨੇ ਇਹ ਵੀ ਨਹੀ ਵੇਖਿਆ ਕਿ ਪੈਦਾ ਹੋਇਆ ਬੱਚਾ ਮੁੰਡਾ ਸੀ ਜਾ ਕੁੜੀ। ਉਸਨੇ ਆਪਣੇ ਆਪ ਨੂੰ ਹੈਰਾਨ ਕਰ ਦਿੱਤਾ।

ਕਿਉਕਿ ਮਰੇ ਹੋਏ ਲੋਕਾ ਦੇ ਅੰਤਮ ਸੰਸਕਾਰ ਕਰਨ ਦੇ 20 ਸਾਲ ਬੀਤ ਜਾਣ ਦੇ ਬਾਅਦ ਵੀ ਉਨਾ ਨੇ ਅਜਿਹੀ ਘਟਨਾ ਕਦੇ ਨਹੀ ਸੁਣੀ ਇਕ ਮਰੀ ਹੋਈ ਔਰਤ ਨੇ ਬੱਚੇ ਨੂੰ ਜਨਮ ਦਿੱਤਾ। ਇਸ ਘਟਨਾ ਤੋਂ ਘਬਰਾ ਕੇ ਕਰਮਚਾਰੀਆ ਨੇ ਤੁਰੰਤ ਔਰਤ ਅਤੇ ਉਸਦੇ ਬੱਚੇ ਨੂੰ ਇੱਕ ਵੱਡੇ ਤਾਬੂਤ ਵਿੱਚ ਦਫਨਾ ਦਿੱਤਾ ਔਰਤ ਦੇ ਪਰਿਵਾਰ ਵਾਲਿਆ ਨੇ ਵੀ ਮੌਤ ਤੋ ਬਾਅਦ ਬੱਚੇ ਦੇ ਜਨਮ ਦੀ ਘਟਨਾ ਤੇ ਹੈਰਾਨੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਹ ਹੱਲ ਸੁਣਕੇ ਵੀ ਡਰਾਉਣੀ ਲੱਗਦੀ ਹੈ।

Leave a Reply

Your email address will not be published. Required fields are marked *