Tuesday, October 27, 2020
Home > Special News > ਇਸ ਰਾਸ਼ੀ ਵਾਲਿਆਂ ਨੂੰ ਮੁਲਾਜ਼ਮਾਂ ਜਾਂ ਗੁਆਂਢੀਆਂ ਤੋਂ ਤਨਾਅ ਮਿਲ ਸਕਦਾ ਹੈ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਨੂੰ ਮੁਲਾਜ਼ਮਾਂ ਜਾਂ ਗੁਆਂਢੀਆਂ ਤੋਂ ਤਨਾਅ ਮਿਲ ਸਕਦਾ ਹੈ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਸਿੱਖਿਆ ਦੇ ਖੇਤਰ ਵਿਚ ਚੱਲ ਰਹੀ ਕੋਸ਼ਿਸ਼ ਸਾਰਥਕ ਹੋਵੇਗੀ। ਰੋਗ ਜਾਂ ਵਿਰੋਧੀਆਂ ਦੀ ਹਾਰ ਹੋਵੇਗੀ। ਸਮਝੌਤੇ ਦੀ ਨੀਤੀ ਤੁਹਾਡੇ ਲਈ ਹਿਤਕਰ ਹੋਵੇਗੀ। ਯਸ਼, ਕੀਰਤੀ ਵਿਚ ਵਾਧਾ ਹੋਵੇਗਾ।ਬ੍ਰਿਖ : ਸ਼ਾਸਨ ਸੱਤਾ ਤੋਂ ਸਹਿਯੋਗ ਲੈਣ ਵਿਚ ਸਫਲ ਹੋਵੋਗੇ। ਮੰਗਲ ਦਾ ਬਦਲਾਅ ਗ੍ਰਹਿਸਥ ਜੀਵਨ ਲਈ ਉੱਤਮ ਹੋਵੇਗਾ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਸਫਲ ਹੋਵੇਗਾ।

ਮਿਥੁਨ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਗ੍ਰਹਿ ਉਪਯੋਗੀ ਵਸਤੂਆਂ ਵਿਚ ਵਾਧਾ ਹੋਵੇਗਾ। ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ। ਫਿਰ ਵੀ ਸਿਹਤ ਪ੍ਰਤੀ ਉਦਾਸੀਨ ਨਾ ਰਹੋ।ਕਰਕ : ਤੁਹਾਡੀ ਰਾਸ਼ੀ ਤੋਂ ਮੰਗਲ ਅੱਠਵੇਂ ਘਰ ਵਿਚ ਹੋਵੇਗਾ। ਕਿਸੇ ਵੀ ਤਰ੍ਹਾਂ ਦਾ ਝਗੜਾ ਜਾਂ ਵਿਵਾਦ ਤੁਹਾਡੇ ਲਈ ਨੁਕਸਾਨਦਾਈ ਹੋਵੇਗਾ, ਸਮਝੌਤਾ ਹੀ ਵਿਕਲਪ ਹੈ।

ਸਿੰਘ : ਮੰਗਲ ਦਾ ਪਰਿਵਰਤਨ ਚਲੀ ਆ ਰਹੀ ਸਮੱਸਿਆਵਾਂ ‘ਤੇ ਅਕੁੰਸ਼ ਲਗਾਵੇਗਾ। ਨਿੱਜੀ ਸੁਖ ਵਿਚ ਵਾਧਾ ਹੋਵੇਗਾ। ਆਂਸ਼ਿਕ ਤੌਰ ‘ਤੇ ਕਾਰੋਬਾਰ ਸਫਲਤਾ ਦੇਵੇਗਾ।ਕੰਨਿਆ : ਮੁਲਾਜ਼ਮਾਂ ਜਾਂ ਗੁਆਂਢੀਆਂ ਤੋਂ ਤਨਾਅ ਮਿਲ ਸਕਦਾ ਹੈ। ਰਾਜਨੀਤਕ ਸਹਿਯੋਗ ਰਹੇਗਾ। ਨਿੱਜੀ ਸੁਖ ਵਿਚ ਵਾਧਾ ਹੋਏਗਾ। ਰਚਨਾਤਮਕ ਕੋਸ਼ਿਸ਼ਾਂ ਫਲੀਭੂਤ ਹੋਣਗੀਆਂ।

ਤੁਲਾ : ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਆਤਮ-ਵਿਸ਼ਵਾਸ ਵਿਚ ਵਾਧਾ ਕਰਵਾਏਗਾ। ਜੀਵਨ-ਸਾਥੀ ਦਾ ਸਹਿਯੋਗ ਮਿਲੇਗਾ।ਬ੍ਰਿਸ਼ਚਕ : ਮਿਸਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਕੋਈ ਅਜਿਹਾ ਕਾਰਜ ਨਾ ਕਰੋ ਜਿਸ ਨਾਲ ਤੁਹਾਡੀ ਪ੍ਰਤਿਸ਼ਠਾ ਪ੍ਰਭਾਵਿਤ ਹੋਵੇ। ਈਸ਼ਵਰ ਦੀ ਅਰਾਧਨਾ ਵਿਚ ਮਨ ਲਗਾਓ।

ਧਨੁ : ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਕੀਤਾ ਗਿਆ ਪੁਰਸ਼ਾਰਥ ਸਮੱਸਿਆ ਦਾ ਹੱਲ ਕਰਨ ਵਾਲਾ ਹੋਵੇਗਾ।ਮਕਰ : ਪਰਿਵਾਰਕ ਪ੍ਰਤਿਸ਼ਠਾ ਵਧੇਗੀ। ਨਿੱਜੀ ਸੁਖ ਵਿਚ ਵਾਧਾ ਹੋਵੇਗਾ। ਦੂਜਿਆਂ ਤੋਂ ਸਹਿਯੋਗ ਲੈਣ ਵਿਚ ਸਫਲਤਾ ਮਿਲੇਗੀ। ਫਿਰ ਵੀ ਸਿਹਤ ਪ੍ਰਤੀ ਉਦਾਸੀਨ ਨਾ ਰਹੋ।

ਕੁੰਭ : ਪਰਿਵਾਰ ਤੋਂ ਪੂਰਾ ਸਹਿਯੋਗ ਮਿਲੇਗਾ। ਆਰਥਿਕ ਮਾਮਲਿਆਂ ਵਿਚ ਆਂਸ਼ਿਕ ਸਫਲਤਾ ਮਿਲੇਗੀ। ਯਸ਼, ਕੀਰਤੀ ਵਿਚ ਵਾਧਾ ਹੋਵੇਗਾ। ਧਾਰਮਿਕ ਕਾਰਜਾਂ ਵਿਚ ਰੁਚੀ ਲੈਣਗੇ।ਮੀਨ : ਸਨਮਾਨ ਵਿਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਜੀਵਨਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਰਚਨਾਤਮਕ ਕੋਸ਼ਿਸ਼ਾਂ ਫਲੀਭੂਤ ਹੋਣਗੀਆਂ।

Leave a Reply

Your email address will not be published. Required fields are marked *