Saturday, December 5, 2020
Home > Special News > ਇੱਕ ਔਰਤ ਦਾ ਸ਼ਰਮਨਾਕ ਕਾਰਾ ਆਪਣੀ ਧੀ ਦੇ ਜੇਠ ਨਾਲ ਪਿਆਰ ਤੇ ਕਰਤਾ ਵੱਡਾ ਕਾਰਾ !

ਇੱਕ ਔਰਤ ਦਾ ਸ਼ਰਮਨਾਕ ਕਾਰਾ ਆਪਣੀ ਧੀ ਦੇ ਜੇਠ ਨਾਲ ਪਿਆਰ ਤੇ ਕਰਤਾ ਵੱਡਾ ਕਾਰਾ !

ਆਉ ਤੁਹਾਨੂੰ ਦੱਸਦੇ ਆ ਪੂਰੀ ਮਿਲੀ ਜਾਣਕਾਰੀ ਤੁਸੀਂ ਸਭ ਜਾਣਦੇ ਹੋ ਕਿ ਰਿਸਤਿਆਂ ਦੀ ਅੱਜ ਕੱਲ ਕੋਈ ਅਹਿਮੀਅਤ ਨਹੀਂ ਰਹੀ ਹੈ।ਹਰ ਪਾਸੇ ਰਿਸਤੇ ਤਾਰਤਾਰ ਹੋ ਰਹੇ ਹਨ ਇਸ ਨਾਲ ਸਾਡੇ ਸਮਾਜ ਤੇ ਬੁਰਾ ਅਸਰ ਪੈ ਰਿਹਾ ਹੈ ਤੇ ਇਹੋ ਜਿਹੀਆਂ ਵਾਰਦਾਤਾਂ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਹਨ।ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਪਠਾਨੋਕਟ ਦਾ ਹੈ ਜਿੱਥੇ ਇੱਕ 37 ਸਾਲ ਦੀ ਔਰਤ ਨੇ ਆਪਣੀ ਵਿਆਹੀ ਧੀ ਦੇ ਜੇਠ ਨਾਲ ਪਰੇਮ ਵਿਆਹ ਕਰਵਾਇਆ।

ਦਰਅਸਲ ਮਿਲੀ ਜਾਣਕਾਰੀ ਅਨੁਸਾਰ ਆਪਣੀ ਧੀ ਦੇ ਪਤੀ ਦੇ ਵੱਡੇ ਭਰਾ ਦਾ ਵਿਆਹ ਤੋਂ ਬਾਅਦ ਉਹਨਾ ਦਾ ਮੇਲ ਮਿਲਾਪ ਵੱਧ ਗਿਆ।ਤੇ ਉਹਨਾ ਦਾ ਰਿਸਤਾ ਪਰੇਮ ਵਿੱਚ ਬਦਲ ਗਿਆ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਤਾਂ ਉਹਨਾ ਦੇ ਰਿਸਤੇ ਬਾਰੇ ਪਰਿਵਾਰ ਨੂੰ ਕੁਝ ਪਤਾ ਨਹੀਂ ਸੀ ਪਰ ਬਾਅਦ ਵਿੱਚ ਉਹਨਾ ਨੂੰ ਪਤਾ ਲੱਗਿਆ ਤਾਂ ਔਰਤ ਤੇ ਮੁੰਡੇ ਨੇ ਸਾਰਾ ਕੁਝ ਐਕਸੈਪਟ ਕੀਤਾ।

ਉਸਤੋਂ ਬਾਅਦ ਉਸ ਔਰਤ ਨੇ ਮੌਜੂਦਾ ਪਤੀ ਤੋਂ ਤਲਾਕ ਲਿਆ ਤੇ ਧੀ ਦੇ ਜੇਠ ਨਾਲ ਮੰਦਰ ਵਿੱਚ ਵਿਆਹ ਰਚਾ ਲਿਆ ਸੀ।ਇਹ ਸਭ ਹੋਣ ਕਰਕੇ ਪਰਿਵਾਰ ਨੇ ਉਹਨਾ ਨੂੰ ਐਕਸੈਪਟ ਨਹੀਂ ਕੀਤਾ ਤੇ ਔਰਤ ਅਦਾਲਤ ਤੱਕ ਜਾ ਪਹੁੰਚੀ ਤੇ ਉਸਨੇ ਪਰਿਵਾਰ ਦੇ ਮੈਂਬਰਾਂ ਤੋ ਖਤਰਾ ਜਤਾਇਆ ਹੈ।

Leave a Reply

Your email address will not be published. Required fields are marked *