Thursday, December 3, 2020
Home > Special News > ਦੇਖੋ ਮੋਟਰ ਵਾਲੇ ਕਮਰੇ ਵਿੱਚ ਕਿੰਝ ਹੋਇਆ ਸੌਦਾ ਸੁਣੋ ਪੂਰੀ ਸੱਚਾਈ ਰੂਹ ਕੰਬ ਜਾਊ ਸੁਣਕੇ !

ਦੇਖੋ ਮੋਟਰ ਵਾਲੇ ਕਮਰੇ ਵਿੱਚ ਕਿੰਝ ਹੋਇਆ ਸੌਦਾ ਸੁਣੋ ਪੂਰੀ ਸੱਚਾਈ ਰੂਹ ਕੰਬ ਜਾਊ ਸੁਣਕੇ !

ਕਿਹਾ ਜਾਂਦਾ ਹੈ ਕਿ ਬੰਦਾ ਅਤੇ ਇਕ ਔਰਤ ਆਪਣੀ ਮਜਬੂਰੀ ਦੇ ਕਾਰਨ ਪਤਾ ਨੀ ਕੀ-ਕੀ ਨਹੀਂ ਕਰ ਜਾਂਦੇ। ਇਸੇ ਤਰਾਂ ਹੀ ਅੱਜ ਤੋਹਾਨੂੰ ਇਕ ਕਹਾਣੀ ਦੇ ਰੂਪ ਵਿਚ ਤੋਹਾਨੂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਆਓ ਸ਼ੁਰੂ ਕਰਦੇ ਹਾਂ ਕਹਾਣੀ ਨੂੰ ਇਸ ਕਹਾਣੀ ਵਿਚ ਇਕ ਬਜ਼ੁਰਗ ਦੀ ਇਕੱਲੀ ਇਕੱਲੀ ਇਕੋ ਧੀ ਹੁੰਦੀ ਹੈ ਅਤੇ ਉਸ ਦਾ ਬਜ਼ੁਰਗ ਬਾਪ ਬਹੁਤ ਬਿਮਾਰ ਹੈ ਅਤੇ ਘਰ ਵਿਚ ਦੋਵੇਂ ਜਾਣੇ ਰਹਿੰਦੇ ਹਨ । ਜਦੋਂ ਇਕ ਦਿਨ ਬਾਪ ਨੇ ਆਪਣੀ ਧੀ ਨੂੰ ਚਾਹ ਬਣਾਉਣ ਲਈ ਕਿਹਾ ਤਾਂ ਧੀ ਨੇ ਚਾਹ ਬਣਾ ਕੇ ਲਿਆਂਦੀ ਜਦੋਂ ਉਸਦੇ ਬਾਪ ਨੇ ਕਿਹਾ ਕੇ ਚਾਹ ਵਿਚ ਦੁੱਧ ਨੀ ਪਾਇਆ ਤਾਂ ਉਸਦੀ ਧੀ ਨੇ ਕਿਹਾ ਘਰ ਵਿਚ ਦੁੱਧ ਨਹੀਂ ਤਾਂ ਉਸਦੇ ਬਾਪ ਨੇ ਅੰਦਰ ਦੇਖ ਵੀਹ ਤੀਹ ਰੁਪਏ ਹੋਣਗੇ

ਜਾ ਉਸ ਨਾਲ ਘਰ ਦਾ ਰਾਸ਼ਨ ਅਤੇ ਦੁੱਧ ਲੈ ਆ ਭਏ ਮੇਰੇ ਇਕ ਟਾਈਮ ਦੀ ਦਵਾਈ ਲੈ ਆ ਪਰ ਧੀ ਨੇ ਕਿਹਾ ਕਿ ਵੀਹ ਤੀਹ ਰੁਪਏ ਵਿਚ ਅੱਜ ਕੱਲ ਕੀ ਆਉਂਦਾ ਹੈ । ਫਿਰ ਉਸਨੇ ਕਿਹਾ ਕੇ ਮੈਂ ਕੱਟੀ ਲਈ ਪੱਠੇ ਲੈ ਆਵਾਂ ਫਿਰ ਉਸਤੋਂ ਬਾਅਦ ਰਾਸ਼ਨ ਲੈ ਆਵਾਂਗੀ। ਜਦੋਂ ਉਹ ਕਿਸੇ ਖੇਤ ਵਿਚ ਗਈ ਅਤੇ ਓਥੇ ਪੱਠੇ ਲਾਭ ਲਾਭ ਵੱਢ ਰਹੀ ਸੀ ਜਿਸ ਤੋਂ ਬਾਅਦ ਜਦੋ ਉਸ ਮੋਟਰ ਤੇ ਖੇਤਾਂ ਦਾ ਮਾਲਕ ਆਇਆ ਤਾਂ ਉਸਦੀ ਨੀਤ ਕੁੜੀ ਨੂੰ ਦੇਖ ਫਿਸਲ ਗਈ ਅਤੇ ਉਸਨੂੰ ਆਪਣੇ ਕੋਲ ਬੁਲਾ ਲਿਆ ਤੇ ਕਿਹਾ ਕੇ ਮੈਨੂੰ ਪਤਾ ਹੈ ਤੇਰਾ ਬਾਪੂ ਬਹੁਤ ਬਿਮਾਰ ਅਤੇ ਘਰ ਵਿਚ ਕੋਈ ਪੈਸੇ ਦਾ ਸਾਧਨ ਨਹੀਂ।

ਅਤੇ ਉਸਨੇ ਕਿਹਾ ਕੇ ਆਪਣੇ ਖੇਤਾਂ ਵਿਚ ਵਾਧੂ ਪੱਠੇ ਲਾਏ ਹੋਏ ਨੇ ਜਦੋਂ ਮਰਜੀ ਜਿਨੇ ਮਰਜੀ ਲੈ ਜਾਇਆ ਕਰੀ ਪਰ ਤੈਨੂੰ ਮੇਰੇ ਨਾਲ ਕੁਝ ਸੌਦਾ ਕਰਨਾ ਪਵੇਗਾ ਅਤੇ ਉਸਨੇ ਉਸਨੂੰ ਕਾਫੀ ਪੈਸੇ ਦੇ ਕੇ ਉਸ ਬੇਵੱਸ ਕੁੜੀ ਨੂੰ ਮੋਟਰ ਦੇ ਕਮਰੇ ਵਿਚ ਲੈ ਗਿਆ ਅਤੇ ਉਸ ਨਾਲ ਪੈਣ ਲਈ ਮਜਬੂਰ ਸੀ। ਉਸਤੋਂ ਬਾਅਦ ਕੁੜੀ ਆਪਣੇ ਬਾਪ ਲਈ ਦਵਾਈ ਅਤੇ ਘਰ ਲਈ ਰਾਸ਼ਨ ਲੈ ਗਈ । ਜਦੋ ਘਰ ਵਾਪਸ ਆਈ ਤਾਂ ਬਿਮਾਰ ਬਾਪ ਨੇ ਕਿਹਾ ਕੇ ਸੌਦਾ ਲੈ ਆਈ ਤਾਂ ਕੁੜੀ ਨੇ ਕਿਹਾ ਸੌਦਾ ਲੈ ਵੀ ਆਈ ਹਾਂ ਤੇ ਸੌਦਾ ਕਰ ਵੀ ਆਈ ਹਾਂ। ਕੁੜੀ ਨੇ ਆਪਣੀ ਮਜਬੂਰੀ ਕਰਕੇ ਆਪਣੇ ਜਿਸਮ ਦਾ ਸੌਦਾ ਕਰ ਦਿੱਤਾ।

Leave a Reply

Your email address will not be published. Required fields are marked *