Wednesday, December 2, 2020
Home > Special News > ਆਪਣੇ ਹੀ ਘਰ ਵਿਚ 18 ਸਾਲ ਦੀ ਕੁੜੀ ਦੇ ਨਾਲ ਕਰਦਾ ਸੀ ਗ਼ਲਤ ਕੰਮ ਤੇ ਫਿਰ ਕੁੜੀ ਹੋਈ!

ਆਪਣੇ ਹੀ ਘਰ ਵਿਚ 18 ਸਾਲ ਦੀ ਕੁੜੀ ਦੇ ਨਾਲ ਕਰਦਾ ਸੀ ਗ਼ਲਤ ਕੰਮ ਤੇ ਫਿਰ ਕੁੜੀ ਹੋਈ!

ਗੁਰਦਾਸਪੁਰ ਏਰੀਆ ਵਿੱਚ ਇੱਕ ਅਜਿਹੀ ਘਟਨਾ ਸਾਮਣੇ ਆਈ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਹੋਣ ਲਈ ਮਜਬੂਰ ਕਰ ਦਿੱਤਾ ਹੈ । ਇੱਥੇ ਇੱਕ 18 ਸਾਲ ਦੀ ਲੜਕੀ ਦਾ ਉਸ ਦੇ ਪਿਤਾ ਵਲੋਂ ਜਬਰਦਸਤੀ ਸਬੰਧ ਬਣਾ ਕੇ ਗਰਭਵਤੀ ਕਰਨ ਦੀ ਖਬਰ ਸਾਮਣੇ ਆਈ ਹੈ ।

ਤਫਤੀਸ਼ ਅਧਿਕਾਰੀ ਨੇ ਦਸਿਆ ਲੜਕੀ ਨੇ ਉਹਨਾਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਿਤਾ ਉਸ ਨਾਲ ਜਬਰਦਸਤੀ ਕਰਦਾ ਹੈ ਅਤੇ ਉਸ ਨੂੰ ਧਮਕੀਆਂ ਵੀ ਦਿੰਦਾ ਹੈ ਫ਼ੇਰ ਉਸ ਨਾਲ ਨਜਾਇਜ ਸਬੰਧ ਵੀ ਬਣਾਂਦਾ ਹੈ । ਪੁਲਿਸ ਨੇ ਖਬਰ ਮਿਲਦਿਆਂ ਹੀ ਮੌਕੇ ਤੇ ਪੁਹੰਚ ਕੇ ਉਸ ਦਰਿੰਦੇ ਨੂੰ ਗਿਰਫ਼ਤਾਰ ਕਰ ਲਿਆ ਹੈ । ਲੜਕੀ ਦੀ ਮਾਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਦੀ ਹੈ ।

ਅਤੇ ਉਹ ਦਰਿੰਦਾ ਘਰੇ ਲੜਕੀ ਨਾਲ ਆਪਣੀ ਹਵਸ ਦੀ ਭੁੱਖ ਮਿਟਾਉਦਾ ਸੀ ਇਸ ਖਬਰ ਨੇ ਪਿਤਾ ਧੀ ਦੇ ਰਿਸ਼ਤਿਆਂ ਦਾ ਪਿਆਰ ਖਤਮ ਕਰ ਦਿੱਤਾ ਹੈ ਅਤੇ ਇੰਸਨਾਨੀਅਤ ਸ਼ਰਮਸਾਰ ਕਰ ਦਿੱਤੀ ਹੈ ।ਲੋਕਾਂ ਵਲੋਂ ਉਸ ਪਿਓ ਨੂੰ ਲਾਹਨਤਾਂ ਪਾਇਆਂ ਜਾ ਰਹੀਆਂ ਹਨ ।ਪੁਲਿਸ ਨੇ ਉਸ ਸਕਸ਼ ਨੂੰ ਗਿਰਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲੜਕੀ ਨੂੰ ਮੈਡੀਕਲ ਚੈੱਕ ਅਪ ਲਈ ਭੇਜ ਦਿੱਤਾ ਹੈ

Leave a Reply

Your email address will not be published. Required fields are marked *