Thursday, October 29, 2020
Home > News > ਟਿਕਟੌਕ ਸਟਾਰ ਅਮਨ ਸਰਦਾਰਨੀ ਦੀ ਮੌਤ ਦਾ ਸੱਚ ਆਇਆ ਸਾਹਮਣੇ ਦੇਖੋ ਵੀਡੀਓ !

ਟਿਕਟੌਕ ਸਟਾਰ ਅਮਨ ਸਰਦਾਰਨੀ ਦੀ ਮੌਤ ਦਾ ਸੱਚ ਆਇਆ ਸਾਹਮਣੇ ਦੇਖੋ ਵੀਡੀਓ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਸ ਬਾਰੇ ਵਿੱਚ ਜਾਣਕਾਰੀ ਅਨੁਸਾਰ ਜਿਵੇ ਕਿ ਤੁਸੀ ਜਾਣਦੇ ਹੋ ਕਿ ਟਿਕਟੌਕ ਸਟਾਰ ਖੁਸ ਰੰਧਾਵਾ ਨੇ ਕਿਸੇ ਕਾਰਨ ਕਰਕੇ ਜਹਿਰੀਲੀ ਚੀਜ ਨਿਗਲ ਆਪਣੀ ਜਾਨ ਦੇ ਦਿੱਤੀ ਸੀ। ਤੇ ਜਿਸਦਾ ਕਾਰਨ ਸੋਸ਼ਲ ਮੀਡੀਆ ਤੇ ਦੱਸਿਆ ਗਿਆ ਕਿ ਅਮਨ ਸਰਦਾਰਨੀ ਨਾਮ ਦੀ ਕੁੜੀ ਕਰਕੇ ਖੁਸ਼ ਨੇ ਆਪਣੀ ਜਾਨ ਦੇ ਦਿੱਤੀ ਕਿਉਂਕਿ ਕਿਹਾ ਜਾ ਰਿਹਾ ਕਿ ਅਮਨ ਨੇ ਖੁਸ਼ ਨੂੰ ਪਿਆਰ ਵਿੱਚ ਥੋਖਾ ਦਿੱਤਾ।

ਜਾਣਕਾਰੀ ਅਨੁਸਾਰ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਜਾਣਕਾਰੀ ਵਾਇਰਲ ਹੋਈ ਕਿ ਅਮਨ ਸਰਦਾਰਨੀ ਨੇ ਵੀ ਖੁਸ਼ ਦੀ ਮੌਤ ਤੋ ਬਆਦ ਜਹਿਰੀਲੀ ਚੀਜ ਨਿਗਲ ਆਪਣੀ ਜਾਨ ਦੇ ਦਿੱਤੀ। ਪਰ ਜਾਣਕਾਰੀ ਅਨੁਸਾਰ ਅਮਨ ਸਰਦਾਰਨੀ ਦੇ ਫਰੈਂਡ ਸਰਕਲ ਤੋ ਪਤਾ ਲੱਗਿਆ ਕਿ ਉਹ ਬਿਲਕੁਲ ਠੀਕ ਹਨ ਤੇ ਆਪਣੇ ਘਰ ਹਨ ਪਰ ਇਸ ਗੱਲ ਵਿੱਚ ਸੱਚਾਈ ਸੀ ਕਿ ਅਮਨ ਨੇ ਜਹਿਰੀਲੀ ਗੋਲੀ ਖਾਧੀ ਸੀ ਪਰ ਉਹਨਾ ਦੀ ਜਾਨ ਬਚ ਗਈ ਹੈ।

ਤੇ ਉਹ ਬਿਲਕੁਲ ਠੀਕ ਆਪਣੇ ਘਰ ਵਿੱਚ ਹਨ ਸੋਸ਼ਲ ਮੀਡੀਆ ਤੇ ਕਈ ਜਾਣਕਾਰੀਆਂ ਵਾਇਰਲ ਹੋ ਰਹੀਆਂ ਹਨ ਕਿ ਟਿਕਟੌਕ ਸਟਾਰ ਅਮਨ ਸਰਦਾਰਨੀ ਦੀ ਵੀ ਮੌਤ ਹੋ ਗਈ ਹੈ ਪਰ ਪਤਾ ਇਹ ਲੱਗਾ ਹੈ ਕਿ ਉਹ ਬਿਲਕੁਲ ਠੀਕ ਹਨ ਸੋ ਇਸ ਕਰਕੇ ਬੇਨਤੀ ਕਿ ਝੂਠੀਆਂ ਖਬਰਾਂ ਨਾ ਫੈਲਾਉ।

Leave a Reply

Your email address will not be published. Required fields are marked *