Tuesday, October 27, 2020
Home > News > ਟਿਕਟੌਕ ਸਟਾਰ ਨੂਰ ਦੇ ਪਿਤਾ ਜੀ ਹੋਏ ਗਰਮ ਸੁਣਾਈਆਂ ਖਰੀਆਂ ਖਰੀਆਂ ! ਦੇਖੋ ਪੂਰੀ ਵੀਡੀਓ

ਟਿਕਟੌਕ ਸਟਾਰ ਨੂਰ ਦੇ ਪਿਤਾ ਜੀ ਹੋਏ ਗਰਮ ਸੁਣਾਈਆਂ ਖਰੀਆਂ ਖਰੀਆਂ ! ਦੇਖੋ ਪੂਰੀ ਵੀਡੀਓ

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ Tiktok ਸਟਾਰ ਨੂਰ ਅਾਪਣੀ ਪ੍ਰਸਿੱਧੀ ਦੇ ਨਾਲ ਅਾਪਣੇ ਪਰਿਵਾਰ ਦੀ ਹਾਲਤ ਵੀ ਸੁਧਾਰ ਰਹੀ ਹੈ।ਬਾਬਾ ਜੀ ਵੱਲੋਂ ਨੂਰ ਦਾ ਘਰ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ।ਹੁਣ ਨੂਰ ਦਾ ਨਵਾਂ ਘਰ ਬਣਨਾ ਸ਼ੁਰੂ ਹੋ ਗਿਆ ਹੈ।ਪਰ ਕੁਝ ਲੋਕਾਂ ਦੁਆਰਾ ਰੋਜ਼ ਨਵੇਂ ਵਿਵਾਦ ਖੜ੍ਹੇ ਕੀਤੇ ਜਾ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਬਾਬਾ ਘਰ ਬਣਾਉਣ ਦਾ ਵਾਅਦਾ ਕਰਕੇ ਹੁਣ ਪਿੱਛੇ ਹੱਟ ਗਏ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੂਰੀ ਟੀਮ ਅਾਪਸ ਵਿੱਚ ਨਰਾਜ਼ ਹਨ ਕਿਉਂਕਿ ਸਾਰੀ ਪ੍ਸਿੱਧੀ ਇਕੱਲੀ ਨੂਰ ਨੂੰ ਹੀ ਮਿੱਲ ਰਹੀ ਹੈ।ਇਸ ਸੰਬੰਧੀ ਲੋਕਾਂ ਦੁਆਰਾ ਕਈ ਵੀਡੀਓ ਅੱਪਲੋਡ ਕੀਤੀਆਂ ਹਨ।ਪਰ ਅੱਜ ਸਨਦੀਪ ਨੇ ਲਾਈਵ ਹੋ ਕਿ ਸਾਰੀਆਂ ਅਫਵਾਹਾਂ ਨੂੰ ਗਲਤ ਸਾਬਤ ਕਰ ਦਿੱਤਾ ਹੈ।

ਉਸਨੇ ਉਨ੍ਹਾਂ ਲੋਕਾਂ ਨੂੰ ਮੂੰਹਤੋੜ ਜਵਾਬ ਦਿੱਤਾ ਹੈ ਜੋ ਝੂਠੀਆਂ ਵੀਡੀਓ ਉਨ੍ਹਾਂ ਖਿਲਾਫ ਅੱਪਲੋਡ ਕਰਦੇ ਹਨ।ਉਸਨੇ ਲਾਈਵ ਹੋ ਕੇ ਨੂਰ ਦਾ ਬਣਦਾ ਨਵਾਂ ਘਰ ਸਭ ਨੂੰ ਦਿਖਾਇਆ ਅਤੇ ਕਿਹਾ ਕਿ ਜਿਹੜੇ ਲੋਕ ਕਹਿ ਰਹੇ ਹਨ ਕਿ ਬਾਬਾ ਜੀ ਘਰ ਬਣਾਉਣ ਦਾ ਵਾਅਦਾ ਕਰਕੇ ਹੁਣ ਪਿੱਛੇ ਹੱਟ ਗਏ ਹਨ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਹੈ।ਉਸਨੇ ਕਿਹਾ ਕਿ ਅਸੀਂ ਅਾਪਸ ਵਿੱਚ ਨਰਾਜ਼ ਨਹੀਂ ਹਾਂ ਸਗੋਂ ਉਹਨਾਂ ਨੂੰ ਖੁਸ਼ੀ ਹੋ ਰਹੀ ਹੈ ਕਿ ਨੂਰ ਦਾ ਘਰ ਬਣ ਰਿਹਾ ਹੈ ਅਤੇ ਖਾਣ ਲਈ ਦੋ ਵਕਤ ਦੀ ਰੋਟੀ ਮਿੱਲ ਰਹੀ ਹੈ।ਸਨਦੀਪ ਨੇ ਕਿਹਾ ਕਿ ਜਿਹੜੇ ਲੋਕ ਅਜਿਹੀਆਂ ਵੀਡੀਓ ਵਾਈਰਲ ਕਰਦੇ ਹਨ ਉਨ੍ਹਾਂ ਨੂੰ ਪਹਿਲਾਂ ਖੁਦ ਅਾ ਕੇ ਜਾਂਚ ਕਰਨੀ ਚਾਹੀਦੀ ਹੈ ਕਿ ਅਸਲ ਵਿੱਚ ਸੱਚਾਈ ਕੀ ਹੈ।

ਇਸ ਤਰ੍ਹਾਂ ਉਸਨੇ ਨੂਰ ਦੇ ਪਿਤਾ ਦੇ ਵਿਚਾਰ ਵੀ ਲਾਈਵ ਵੀਡੀਓ ਵਿੱਚ ਰਿਕੋਡ ਕੀਤੇ।ਉਸਨੇ ਦੱਸਿਆ ਕਿ ਅਸੀਂ ਨੂਰ ਦੀ ਪ੍ਸਿੱਧੀ ਤੋਂ ਨਰਾਜ਼ ਨਹੀਂ ਬਲਕਿ ਕੇ ਬੇਹੱਦ ਖੁਸ਼ ਹਾਂ।ਜਿਹੜੇ ਲੋਕ ਝੂਠੀਆਂ ਅਫਵਾਹਾਂ ਫੈਲਾਉਂਦੇ ਹਨ ਉਨ੍ਹਾਂ ਨੂੰ ਹੱਥ ਜੋੜ ਕੇ ਸਨਦੀਪ ਨੇ ਬੇਨਤੀ ਕੀਤੀ ਕਿ ਅਜਿਹਾ ਨਾ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਨੂਰ ਦਾ ਘਰ ਬਣਨਾ ਸ਼ੁਰੂ ਹੋ ਗਿਆ ਹੈ ਅਤੇ ਅਸੀਂ ਪੂਰੀ ਟੀਮ ਰੱਲ ਕੇ ਕੰਮ ਕਰ ਰਹੇ ਹਾਂ ਅਤੇ ਅਸੀਂ ਕਿਸੇ ਤੋਂ ਨਰਾਜ਼ ਵੀ ਨਹੀਂ ਹਾਂ।ਇਸ ਤਰ੍ਹਾਂ ਸ਼ੋਸਲ਼ ਮੀਡੀਆ ਤੇ ਕੋਈ ਵੀ ਝੂਠੀ ਅਫਵਾਹ ਨਾ ਫੈਲਾਈ ਜਾਵੇ।

Leave a Reply

Your email address will not be published. Required fields are marked *