Saturday, October 24, 2020
Home > News > ਗੋਲੀਆਂ ਖੁਆਕੇ ਫੁੱਫੜ 16 ਸਾਲ ਦੀ ਕੁੜੀ ਨਾਲ ਕਰਦਾ ਸੀ ਗੰਦੇ ਕੰਮ ਫੜਿਆ ਰੰਗੇ ਹੱਥੀਂ !

ਗੋਲੀਆਂ ਖੁਆਕੇ ਫੁੱਫੜ 16 ਸਾਲ ਦੀ ਕੁੜੀ ਨਾਲ ਕਰਦਾ ਸੀ ਗੰਦੇ ਕੰਮ ਫੜਿਆ ਰੰਗੇ ਹੱਥੀਂ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਸ ਵੇਲੇ ਇੱਕ ਰਿਸ਼ਤਿਆ ਨੂੰ ਤਾਰਤਾਰ ਕਰਦੀ ਵੱਡੀ ਜਾਣਕਾਰੀ ਮਿਲੀ ਹੈ ਜਿਸਨੂੰ ਸੁਣਕੇ ਤੁਸੀ ਵਿਸ਼ਵਾਸ ਨਹੀ ਕਰੋਗੇ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਜਮਾਲਪੁਰ ਦੇ ਪਿੰਡ ਖਾਸੀ ਕਲਾਂ ਦੀ ਰਹਿਣ ਵਾਲੀ ਇੱਕ 16 ਸਾਲ ਦੀ ਨਾਬਾਲਿਗ ਲੜਕੀ ਜਿਸ ਨਾਲ ਉਸਦੇ ਫੁੱਫੜ ਵੱਲੋ ਜਬਰਦਸਤ ਕਈ ਵਾਰ ਨਾਜਾਇਜ਼ ਸੰਬੰਧ ਬਣਾਏ ਗਏ।

ਜਾਣਕਾਰੀ ਅਨੁਸਾਰ ਇਹ ਦੋਸ਼ੀ ਦਾ ਨਾਮ ਬਹਾਦਰ ਸਿੰਘ ਦੱਸਿਆ ਗਿਆ ਹੈ ਤੇ ਉਹ ਮੰਡ ਪਿੰਡ ਦਾ ਵਸਨੀਕ ਦੱਸਿਆ ਗਿਆ ਹੈ ਜਾਣਕਾਰੀ ਅਨੁਸਾਰ ਇਹ ਮੁਲਜਮ ਕੁੜੀ ਦਾ ਰਿਸਤੇ ਵਿੱਚ ਫੁੱਫੜ ਲੱਗਦਾ ਸੀ। ਜਾਣਕਾਰੀ ਅਨੁਸਾਰ ਪੀੜਤ ਲੜਕੀ ਦੇ ਭਰਾ ਨੇ ਦੱਸਿਆ ਕਿ ਬੀਤੇ ਦਿਨੀਂ ਰਾਤ ਨੂੰ ਚੋਰੀ ਬਹਾਦਰ ਸਿੰਘ ਉਹਨਾਂ ਦੇ ਘਰ ਆਇਆ ਤੇ ਉੱਪਰ ਕੋਠੇ ਤੇ ਸੌ ਰਹੀ ਕੁੜੀ ਨਾਲ ਜਾਕੇ ਪੈ ਗਿਆ। ਤੇ ਉਸ ਕੁੜੀ ਦੇ ਭਰਾ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਉਸਨੇ ਰੌਲਾ ਪਾ ਦਿੱਤਾ ਤੇ ਇਕੱਠ ਹੁੰਦਾ ਦੇਖ ਦੋਸ਼ੀ ਫਰਾਰ ਹੋ ਗਿਆ

ਜਾਣਕਾਰੀ ਅਨੁਸਾਰ ਪੀੜਤ ਲੜਕੀ ਨੇ ਦੱਸਿਆ ਕਿ ਬਹਾਦਰ ਸਿੰਘ ਉਸਨੂੰ ਪਿੰਡ ਦੀ ਇੱਕ ਨਰਸ ਦੇ ਘਰ ਵੀ ਲੈਕੇ ਜਾਂਦਾ ਸੀ ਤੇ ਗਲਤ ਕੰਮ ਕਰਦਾ ਸੀ ਤੇ ਉਸਨੂੰ ਗੋਲੀਆਂ ਖੁਆ ਦਿੰਦਾ ਸੀ। ਜਾਣਕਾਰੀ ਅਨੁਸਾਰ ਜਮਾਲਪੁਰ ਦੀ ਪੁਲਿਸ ਨੇ ਸ਼ਿਕਾਇਤ ਮਿਲਣ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁੱਛਗਿੱਛ ਸੁਰੂ ਕਰ ਦਿੱਤੀ ਗਈ ਹੈ ਪੀੜਤ ਲੜਕੀ ਨੇ ਦੱਸਿਆ ਕਿ ਬਹਾਦਰ ਸਿੰਘ ਉਸਨੂੰ ਧਮਕਾਉਂਦਾ ਰਹਿੰਦਾ ਸੀ ਤੇ ਕਹਿੰਦਾ ਸੀ ਕਿ ਵੱਡੇ ਵੱਡੇ ਮੁਲਾਜ਼ਮਾਂ ਨਾਲ ਮੇਰੇ ਲਿੰਕ ਹਨ।

Leave a Reply

Your email address will not be published. Required fields are marked *