Thursday, November 26, 2020
Home > News > ਜਿਸਨੂੰ ਕੀਤਾ ਸੀ ਪਿਆਰ ਉਸੇ ਨੇ ਹੀ ਕੀਤਾ ਬੁਰਾ ਹਾਲ ਪਿੰਡ ਵਾਸੀਆਂ ਦੇ ਵੀ ਉੱਡੇ ਹੋਸ !

ਜਿਸਨੂੰ ਕੀਤਾ ਸੀ ਪਿਆਰ ਉਸੇ ਨੇ ਹੀ ਕੀਤਾ ਬੁਰਾ ਹਾਲ ਪਿੰਡ ਵਾਸੀਆਂ ਦੇ ਵੀ ਉੱਡੇ ਹੋਸ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਸਾਡੇ ਸਮਾਜ ਹਰ ਸਣੇ ਇਨਸਾਨੀਅਤ ਸ਼ਰਮਸਾਰ ਹੋ ਰਹੀ ਹੈ ਖਾਸ ਕਰਕੇ ਪਤੀ ਪਤਨੀ ਦੇ ਰਿਸ਼ਤਿਆ ਵਿੱਚ ਜਿਆਦਾ ਕੜਵਾਹਟ ਪੈਦਾ ਹੋ ਰਹੀ ਹੈ। ਹਰ ਦਿਨ ਰਿਸਤੇ ਟੁੱਟ ਰਹੇ ਹਨ ਜਾ ਪਤੀ ਪਤਨੀ ਇੱਕ ਦੂਜੇ ਨੂੰ ਖਤਮ ਕਰਨ ਤੇ ਤੁਲ ਜਾਂਦੇ ਹਨ ਜਾਣਕਾਰੀ ਅਨੁਸਾਰ ਇੱਕ ਅਜਿਹਾ ਮਾਮਲਾ ਅਬੋਹਰ ਵਿੱਚ ਸਾਹਮਣੇ ਆਇਆ ਹੈ ਜਿੱਥੇ ਇੱਕ ਜਸਵੰਤ ਸਿੰਘ ਨਾਮੀ ਵਿਅਕਤੀ ਨੇ ਆਪਣੀ ਪਤਨੀ ਦਾ ਪਰਨੇ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਮਿ੍ਤਕ ਕੁੜੀ ਦਾ ਨਾਮ ਹਰਸਿਮਰਨ ਕੌਰ ਸੀ ਤੇ ਉਹਨਾਂ ਦਾ ਵਿਆਹ ਤਕਰੀਬਨ 6 ਸਾਲ ਪਹਿਲਾਂ ਹੋਇਆ ਸੀ ਤੇ ਉਹਨਾਂ ਦੇ ਇੱਕ ਬੇਟੀ ਵੀ ਸੀ ਤੇ ਅਕਸ਼ਰ ਉਹਨਾ ਵਿੱਚ ਲੜਾਈ ਝਗੜਾ ਰਹਿੰਦਾ ਸੀ। ਜਿਸ ਕ ਕਰਕੇ ਕਈ ਪਰਿਵਾਰਾ ਵੱਲੋ ਪੰਚਾਇਤ ਬੁਲਾਕੇ ਕਾਰਵਾਈ ਕੀਤੀ ਗਈ ਸੀ ਪਰ ਲੜਕੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਹਰਸਿਮਰਨ ਨੇ ਉਹਨਾਂ ਨੂੰ ਫੋਨ ਕੀਤਾ ਤੇ ਦੱਸਿਆ ਕਿ

ਮੈਨੂੰ ਬਚਾਉ ਇਸ ਤੋ ਕਿਉਂਕਿ ਜਸਵੰਤ ਉਸਦੀ ਕੁੱਟਮਾਰ ਕਰ ਰਿਹਾ ਸੀ। ਤਾਂ ਜਦ ਪਰਿਵਾਰ ਵਾਲੇ ਉਸਦੇ ਘਰ ਗਏ ਤਾਂ ਜਸਵੰਤ ਨੇ ਸਾਫੇ ਨਾਲ ਗਲਾ ਦੱਬ ਹਰਸਿਮਰਨ ਨੂੰ ਖਤਮ ਕਰ ਚੁੱਕਿਆ ਸੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਤਫਤੀਸ਼ ਜਾਰੀ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *