Saturday, October 31, 2020
Home > Special News > ਪੇ੍ਮੀ ਨੇ ਪਹਿਲਾ ਕੁੜੀ ਨੂੰ ਕੀਤਾ ਗਰਭਵਤੀ ਤੇ ਫਿਰ ਕੀਤਾ ਵੱਡਾ ਸਰਮਨਾਕ ਕਾਰਨਾਮਾ !

ਪੇ੍ਮੀ ਨੇ ਪਹਿਲਾ ਕੁੜੀ ਨੂੰ ਕੀਤਾ ਗਰਭਵਤੀ ਤੇ ਫਿਰ ਕੀਤਾ ਵੱਡਾ ਸਰਮਨਾਕ ਕਾਰਨਾਮਾ !

ਇਹ ਜਾਣਕਾਰੀ ਸੋਸ਼ਲ ਮੀਡੀਆ ਤੋ ਲਈ ਗਈ ਹੈ ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਦੋਸਤੋ ਅੱਜ ਦੀ ਇਹ ਕਹਾਣੀ ਪਠਾਨਕੋਟ ਦੀ ਰਹਿਣ ਵਾਲੀ ਜੋਤ ਨਾਮ ਦੀ ਕੁੜੀ ਦੀ ਹੈ।ਜਿਸ ਨੂੰ ਕੇ ਇੱਕ ਲੜਕੇ ਨਾਲ ਪਿਆਰ ਕਰਨਾ ਇਨਾ ਮਹਿਗਾ ਪੈ ਗਿਆ ਕਿ ਉਸ ਨੂੰ ਪਿਆਰ ਦੀ ਕੀਮਤ ਆਪਣੀ ਜਾਣ ਗੁਆ ਕੇ ਚੁਕਉਣੀ ਪਈ।ਇਹ ਕਹਾਣੀ ਅੱਜ ਤੋ 10 ਪਹਿਲਾ ਦੀ ਹੈ। ਜੋਤ ਪਠਾਨਕੋਟ ਦੇ ਇੱਕ ਛੋਟੇ ਅਜਿਹੇ ਪਿੰਡ ਦੀ ਰਹਿਨ ਵਾਲੀ ਸੀ। ਜੋਤ ਘਰ ਵਿੱਚ ਉਸਦੇ ਪਿਤਾ ਅਤੇ ਮਾਤਾ ਤੇ ਉਸਦਾ ਭਰਾ ਰਹਿਦਾ ਸੀ।ਅਤੇ ਜੋਤ ਅੱਗੇ ਵੀ ਪੜਨਾ ਚਹੁੰਦੀ ਸੀ ਪਰ ਉਸਦੇ ਭਰਾ ਨੇ ਮਾ ਨੂੰ ਕਹਿ ਦਿੱਤਾ ਜੋਤ ਨੂੰ ਅਸੀ ਅੱਗੇ ਨਹੀ ਪੜਨ ਦੇਣਾ ਮਾ ਵੀ ਮਜਬੂਰ ਸੀ।ਕਿਉਕਿ ਉਹ ਬਿਗੜਿਆ ਹੋਇਆ ਸੀ। ਧੀ ਅਤੇ ਮਾ ਦਾ ਰਿਸ਼ਤਾ ਹੀ ਹੁੰਦਾ ਜੋ ਇੱਕ ਦੂਜੇ ਬਹੁਤ ਚੁੰਗੀ ਤਰਾ ਸਮਜ ਸਕਦੀਆ ਹਨ।ਮਾ ਚਲਦਿਆ ਹੋਇਆ ਮੌਹਲ ਦੇਖ ਅਪਣੇ ਧੀ ਕਹਿਣ ਲੱਗੀ ਕੇ ਪੱਤ ਸਾਡੀ ਇੱਜਤ ਖਿਆਲ ਰੱਖੀ ਅਸੀ ਤੇਰੇ ਨਾਲ ਹੀ ਤੇਰੇ ਭਰਾ ਦਾ ਕੀ ਪਿਤਾ ਉਹ ਤਾ ਪਹਿਲਾ ਹੀ ਬਹੁਤ ਬਿਗੜਿਆ ਹੋਇਆ ਹੈ।

ਹਲੇ ਤੱਕ ਤਾ ਸਭ ਕੁਝ ਠੀਕ ਸੀ ਪਰ ਇੱਕ ਦਿਨ ਜੋਤ ਨੂੰ ਇੱਕ ਲੜਕਾ ਮਿਲਿਆ ਜੋ ਉਸਦੀ ਜਿੰਦਗੀ ਵਿੱਚ ਆ ਤੇ ਪਿਆਰ ਵਾਲੇ ਰਿਸ਼ਤੇ ਨੂੰ ਅੱਗੇ ਤੋਰਨ ਲੱਗੇ ਪਰ ਜੋਤ ਜਿਸ ਨੂੰ ਪਿਆਰ ਕਰਨ ਲੱਗੀ ਉਹ ਲੜਕਾ ਵੀ ਉਸਦੇ ਹੀ ਪਿੰਡ ਦਾ ਸੀ।ਟਾਈਮ ਕੱਡ ਜੋਤ ਉਸਨੂੰ ਮਿਲਦੀ ਰਹਿੰਦੀ ਸੀ ਪਰ ਜੋਤ ਇਹ ਨਹੀ ਸੀ ਪਤਾ ਉਸ ਲੜਕੇ ਨਾਲ ਪਿਆਰ ਕੀਤਾ ਉਸਨੂੰ ਕਿਸ ਤਰਾ ਲੈ ਡੁੱਬੇਗਾ ਜੋਤ ਜਿਸ ਲੜਕੇ ਨੂੰ ਪਿਆਰ ਕਰਦੀ ਉਸਦਾ ਨਾਮ ਸੰਦੀਪ ਸੀ।ਜੋਤ ਤੇ ਸੰਦੀਪ ਹਰ ਰੋਜ ਮਿਲਦੇ ਪਰ ਜੋਤ ਨਾਲ ਸੰਦੀਪ ਨੇ ਕੀ ਖੇਡ ਖੇਡਿਆ ਜੋਤ ਵਿਚਾਰੀ ਨੂੰ ਕੁਝ ਨਹੀ ਪਤਾ ਚਲਿਆ ਜੋਤ ਉਸ ਲੜਕੇ ਇਨਾ ਕੁ ਪਿਆਰ ਕਰਦੀ ਸੀ ਕੇ ਆਪਣੇ ਘਰ ਵਾਰ ਛੱਡਣ ਲਈ ਤਿਆਰ ਸੀ ਅਤੇ ਲੜਕੇ ਨੂੰ ਜੋਤ ਕਹਿੰਦੀ ਹੁੰਦੀ ਅਪਾ ਵਿਆਹ ਕਰਵਾ ਲੈਦੇ ਕਿਤੇ ਦੂਰ ਚਲ ਜਾਦੇ ਹਨ। ਪਰ ਉਸਨੂੰ ਕੁਝ ਨਹੀ ਪਤਾ ਸੀ ਕੇ ਲੜਕਾ ਕੀ ਖੇਡ ਖੇਡੇਗਾ ਜਦ ਵੀ ਜੋਤ ਉਸਨੂੰ ਵਿਆਹ ਲਈ ਕਹਿੰਦੀ ਤਾ ਹਰ ਟਾਲ ਮੋਟਲ ਕਰ ਦਿੱਦਾ ਸੀ ਸੰਦੀਪ ਜੋਤ ਦਾ ਭੋਲੇ ਭਨ ਦਾ ਫੈਦਾ ਚੁਕ ਰਿਹਾ ਸੀ।ਉਸਨੂੰ ਬੱਸ ਯੂਜ ਕਰ ਰਿਹਾ ਸੀ।

ਆਪਣੇ ਪਿਆਰ ਦਾ ਵਾਸਤਾ ਦੇ ਕੇ ਉਸ ਨਾਲ ਸਰੀਰਅਕ ਸੰਬੰਧ ਵੀ ਬਣਾਏ ਅਤੇ ਉਸ ਨਾਲ ਗਲਤ ਕੰਮ ਕਰਦਾ ਰਿਹਾ।ਇੱਕ ਦਿਨ ਜੋਤ ਦੇ ਭਾਰਾ ਨੂੰ ਸ਼ੱਕ ਹੋਈ ਤਾ ਉਸਨੇ ਸਚਿਆ ਇਹ ਹਰ ਰੋਜ ਜਾਦੀ ਕਿੱਥੇ ਤੇ ਕਰਦੀ ਕੀ ਹੈ।ਉਸਨੇ ਆਪਣੀ ਮਾ ਨੂੰ ਸਾਰੀ ਗੱਲਾ ਕਹਿ ਦਿਤੀਆ ਕੇ ਜੇ ਜੋਤ ਗਲਤ ਹੋ ਤਾ ਮੈ ਘਰੋ ਸਭ ਨੂੰ ਕੱਡ ਦੇਣਾ ਆ ਜੋਤ ਦੀ ਮਾ ਡਰ ਗਈ ਅਤੇ ਉਸਨੇ ਧੀ ਨੂੰ ਘਰੋ ਬਹਾਰ ਜਾਣਤੋ ਰੁਕ ਦਿੱਤਾ।15-20 ਦਿਨ ਹੋਗੇ ਉਹ ਘਰੋ ਬਹਾਰ ਨਹੀ ਗਈ ਸੀ ਅਤੇ ਸੰਦੀਪ ਨੇ ਵੀ ਪਤਾ ਨਹੀ ਕੀਤਾ ਕੇ ਜੋਤ ਕਿਉ ਨਹੀ ਮਿਲਣ ਆਈ। ਸੰਦੀਪ ਘਰੋ ਆਪਣੀ ਭੂਆ ਘਰ ਚਲ ਗਿਆ 1 ਮਹੀਨਾ ਬੀਤ ਗਿਆ ਸੀ।ਇੱਕ ਦਿਨ ਜੋਤ ਦੇ ਪੇਟ ਵਿੱਚ ਆਚਨਕ ਦਰਦ ਹੋਣ ਲੱਗਾ ਫਿਰ ਉਸਦੇ ਮਾਤਾ ਪਿਤਾ ਨੇ ਹਸਤਾਲ ਵਿੱਚ ਜੋਤ ਨੂੰ ਲੈ ਗਏ ਤਾ ਉਸਦੇ ਸਾਰੇ ਟੈਟਸ ਕੀਤੇ ਤਾ ਜੋਤ ਗਰਭਰਤੀ ਸੀ ਜਦੋ ਇਹ ਗੱਲ ਜੋਤ ਦੇ ਮਾਤਾ ਪਿਤਾ ਨੂੰ ਪਤਾ ਲੱਗੀ ਤਾ ਉਹ ਜੋਤ ਨੂੰ ਬਹੁਤ ਬੋਲਣ ਲੱਗੇ ਜੋਤਦੇ ਮਾਤਾ ਪਿਤਾ ਨੇ ਜੋਤ ਨੂੰ ਹਸਤਾਲ ਹੀ ਛੱਡ ਆਏ

ਜਦੋ ਪਿੰਡ ਦੋ ਲੋਕਾ ਨੇ ਉਹਨਾ ਤੋ ਜੋਤ ਵਾਰੇ ਪੁਛਿਆ ਤਾ ਉਹਨਾ ਨੇ ਇਹ ਕਹਿ ਦਿੱਤਾ ਕੇ ਉਹ ਬਿਮਾਰ ਹੈ ਅਤੇ ਹਸਤਾਲ ਹੀ ਦਾਖਲ ਆ ਜੋਤ ਦੇ ਮਾਤਾ ਪਿਤਾ ਡਰਦੇ ਸਨ ਆਪਣੀ ਬਦਨਾਮੀ ਅਤੇ 2 ਦਿਨ ਜੋਤ ਹਸਤਾਲ ਹੀ ਰਹੀ ਜਦੋ ਤੀਜੇ ਦਿਨ ਜੋਤ ਦੇ ਪਿਤਾ ਨੇ ਹਸਤਾਲ ਜਾਕੇ ਜੋਤ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਤੇ ਆਪਣੇ ਘਰ ਆ ਗਿਆ ਪਿਛੋ ਡਕਟਾਰਾ ਦਾ ਫੋਨ ਆਇਆ ਤੇ ਕਹਿਣ ਲੱਗੇ ਤੇ ਤੁਹਾਡੀ ਲੜਕੀ ਦੀ ਮੋਤ ਹੋ ਚੁੱਕੀ ਹੈ ਇਹ ਕੁਝ ਨਹੀ ਪਤਾ ਕਿਸ ਤਰਾ ਹੋਈ ਹੈ।ਦੋਸਤੋ ਤੁਸੀ ਖੁਦ ਹੀ ਸਮਝ ਦਾਰ ਹੋ ਕੇ ਲੜਕੀ ਨੇ ਪਿਆਰ ਵਿੱਚ ਜਾਨ ਦੇ ਦਿੱਤੀ ਪਰ ਲੜਕੇ ਨੇ ਸਿਰਫ ਟੈਮ ਪਾਸ ਕੀਤਾ ਇਸ ਤਰਾ ਜੋਤ ਦੀ ਜਿੰਦਗੀ ਤਾ ਖਰਾਬ ਹੋ ਗਈ ਪਰ ਸੰਦੀਪ ਤਾ ਆਪਣੀ ਜਿੰਦਗੀ ਜੀ ਰਿਹਾ ਹੈ।ਜੇ ਸੰਦੀਪ ਉਸਦਾ ਸਾਥ ਦਿੰਦਾ ਤਾ ਸਹਿਦ ਜੋਤ ਬੱਚ ਜਾਦੀ ਜੋਤ ਦੀ ਮੋਤ ਬਆਦ ਉਸਦੀ ਮਾ ਨੇ ਵੀ ਆਪਣੀ ਹੋਸ਼ ਗੁਆ ਲਈ ਦੋਸਤੋ ਮਾਵਾ ਤੋ ਧੀਆ ਦੇ ਦੁਖ ਨਹੀ ਦੇਖੇ ਜਾਦੇ।

Leave a Reply

Your email address will not be published. Required fields are marked *