Saturday, December 5, 2020
Home > Special News > ਇਸ ਤਰਾ ਦੇ ਸਰਮਨਾਕ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਸਮੱਗਲਿੰਗ ਦੇਖਕੇ ਪਾਣੀ ਪਾਣੀ ਹੋਜੋਗੇ !

ਇਸ ਤਰਾ ਦੇ ਸਰਮਨਾਕ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਸਮੱਗਲਿੰਗ ਦੇਖਕੇ ਪਾਣੀ ਪਾਣੀ ਹੋਜੋਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਏਅਰ ਫੂਟੇ ਦੀ ਸਿ ਕਿ ਉ ਰ ਟੀ ਤੋਂ ਸਮੱਗਲ ਕਰ ਰਹੀ ਕੁਝ ਲੋਕਾਂ ਦੇ ਬਾਰੇ ਵਿਚ ਜੋ ਕਿ ਬਹੁਤ ਬੇਫਕੂਫ਼ ਸਨ ਅਤੇ ਬਹੁਤ ਆ ਸਾ ਨੀ ਨਾਲ ਫੜੇ ਗਏ- – ਦੋਸਤੋ ਸਭ ਤੋਂ ਪਹਿਲਾਂ ਮਾਮਲਾ ਆ ਰਿਹਾ ਹੈ ਅ ਮ ਰੀ ਕਾ ਤੋਂ ਜਿੱਥੇ ਦੱਸਿਆ ਜਾ ਰਿਹਾ ਹੈ।ਕਿ ਇਕ ਜੀਨੀ ਆਦਮੀ ਜੋ ਕਿ ਨਕਦ ਪੰਜਾਹ ਹਜ਼ਾਰ ਰੁਪਏ ਦੇ ਆਈਫੋਨ ਸ ਮੱ ਗ ਲ ਕਰ ਕੇ ਬਲੈਕ ਵਿੱਚ ਬੀਚਣ ਦੇ ਲਈ ਚੀਨ ਲੈ ਕੇ ਜਾ ਰਿਹਾ ਸੀ ਉਸ ਨੇ ਆਈਫੋਨ ਆਪਣੇ ਆਲੇ ਦੁਆਲੇ ਕਪੜੇ ਦੇ ਨਾਲ ਲਪੇਟ ਲਏ। ਅਤੇ ਮੋਟੇ ਕੱ ਪ ੜੇ ਉੱਤੋਂ ਪਹਿਨ ਲਏ ਜਿਸ ਨਾਲ ਸਿਕਿਓਰਿਟੀ ਕਰਮਚਾਰੀਆਂ ਨੂੰ ਨੂੰ ਸ਼ੱਕ ਹੋਇਆ

ਅਤੇ ਜਦ ਉਨ੍ਹਾਂ ਨੇ ਉਸ ਨੂੰ ਚੈੱਕ ਕੀਤਾ ਤਾਂ ਉਸ ਨੂੰ ਗ੍ਰਿਫਤਾਰ ਕ ਰ ਲਿਆ ਗਿਅਾ। ਦੋਸਤੋ ਦੂਸਰਾ ਮਾਮਲਾ ਆ ਰਿਹਾ ਹੈ ਇੰਗਲੈਂਡ ਤੋਂ ਜਿੱਥੋਂ ਦੀ ਇਕ ਮਸ਼ਹੂਰ ਮ ਛ ਲੀ ਨੂੰ ਇਕ ਔਰਤ ਜੋਗੀ ਕਨੇਡਾ ਦੀ ਵਿੱਚ ਰਹਿੰਦੀ ਸੀ। ਲਿਫ਼ਾਫ਼ਿਆਂ ਦੇ ਵਿੱਚ ਬੰਨ੍ਹ ਕੇ ਲੱ ਗ ਭੱ ਗ ਦੋ ਸੌ ਮਸਲਿਅਾਂ ਦੇ ਕਰੀਬ ਬੰਦ ਕਰ ਲੈਂਦੀ ਹੈ ਅਤੇ ਫਿਰ ਉਨ੍ਹਾਂ ਨੂੰ ਆਪਣੇ ਆਲੇ ਦੁਆਲੇ ਬੰਨ੍ਹ ਲੈਂਦੀ ਹੈ। ਇਸ ਤੋਂ ਬਾ ਅ ਦ ਜਦ ਉਹ ਏਅਰਪੋਰਟ ਉੱਤੇ ਜਾਂਦੀ ਹੈ ਤਾਂ ਕੋਈ ਉਸ ਤੇ ਧਿਆਨ ਨਹੀਂ ਦਿੰਦਾ ਪਰ ਏਅਰਪੋਰਟ ਸਿਕਿਓਰਟੀ ਦੇ ਡੌਗ ਉਸ ਨੂੰ ਫੜ ਲੈਂਦੇ ਹਨ।

ਦੋਸਤੋ ਤੀਸਰਾ ਮਾ ਮ ਲਾ ਆ ਰਿਹਾ ਹੈਅਫ਼ਰੀਕਾ ਤੋਂ ਜਿੱਥੇ ਇੱਕ ਅਫ਼ਰੀਕੀ ਔਰਤ ਆਪਣੇ ਬੈ ਗ ਦੀ ਵਿੱਚ ਇੱਕ ਜਿੰਦਾ ਛੋਟਾ ਜਿਹਾ ਬਾਗ਼ ਦਾ ਬੱਚਾ ਆਪਣੇ ਬੈਗ ਵਿੱਚ ਰੱਖ ਲੈਂਦੀ ਹੈ ਅਤੇ ਉਸਦਾ ਜਰੂਰੀ ਸਮਾਨ ਵੀ ਰੱਖ ਲਈ ਗਈ ਹੈ ਇਸ ਤੋਂ ਬਾਅਦ ਉਹ ਉਸ ਨੂੰ ਸਮੱਗਲ ਕ ਰ ਨ ਦੀ ਕੋਸ਼ਿਸ਼ ਕਰਦੀ ਹੈ। ਪਰ ਜਦੋਂ ਸਿਕਿਉਰਟੀ ਨੇ ਉਸ ਦਾ ਬੈਗ ਚੈੱਕ ਕੀ ਤਾ ਤਾਂ ਉਹ ਫੜੀ ਗਈ।

Leave a Reply

Your email address will not be published. Required fields are marked *