Saturday, October 24, 2020
Home > Special News > ਤਿੰਨ ਬੇਟੀਆਂ ਨੇ ਆਪਣੇ ਪਿਤਾ ਨਾਲ ਕੀਤੀ ਸ਼ਰਮਨਾਕ ਹਰਕਤ ਦੇਖਕੇ ਦੰਗ ਰਹਿਜੋਗੇ !

ਤਿੰਨ ਬੇਟੀਆਂ ਨੇ ਆਪਣੇ ਪਿਤਾ ਨਾਲ ਕੀਤੀ ਸ਼ਰਮਨਾਕ ਹਰਕਤ ਦੇਖਕੇ ਦੰਗ ਰਹਿਜੋਗੇ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਇਹ ਮਾਮਲਾ ਜੋਧਪੁਰ ਦਾ ਹੈ ਜਿੱਥੇ ਇੱਕ ਬਜੁਰਗ ਵਿਅਕਤੀ ਨੇ ਆਪਣੇ ਘਰ ਵਿੱਚ ਹੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਜਾਣਕਾਰੀ ਅਨੁਸਾਰ ਇਸ ਵਿਅਕਤੀ ਦਾ ਨਾਮ ਬੀਰਬਲ ਰਾਮ ਦੱਸਿਆ ਗਿਆ ਹੈ। ਜਾਣਕਾਰੀ ਅਨੁਸਾਰ ਬੀਰਬਲ ਦੇ 2 ਬੇਟੇ ਤੇ ਪੰਜ ਬੇਟੀਆਂ ਸਨ ਬੇਟਾ ਤਾਂ ਖੇਤੀਬਾੜੀ ਪਿੰਡ ਵਿੱਚ ਕਰ ਰਿਹਾ ਸੀ ਤੇ ਦੋ ਬੇਟੀਆਂ ਵਿਆਹੀਆਂ ਸਨ ਪਰ 3 ਬੇਟੀਆਂ ਘਰ ਵਿੱਚ ਸਨ।

ਜਾਣਕਾਰੀ ਅਨੁਸਾਰ ਪਹਿਲਾਂ ਬੀਰਬਲ ਰਾਮ ਪਿੰਡ ਵਿੱਚ ਖੇਤੀਬਾੜੀ ਕਰਦਾ ਸੀ ਪਰ ਹੁਣ ਉਹ ਸ਼ਹਿਰ ਵਿੱਚ ਰਹਿ ਰਿਹਾ ਸੀ ਉਸਦੀਆਂ ਬੇਟੀਆਂ ਤੇ ਜੁਵਾਈ ਵੱਲੋ ਬੀਰਬਲ ਰਾਮ ਉੱਪਰ ਜਾਇਦਾਦ ਨੂੰ ਲੈਕੇ ਦਬਾਅ ਬਣਾਇਆ ਜਾ ਰਿਹਾ ਸੀ। ਜਿਸ ਕਰਕੇ ਬੀਰਬਲ ਰਾਮ ਦੀ ਉਸਦੀਆਂ ਬੇਟੀਆਂ ਤੇ ਜੁਵਾਈ ਨੇ ਉਸਦੀ ਕੁੱਟਮਾਰ ਕੀਤੀ ਜਿਸ ਤੋ ਪ੍ਰੇਸ਼ਾਨ ਹੋਕੇ ਬੀਰਬਲ ਨੇ ਘਰ ਵਿੱਚ ਹੀ ਖੁਦਕੁਸ਼ੀ ਕਰ ਲਈ ਤੇ ਪੁੱਛਗਿੱਛ ਦੌਰਾਨ ਇਹ ਜਾਣਕਾਰੀ ਸਾਹਮਣੇ ਆਈ ਹੈ

ਜਾਣਕਾਰੀ ਅਨੁਸਾਰ ਬੇਟੀ ਪੁਛਪਾ ਕਮਲਾ ਤੇ ਰਾਜੇਸ਼ਵਰੀ ਤੇ ਜਵਾਈ ਅਸ਼ੋਕ ਉੱਪਰ ਕੁੱਟਮਾਰ ਤੇ ਜਾਇਦਾਦ ਲਈ ਦਬਾਅ ਪਾਉਣ ਦਾ ਇਲਜਾਮ ਲੱਗਿਆ ਹੈ। ਇਹ ਬਹੁਤ ਸ਼ਰਮਨਾਕ ਘਟਨਾ ਵਾਪਰੀ ਜਾਇਦਾਦ ਨੂੰ ਲੈ ਕੇ ਬੇਟੀਆਂ ਨੇ ਆਪਣੇ ਪਿਤਾ ਦੀ ਜਾਨ ਲੈ ਲਈ ਵਾਕਿਅ ਹੀ ਇਹ ਬਹੁਤ ਦੁਖਦਾਇਕ ਤੇ ਸ਼ਰਮਨਾਕ ਘਟਨਾ ਹੈ।

Leave a Reply

Your email address will not be published. Required fields are marked *