Sunday, October 25, 2020
Home > Special News > ਪਤੀ ਨੇ ਜਦ ਘਰਦਾ ਦਰਵਾਜ਼ਾ ਖੋਲ੍ਹਿਆ ਤਾਂ ਘਰਦੇ ਅੰਦਰ ਪਤਨੀ ਨਾਲ ਸੀ ਪੰਜ ਬੰਦੇ ਮੌਜੂਦ ਹਾਲਤ ਦੇਖ ਪਤੀ ਦੇ ਉੱਡੇ ਹੋਸ !

ਪਤੀ ਨੇ ਜਦ ਘਰਦਾ ਦਰਵਾਜ਼ਾ ਖੋਲ੍ਹਿਆ ਤਾਂ ਘਰਦੇ ਅੰਦਰ ਪਤਨੀ ਨਾਲ ਸੀ ਪੰਜ ਬੰਦੇ ਮੌਜੂਦ ਹਾਲਤ ਦੇਖ ਪਤੀ ਦੇ ਉੱਡੇ ਹੋਸ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਨਾਜਾਇਜ਼ ਰਿਸ਼ਤਿਆ ਦੀਆਂ ਜਾਣਕਾਰੀਆਂ ਅਕਸਰ ਸਾਹਮਣੇ ਆਉਦੀਆ ਰਹਿੰਦੀਆਂ ਹਨ ਜਿਹਨਾ ਨੂੰ ਸੁਣਕੇ ਰੌਗਟੇ ਖੜੇ ਹੋ ਜਾਦੇ ਹਨ।ਜਾਣਕਾਰੀ ਅਨੁਸਾਰ ਛੱਤੀਸਗੜ੍ਹ ਦੇ ਬਿਲਾਸਪੁਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਤਨੀ ਨੇ ਆਪਣੇ 4-5 ਦੋਸਤਾ ਨੂੰ ਬੁਲਾ ਕੇ ਆਪਣੇ ਪਤੀ ਨੂੰ ਖਤਮ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਰਾਜੂ ਨਾਮਕ ਵਿਅਕਤੀ ਸ਼ਰਾਬ ਦਾ ਆਦੀ ਸੀ ਤੇ ਉਸਦੀ ਪਤਨੀ ਝੂਲਬਾਈ ਜਿਸਨੇ ਆਪਣੇ ਦੋਸਤਾ ਨਾਲ ਮਿਲਕੇ ਰਾਤ ਦੇ ਸਮੇ ਪਤੀ ਦੀ ਜਾਨ ਲੈ ਲਈ ਹੈ। ਤੇੇ ਖੁਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤੇ ਕਿਹਾ ਕਿ ਰਾਤ ਸਮੇ ਉਸਦੇ ਘਰ 2-3 ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ ਤੇ ਉਸਦੇ ਪਤੀ ਦੀ ਜਾਨ ਲੈ ਲਈ।

ਤੇ ਉਸ ਉੱਪਰ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਤਰਾਂ ਬਚਕੇ ਨਿਕਲ ਗਈ ਪੁਲਿਸ ਦੀ ਪੁੱਛਗਿੱਛ ਦੌਰਾਨ ਪਰ ਕਈ ਵਾਰ ਉਸ ਔਰਤ ਨੇ ਆਪਣੇ ਬਿਆਨ ਬਦਲ ਦਿੱਤੇ। ਤੇ ਜਿਸ ਕਰਕੇ ਪੁਲਿਸ ਨੂੰ ਸ਼ੱਕ ਹੋਇਆ ਤੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਔਰਤ ਨੇ ਆਪਣਾ ਜੁਰਮ ਕਬੂਲ ਕਰ ਲਿਆ। ਜਾਣਕਾਰੀ ਅਨੁਸਾਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।

Leave a Reply

Your email address will not be published. Required fields are marked *