Thursday, December 3, 2020
Home > Special News > ਪਿਛਲੇ 6 ਸਾਲਾਂ ਤੋ ਮਾਮੀ ਤੇ ਭਾਣਜੇ ਦੇ ਸੀ ਨਾਜਾਇਜ ਸੰਬੰਧ ਪਤੀ ਨੇ ਕਮਰੇ ਵਿੱਚ ਫੜੇ ਗਲਤ ਅਵਸਥਾ ਵਿੱਚ !

ਪਿਛਲੇ 6 ਸਾਲਾਂ ਤੋ ਮਾਮੀ ਤੇ ਭਾਣਜੇ ਦੇ ਸੀ ਨਾਜਾਇਜ ਸੰਬੰਧ ਪਤੀ ਨੇ ਕਮਰੇ ਵਿੱਚ ਫੜੇ ਗਲਤ ਅਵਸਥਾ ਵਿੱਚ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਰਿਸ਼ਤਿਆ ਦੀ ਕੋਈ ਅਹਿਮੀਅਤ ਨਹੀਂ ਰਹੀ ਹੈ ਨਾਜਾਇਜ਼ ਬਣੇ ਰਿਸ਼ਤਿਆ ਕਰਕੇ ਹਰ ਸਮੇ ਰਿਸਤੇ ਬਦਨਾਮ ਹੋ ਰਹੇ ਹਨ। ਇੱਕ ਅਜਿਹਾ ਮਾਮਲਾ ਗਵਾਲੀਅਰ ਵਿੱਚ ਸਾਹਮਣੇ ਆਇਆ ਹੈ ਜਿੱਥੇ ਇੱਕ ਮਾਮੀ ਤੇ ਭਾਣਜੇ ਦੇ 6 ਸਾਲਾਂ ਤੋਂ ਨਾਜਾਇਜ਼ ਸੰਬੰਧ ਸਨ ਜਾਣਕਾਰੀ ਅਨੁਸਾਰ ਨੌਜਵਾਨ ਦੀ ਉਮਰ 26 ਸਾਲ ਤੇ ਨਾਮ ਰਾਮੂ ਦੱਸਿਆ ਗਿਆ ਹੈ ਤੇ

ਔਰਤ ਦੀ ਉਮਰ 27 ਸਾਲ ਤੇ ਉਸਦਾ ਨਾਮ ਸੁਨੀਤਾ ਦੱਸਿਆ ਗਿਆ ਹੈ। ਸੁਨੀਤਾ ਦੇ ਇੱਕ ਬੇਟਾ ਵੀ ਹੈ ਪਰ ਸੁਨੀਤਾ ਨੇ ਦੱਸਿਆ ਕਿ ਇਹ ਬੱਚਾ ਉਸਦੇ ਪਤੀ ਦਾ ਨਹੀ ਬਲਕਿ ਉਸਦੇ ਪ੍ਰੇਮੀ ਭਾਣਜੇ ਰਾਮੂ ਦਾ ਹੈ। ਜਾਣਕਾਰੀ ਅਨੁਸਾਰ ਲਾਕਡਾਊਨ ਦੇ ਚੱਲਦੇ ਆਪਣੇ ਪਤੀ ਤੋ ਪ੍ਰੇਸ਼ਾਨ ਹੋਕੇ ਸੁਨੀਤਾ ਆਪਣੇ ਪ੍ਰੇਮੀ ਕੋਲ ਪੈਦਲ ਪਹੁੰਚੀ ਤੇ ਉੱਥੇ ਰਾਮੂ ਨੇ ਉਸਨੂੰ ਕਮਰਾ ਕਿਰਾਏ ਤੇ ਲੈਕੇ ਦਿੱਤਾ

ਪਰ ਉਸ ਜਗਾ ਉਸਦਾ ਪਤੀ ਪਹੁੰਚਿਆ ਤੇ ਘਰ ਜਾਣ ਲਈ ਕਿਹਾ। ਪਰ ਸੁਨੀਤਾ ਨੇ ਮਨਾ ਕਰ ਦਿੱਤਾ ਤੇ ਚਾਕੂ ਨਾਲ ਆਪਣੇ ਆਪ ਨੂੰ ਜਖਮੀ ਕਰ ਲਿਆ ਤੇ ਰਾਮੂ ਨੇ ਵੀ ਮੌਕਾ ਦੇਖਦੇ ਹੋਏ ਆਪਣੇ ਤੇ ਖੁਦ ਵਾਰ ਕੀਤਾ। ਜਾਣਕਾਰੀ ਅਨੁਸਾਰ ਦੋਨਾਂ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਤੇ ਉੱਥੇ ਦੋਨਾ ਦਾ ਇਲਾਜ ਕਰਵਾਇਆ ਪੁੱਛਗਿੱਛ ਦੌਰਾਨ ਉਹਨਾ ਨੇ ਆਪਣੇ ਰਿਸ਼ਤੇ ਦੀਆਂ ਗੱਲਾਂ ਕਬੂਲੀਆਂ ਤੇ ਇਕੱਠੇ ਰਹਿਣ ਦੀ ਮੰਗ ਰੱਖੀ।

Leave a Reply

Your email address will not be published. Required fields are marked *